Thu, Apr 25, 2024
Whatsapp

ਹੁਸ਼ਿਆਰਪੁਰ ਚੋਣ ਰੈਲੀ : ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਹੁਆ ਤੋਂ ਹੁਆ : ਮੋਦੀ

Written by  Shanker Badra -- May 10th 2019 06:55 PM
ਹੁਸ਼ਿਆਰਪੁਰ ਚੋਣ ਰੈਲੀ : ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਹੁਆ ਤੋਂ ਹੁਆ : ਮੋਦੀ

ਹੁਸ਼ਿਆਰਪੁਰ ਚੋਣ ਰੈਲੀ : ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਹੁਆ ਤੋਂ ਹੁਆ : ਮੋਦੀ

ਹੁਸ਼ਿਆਰਪੁਰ ਚੋਣ ਰੈਲੀ : ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਹੁਆ ਤੋਂ ਹੁਆ : ਨਰਿੰਦਰ ਮੋਦੀ:ਹੁਸ਼ਿਆਰਪੁਰ : ਇਸ ਵੇਲੇ ਦੇਸ਼ ਭਰ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਹੌਲ ਗਰਮਾਇਆ ਹੋਇਆ ਹੈ।ਉਥੇ ਹੀ ਪੰਜਾਬ ‘ਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਮਹੌਲ ਭੱਖਿਆ ਹੋਇਆ ਹੈ।ਪੰਜਾਬ ਰਾਜ ਅੰਦਰ 19 ਮਈ ਨੂੰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਹੁਣ ਇਸ ਵੇਲੇ ਪੰਜਾਬ ‘ਚ ਵੱਖ -ਵੱਖ ਪਾਰਟੀਆਂ ਦੇ ਉਮੀਦਵਾਰ ਵੱਖ -ਵੱਖ ਢੰਗ ਤਰੀਕਿਆਂ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ।ਉਥੇ ਹੀ ਉਹਨਾਂ ਦੇ ਹੱਕ ‘ਚ ਪਾਰਟੀ ਦੇ ਸੀਨੀਅਰ ਆਗੂ ਵੀ ਨਿੱਤਰ ਰਹੇ ਹਨ। [caption id="attachment_293791" align="aligncenter" width="300"]Hoshiarpur Election Rally SAD-BJP candidates favor Narendra Modi
ਹੁਸ਼ਿਆਰਪੁਰ ਚੋਣ ਰੈਲੀ : ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਹੁਆ ਤੋਂ ਹੁਆ : ਨਰਿੰਦਰ[/caption] ਇਸ ਨੂੰ ਮੁੱਖ ਰੱਖਦਿਆਂ ਅਕਾਲੀ -ਭਾਜਪਾ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੁਸ਼ਿਆਰਪੁਰ 'ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਹਨ।ਇਸ ਦੌਰਾਨ ਸਟੇਜ਼ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਭਾਜਪਾ ਲੀਡਰਸ਼ਿਪ ਮੌਜੂਦ ਹੈ। [caption id="attachment_293790" align="aligncenter" width="300"]Hoshiarpur Election Rally SAD-BJP candidates favor Narendra Modi
ਹੁਸ਼ਿਆਰਪੁਰ ਚੋਣ ਰੈਲੀ : ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਹੁਆ ਤੋਂ ਹੁਆ : ਨਰਿੰਦਰ[/caption] ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 23 ਮਈ ਨੂੰ ਇੱਕ ਵਾਰ ਫ਼ਿਰ ਮੋਦੀ ਸਰਕਾਰ ਆਵੇਗੀ।ਉਨ੍ਹਾਂ ਨੇ ਕਿਹਾ ਕਿ ਦੁਬਾਰਾ ਸਰਕਾਰ ਆਉਣ 'ਤੇ ਸਾਰੇ ਕਿਸਾਨਾਂ ਨੂੰ ਕਿਸਾਨ ਨਿਧੀ ਯੋਜਨਾ ਦਾ ਫ਼ਾਇਦਾ ਮਿਲੇਗਾ।ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।ਮੋਦੀ ਨੇ ਵੋਟਰਾਂ ਨੂੰ ਅਕਾਲੀ -ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। [caption id="attachment_293788" align="aligncenter" width="300"]Hoshiarpur Election Rally SAD-BJP candidates favor Narendra Modi
ਹੁਸ਼ਿਆਰਪੁਰ ਚੋਣ ਰੈਲੀ : ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਹੁਆ ਤੋਂ ਹੁਆ : ਨਰਿੰਦਰ[/caption] ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਦੀ ਗ਼ਲਤੀ ਕਾਰਨ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਗਿਆ ਹੈ।ਕਾਂਗਰਸ ਨੇ ਵਨ ਰੈਂਕ ਵਨ ਪੈਨਸ਼ਨ ਤਹਿਤ ਬਜ਼ਟ 'ਚ 500 ਕਰੋੜ ਰੱਖੇ ਸਨ ਜਦਕਿ ਭਾਜਪਾ ਸਰਕਾਰ ਨੇ ਵਨ ਰੈਂਕ ਵਨ ਪੈਨਸ਼ਨ ਤਹਿਤ 35,000 ਕਰੋੜ ਰੁਪਏ ਦਿੱਤੇ ਹਨ।ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀਆਂ ਦੇ ਮੁੱਦੇ 'ਤੇ ਵੀ ਕਾਂਗਰਸ ਨੂੰ ਘੇਰਿਆ ਹੈ। [caption id="attachment_293792" align="aligncenter" width="300"]Hoshiarpur Election Rally SAD-BJP candidates favor Narendra Modi
ਹੁਸ਼ਿਆਰਪੁਰ ਚੋਣ ਰੈਲੀ : ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਹੁਆ ਤੋਂ ਹੁਆ : ਨਰਿੰਦਰ[/caption] ਉਨ੍ਹਾਂ ਨੇ ਕਿਹਾ ਕਿ 70 ਸਾਲ ਤੱਕ ਕਾਂਗਰਸ ਨੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਨਹੀਂ ਰੋਕਿਆ।ਭਾਜਪਾ ਸਰਕਾਰ ਨੇ ਪਾਕਿਸਤਾਨ ਨੂੰ ਜਾਣ ਵਾਲੀ ਇੱਕ -ਇੱਕ ਬੂੰਦ ਰੋਕਣ ਦਾ ਫ਼ੈਸਲਾ ਕੀਤਾ।ਉਨ੍ਹਾਂ ਨੇ ਕਿਹਾ ਕਿ ਸ਼ਾਹਪੁਰ -ਕੰਢੀ ਡੈਮ ਨੂੰ ਵੀ ਕਾਂਗਰਸ ਨੇ ਲਟਕਾਉਣ ਦੀ ਕੋਸ਼ਿਸ਼ ਕੀਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਸਿੱਖ ਕਤਲੇਆਮ 'ਤੇ ਕਾਂਗਰਸ 'ਤੇ ਨਿਸ਼ਾਨੇ ਸਾਧੇ ਹਨ।ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਹੁਆ ਤੋਂ ਹੁਆ। [caption id="attachment_293790" align="aligncenter" width="300"]Hoshiarpur Election Rally SAD-BJP candidates favor Narendra Modi ਹੁਸ਼ਿਆਰਪੁਰ ਚੋਣ ਰੈਲੀ : ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਹੁਆ ਤੋਂ ਹੁਆ : ਨਰਿੰਦਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਸ਼ਿਆਰਪੁਰ ਚੋਣ ਰੈਲੀ : ਨਰਿੰਦਰ ਮੋਦੀ ਵਰਗਾ ਤਜ਼ਰਬੇਕਾਰ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ : ਪ੍ਰਕਾਸ਼ ਸਿੰਘ ਬਾਦਲ ਇਸ ਦੌਰਾਨ ਹੁਸ਼ਿਆਰਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਕਲਪ ਰੈਲੀ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ , ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸਵੇਤ ਮਲਿਕ ,ਲੋਕ ਸਭਾ ਸੀਟ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ,ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸੋਮ ਪ੍ਰਕਾਸ਼ ,ਬੀਬੀ ਜਗੀਰ ਕੌਰ ਮੌਜੂਦ ਸਨ। -PTCNews


Top News view more...

Latest News view more...