Advertisment

ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ ,ਜਾਗੋ 'ਚ ਗੋਲੀ ਚੱਲਣ ਨਾਲ ਫੋਟੋਗ੍ਰਾਫਰ ਦੀ ਮੌਤ

author-image
Shanker Badra
Updated On
New Update
ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ ,ਜਾਗੋ 'ਚ ਗੋਲੀ ਚੱਲਣ ਨਾਲ ਫੋਟੋਗ੍ਰਾਫਰ ਦੀ ਮੌਤ
Advertisment
ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ ,ਜਾਗੋ 'ਚ ਗੋਲੀ ਚੱਲਣ ਨਾਲ ਫੋਟੋਗ੍ਰਾਫਰ ਦੀ ਮੌਤ:ਦਸੂਹਾ : ਦਸੂਹਾ ਦੇ ਪਿੰਡ ਹਰਦੋਥਲਾ 'ਚ ਜਾਗੋ ਦੌਰਾਨ ਚੱਲੀ ਗੋਲੀ 'ਚ ਫੋਟੋਗ੍ਰਾਫਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਘਟਨਾ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ 'ਚ ਕੀਰਨੇ ਪੈ ਗਏ ਹਨ ਅਤੇ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ।ਇਸ ਦੌਰਾਨ ਅਚਾਨਕ ਗੋਲੀ ਚੱਲੀ ਅਤੇ ਗੋਲੀ ਨੌਜਵਾਨ ਫੋਟੋਗ੍ਰਾਫਰ ਦੇ ਲੱਗੀ, ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ। Hoshiarpur Dasuya Village Hardothla Wedding Jaggo shooting Photographer death ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ , ਜਾਗੋ 'ਚ ਗੋਲੀ ਚੱਲਣ ਨਾਲ ਫੋਟੋਗ੍ਰਾਫਰ ਦੀ ਮੌਤ ਮ੍ਰਿਤਕ ਨੌਜਵਾਨ ਦੀ ਪਛਾਣ ਜਸਪਾਲ ਸਿੰਘ ਜੱਸੀ ਪੁੱਤਰ ਕਮਲਜੀਤ ਸਿੰਘ ਨਿਵਾਸੀ ਮਨਸੂਰਪੁਰ (ਮੁਕੇਰਿਆ) ਦੇ ਰੂਪ 'ਚ ਹੋਈ ਹੈ।ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ 'ਚ ਇਕ ਲੜਕੀ ਦੇ ਵਿਆਹ ਸਬੰਧੀ ਜਾਗੋ ਕੱਢੀ ਜਾ ਰਹੀ ਸੀ। Hoshiarpur Dasuya Village Hardothla Wedding Jaggo shooting Photographer death ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ , ਜਾਗੋ 'ਚ ਗੋਲੀ ਚੱਲਣ ਨਾਲ ਫੋਟੋਗ੍ਰਾਫਰ ਦੀ ਮੌਤ ਦਰਅਸਲ 'ਚ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਅਧੀਨ ਪੈਂਦੇ ਪਿੰਡ ਹਰਦੋਥਲਾ 'ਚ ਇੱਕ ਵਿਆਹ ਸਮਾਗਮ ਦੌਰਾਨ ਜਾਗੋ ਕੱਢੀ ਜਾ ਰਹੀਂ ਸੀ।ਇਸ ਵਿਆਹ ਸਮਾਗਮ ਦੌਰਾਨ ਜਾਗੋ ਕੱਢਦੇ ਸਮੇਂ ਅਚਾਨਕ ਗੋਲੀ ਚੱਲੀ, ਜਿਸ ਦੌਰਾਨ ਫੋਟੋਗ੍ਰਾਫਰ ਦੀ ਮੌਤ ਹੋ ਗਈ ਹੈ। Hoshiarpur Dasuya Village Hardothla Wedding Jaggo shooting Photographer death ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ , ਜਾਗੋ 'ਚ ਗੋਲੀ ਚੱਲਣ ਨਾਲ ਫੋਟੋਗ੍ਰਾਫਰ ਦੀ ਮੌਤ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਜੱਸੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਮੁਕੇਰੀਆਂ ਦੇ ਪਿੰਡ ਮਨਸੂਰ ਪੁਰ ਦਾ ਜੰਮਪਲ ਸੀ।ਇਸ ਘਟਨਾ ਤੋਂ ਬਾਅਦ ਦਸੂਹਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਹੈ। -PTCNews-
latest-news hoshiarpur-news india-latest-news news-in-punjabi news-in-punjab wedding-jaggo-news
Advertisment

Stay updated with the latest news headlines.

Follow us:
Advertisment