Thu, Apr 18, 2024
Whatsapp

ਹਨੀਪ੍ਰੀਤ ਅਤੇ ਰਾਮ ਰਹੀਮ ਦਾ ਰਿਸ਼ਤਾ ਬਣਿਆ ਸੁਰਖੀਆਂ ਦੀ ਵਜ੍ਹਾ

Written by  Joshi -- September 24th 2017 10:47 AM
ਹਨੀਪ੍ਰੀਤ ਅਤੇ ਰਾਮ ਰਹੀਮ ਦਾ ਰਿਸ਼ਤਾ ਬਣਿਆ ਸੁਰਖੀਆਂ ਦੀ ਵਜ੍ਹਾ

ਹਨੀਪ੍ਰੀਤ ਅਤੇ ਰਾਮ ਰਹੀਮ ਦਾ ਰਿਸ਼ਤਾ ਬਣਿਆ ਸੁਰਖੀਆਂ ਦੀ ਵਜ੍ਹਾ

ਧੀ ਬਣਾ ਕੇ ਰਾਮ ਰਹੀਮ ਕਰਦਾ ਸੀ ਹਨੀਪ੍ਰੀਤ ਨਾਲ ਸੈਕਸ! honeypreet ram rahim relationship ਸੌਦਾ ਸਾਧ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਅਤੇ ਖੁਦ ਉਸਦੇ ਬਾਰੇ 'ਚ ਕੱਲ ਕਈ ਵੱਡੇ ਖੁਲਾਸੇ ਹੋਏ ਹਨ। ਇਹਨਾਂ ਖੁਲਾਸਿਆਂ ਵਿੱਚ ਕਈ ਅਜਿਹੀਆਂ ਚੀਜ਼ਾਂ ਪਤਾ ਲੱਗੀਆਂ ਹਨ, ਜਿਹਨਾਂ ਬਾਰੇ ਸ਼ੱਕ ਤਾਂ ਪਹਿਲਾਂ ਤੋਂ ਹੀ ਸੀ ਪਰ ਹੁਣ ਵਿਸ਼ਵਾਸ ਗੁਪਤਾ ਨੇ ਇਹਨਾਂ ਸਭ 'ਤੇ ਮੋਹਰ ਲਗਾ ਦਿੱਤੀ ਹੈ। honeypreet ram rahim relationship honeypreet ram rahim relationship is not daughter father relation!ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਦੱਸਿਆ ਹੈ ਕਿ ਸੌਦਾ ਸਾਧ ਨੇ ਉਸ ਨੂੰ ਪਰੇਸ਼ਾਨ ਕਰਨ ਲਈ ਇੱਕ ਚੈੱਕ ਬਾਊਂਸ ਕੇਸ 'ਚ ਫਸਾ ਦਿੱਤਾ ਸੀ। ਉਸਨੇ ਕਿਹਾ ਕਿ ਇਸ ਕੇਸ ਕਾਰਨ ਉਸਨੂੰ ਕੁਝ ਦਿਨ ਕੇਂਦਰੀ ਜੇਲ ਪਟਿਆਲਾ 'ਚ ਰਹਿਣਾ ਪਿਆ, ਜਿੱਥੇ ਉਸਦੀ ਮੁਲਾਕਾਤ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਹੋਈ। ਰਾਜੋਆਣਾ ਵੀ ਉਸ ਜੇਲ 'ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕੇਸ 'ਚ ਬੰਦ ਹਨ। ਵਿਸ਼ਵਾਸ ਗੁਪਤਾ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਵਾਲੀ ਬੈਰਕ ਲਾਗੇ ਰਖਿਆ ਗਿਆ ਸੀ। ਜੇਲ੍ਹ 'ਚ ਬੰਦ ਕਰਵਾਉਣ ਤੋਂ ਬਾਅਦ ਵੀ ਬਾਬਾ ਨਹੀਂ ਟਲਿਆ ਅਤੇ ਉਸਨੂੰ ਜੇਲ ਵਿਚ ਹੀ ਮਾਰਨ ਦੀਆਂ ਸਾਜ਼ਸ਼ ਹੋਣ ਲੱਗੀਆਂ ਸਨ। honeypreet ram rahim relationship is not daughter father relation!ਜਦੋਂ ਇਸ ਗੱਲ ਬਲਵੰਤ ਸਿੰਘ ਰਾਜੋਆਣਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਜੇਲਰ ਨੂੰ ਫਟਕਾਰ ਲਗਾਈ ਅਤੇ ਵਿਸ਼ਵਾਸ ਦੀ ਜਾਨ ਬਚਾਈ। ਅਗਰ ਵਿਸ਼ਵਾਸ ਗੁਪਤਾ ਦੀ ਮੰਨੀਏ ਤਾਂ ਉਸ ਬੈਰਕ ਨੇੜੇ ਕੁੱਝ ਹੋਰ ਕੈਦੀਆਂ ਨੂੰ ਪੁਲਿਸ ਵਰਦੀ ਵਿਚ ਆਏ ਇਕ ਵਿਅਕਤੀ ਨੇ ਵਿਸ਼ਵਾਸ ਗੁਪਤਾ ਦੀ ਸੁਪਾਰੀ ਦਿੱਤੀ ਸੀ ਅਤੇ ੧੦ ਲੱਖ ਰੁਪਏ ਦੇਣ ਦੀ ਗੱਲ ਵੀ ਕਹੀ ਸੀ। ਜਦੋਂ ਕੈਦੀਆਂ ਨੇ ਇਹ ਗੱਲ ਰਾਜੋਆਣਾ ਨੂੰ ਦੱਸੀ ਤਾਂ ਰਾਜੋਆਣਾ ਨੇ ਉਸੇ ਵੇਲੇ ਸਾਰਿਆਂ ਨੂੰ ਸਮੇਤ ਪੁਲਿਸ ਮੁਲਾਜ਼ਮ ਜੇਲਰ ਦੇ ਸਾਹਮਣੇ ਜਾ ਕੇ  ਚੇਤਾਵਨੀ ਦਿੱਤੀ ਸੀ ਕਿ ਕੋਈ ਵੀ ਇਸ ਨੂੰ ਹੱਥ ਤਾਂ ਲਗਾਵੇ, ਫਿਰ ਦੇਖਾਂਗੇ। honeypreet ram rahim relationship is not daughter father relation!ਗੁਪਤਾ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ," ਕਾਨੂੰਨ ਹੋਵੇ ਜਾਂ ਕੋਈ ਵੀ ਹੋਰ ਵਿਅਕਤੀ, ਅਤੇ ਰਾਜੋਆਣਾ ਬਾਰੇ ਚਾਹੇ ਜੋ ਮਰਜ਼ੀ ਸੋਚ ਰੱਖੇ, ਪਰ ਮੇਰੇ ਲਈ ਉਹ ਉਹ ਰੱਬ ਤੋਂ ਘੱਟ ਨਹੀਂ। ਉਸ ਨੇ ਕਿਹਾ ਕਿ ਜੇ ਰਾਜੋਆਣਾ ਦਾ ਸਾਥ ਨਾ ਮਿਲਦਾ ਤਾਂ ਜੇਲ ਵਿਚ ਹੀ ਉਸ ਨੂੰ ਸੁਪਾਰੀ ਦੇ ਕੇ ਮਰਵਾ ਦਿਤਾ ਜਾਣਾ ਸੀ।' ਵਿਸ਼ਵਾਸ ਨੇ ਇਹ ਵੀ ਕਿਹਾ ਕਿ ਜਿੰਨੇ ਦਿਨ ਵੀ ਉਹ ਜੇਲ 'ਚ ਰਿਹਾ, ਰਾਜੋਆਣਾ ਉਸ ਦਾ ਹੌਸਲਾ ਵਧਾਉਂਦਾ ਰਿਹਾ। honeypreet ram rahim relationship —PTC News


  • Tags

Top News view more...

Latest News view more...