Fri, Apr 19, 2024
Whatsapp

ਸੁਖਦੀਪ ਕੌਰ ਦੀ ਭੂਆ ਨੇ ਪੈਦਾ ਕੀਤਾ ਨਵਾਂ ਵਿਵਾਦ, ਹਨੀਪ੍ਰੀਤ ਨੂੰ ਦੇਖ ਕੇ ਕਿਹਾ ਇਹ!

Written by  Joshi -- October 13th 2017 12:17 PM
ਸੁਖਦੀਪ ਕੌਰ ਦੀ ਭੂਆ ਨੇ ਪੈਦਾ ਕੀਤਾ ਨਵਾਂ ਵਿਵਾਦ, ਹਨੀਪ੍ਰੀਤ ਨੂੰ ਦੇਖ ਕੇ ਕਿਹਾ ਇਹ!

ਸੁਖਦੀਪ ਕੌਰ ਦੀ ਭੂਆ ਨੇ ਪੈਦਾ ਕੀਤਾ ਨਵਾਂ ਵਿਵਾਦ, ਹਨੀਪ੍ਰੀਤ ਨੂੰ ਦੇਖ ਕੇ ਕਿਹਾ ਇਹ!

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਮੰਨ੍ਹੀ ਜਾਂਦੀ ਹਨੀਪ੍ਰੀਤ ਤ ਪੰਚਕੂਲਾ ਦੀ ਹਿੰਸਾਅਤੇਂ ਦੰਗਿਆਂ ਦਾ ਸੱਚ ਉਗਲਵਾਉਣ ਲਈ ਪੁਲਸ ਚਾਹੇ ਕਾਫੀ ਮਿਹਨਤ ਕਰ ਰਹ ਿਹੈ, ਪਰ ਕੋਈ ਵੱਡਾ ਸਬੂਤ ਹੱਥ ਲੱਗਦਾ ਨਜ਼ਰ ਨਹੀਂ ਆ ਰਿਹਾ ਹੈ। Honeypreet Sukhdeep Kaur: ਸੁਖਦੀਪ ਕੌਰ ਦੀ ਭੂਆ ਨੇ ਪੈਦਾ ਕੀਤਾ ਨਵਾਂ ਵਿਵਾਦ, ਹਨੀਪ੍ਰੀਤ ਨੂੰ ਦੇਖ ਕੇ ਕਿਹਾ ਇਹ!ਇਸੇ ਮਾਮਲੇ 'ਚ ਜਦੋਂ ਬੁੱਧਵਾਰ ਨੂੰ ਹਨੀਪ੍ਰੀਤ ਤੇ ਸੁਖਦੀਪ ਕੌਰ ਨੂੰ ਲੈ ਕੇ ਐੱਸ. ਆਈ. ਟੀ. ਦੀ ਟੀਮ ਬਠਿੰਡਾ ਦੇ ਪਿੰਡ ਜੰਗੀਰਾਣਾ ਵਿਚ ਪਹੁੰਚੀ ਤਾਂ ਉਥੇ ਸੁਖਦੀਪ ਕੌਰ, ਜਿਸਨੇ ਕਿ ਹਨੀਪ੍ਰੀਤ ਨੂੰ ਪਨਾਹ ਦਿੱਤੀ ਸੀ, ਦੀ ਭੂਆ ਦੋਵਾਂ ਨੂੰ ਦੇਖ ਕੇ ਹਨੀਪ੍ਰੀਤ ਨੂੰ ਪਛਾਣਨ ਤੋਂ ਸਿੱਧਾ ਮੁਕਰ ਗਈ।  ਸੂਤਰਾਂ ਅਨੁਸਾਰ, ਸੁਖਦੀਪ ਦੀ ਭੂਆ ਨੇ ਘਰ ਦੇ ਬਾਹਰ ਗੱਡੀ ਵਿਚ ਬੈਠੀ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। Honeypreet Sukhdeep Kaur: ਸੁਖਦੀਪ ਕੌਰ ਦੀ ਭੂਆ ਨੇ ਪੈਦਾ ਕੀਤਾ ਨਵਾਂ ਵਿਵਾਦ, ਹਨੀਪ੍ਰੀਤ ਨੂੰ ਦੇਖ ਕੇ ਕਿਹਾ ਇਹ!ਕੁਝ ਚਿਰ ਬਾਅਦ ਜਦੋਂ ਸੁਖਦੀਪ ਨੇ ਉਸਨੂੰ ਦੱਸਿਆ ਕਿ ਸਭ ਰਾਜ਼ ਪੁਲਿਸ ਦੇ ਸਾਹਮਣੇ ਬੇਪਰਦਾ ਹੋ ਚੁੱਕੇ ਹਨ ਤਾਂ ਉਸ ਦੀ ਭੂਆ ਨੇ ਕਬੂਲ ਕੀਤਾ ਕਿ ਇਹ ਦੋਵੇਂ ਕਈ ਦਿਨਾਂ ਤੱਕ ਇਥੇ ਰੁਕੀਆਂ ਸਨ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਨੀਪ੍ਰੀਤ ਨੇ ਕੈਰੋ ਸਿੰਘ ਢਾਣੀ ਵਿਚ ਕਈ ਦਿਨ ਬਿਤਾਏ ਸਨ।


  • Tags

Top News view more...

Latest News view more...