Advertisment

ਹੁਸ਼ਿਆਰਪੁਰ ਨੇੜੇ ਵਾਪਰੀ ਭਿਆਨਕ ਘਟਨਾ, 3 ਲੋਕਾਂ ਦੀ ਹੋਈ ਮੌਤ

author-image
Ragini Joshi
New Update
ਹੁਸ਼ਿਆਰਪੁਰ ਨੇੜੇ ਵਾਪਰੀ ਭਿਆਨਕ ਘਟਨਾ, 3 ਲੋਕਾਂ ਦੀ ਹੋਈ ਮੌਤ
Advertisment
horrific incident takes place near Hoshiarpur killed 3 people:ਹੁਸ਼ਿਆਰਪੁਰ ਦੇ ਪਿੰਡ ਸੀਕਰੀ ਨੇੜੇ ਕਾਰ ਬੇਕਾਬੂ ਹੋਣ ਨਾਲ ਦਰਦਨਾਕ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਹੈ।ਜਿਸ ਨਾਲ ਤਿੰਨ ਲੋਕ ਦੀ ਮੌਤ ਹੋ ਗਈ।ਜਿਸ ਵਿੱਚ ਇੱਕ ਔਰਤ ਅਤੇ ਦੋ ਹੋਰ ਵਿਅਕਤੀ ਸਨ। horrific incident takes place near Hoshiarpur killed 3 people:horrific incident takes place near Hoshiarpur killed 3 people:ਸੂਤਰਾਂ ਦੁਆਰਾ ਮਿਲੀ ਜਾਣਕਾਰੀ ਦੌਰਾਨ ਕਾਰ ਵਿੱਚ ਸਵਾਰ ਲੋਕ ਆਪਣੇ ਜਠੇਰਿਆਂ ਦੇ ਸਥਾਨ ਤੋਂ ਮੱਥਾ ਟੇਕਣ ਲਈ ਆਏ ਸਨ।ਜੋ ਵਾਪਿਸ ਆਪਣੇ ਪਿੰਡ ਬਸੀ ਗੁਲਾਮ ਹੁਸੈਨ ਜਾ ਰਹੇ ਸਨ। horrific incident takes place near Hoshiarpur killed 3 people:ਇਸੇ ਦੌਰਾਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ।ਇਸ ਹਾਦਸੇ 'ਚ ਮੌਕੇ 'ਤੇ ਤਿੰਨ ਦੀ ਮੌਤ ਹੋ ਗਈ ਅਤੇ 3 ਬੱਚੇ ਵੀ ਜ਼ਖਮੀ ਹੋ ਗਏ। -PTC News-
hoshiarpur latest-news-in-punjabi horrific-incident latest-news-in-punjab hoshiarpur-killed-3-people
Advertisment

Stay updated with the latest news headlines.

Follow us:
Advertisment