ਜੀਨਸ ਲੈਣ ਗਈ ਕੁੜੀ ਨੇ ਦੁਕਾਨਦਾਰ ‘ਤੇ ਲਾਏ ਇਲਜ਼ਾਮ , ਦੁਕਾਨਦਾਰ ਨੇ ਵੀ ਦੱਸੀ ਇਹ ਗੱਲ

Hoshiarpur girl Shopkeeper Allegations of abuse , Shopkeeper allegations are false
ਜੀਨਸ ਲੈਣ ਗਈ ਕੁੜੀ ਨੇ ਦੁਕਾਨਦਾਰ 'ਤੇ ਲਾਏ ਇਲਜ਼ਾਮ , ਦੁਕਾਨਦਾਰ ਨੇ ਵੀ ਦੱਸੀ ਇਹ ਗੱਲ

ਜੀਨਸ ਲੈਣ ਗਈ ਕੁੜੀ ਨੇ ਦੁਕਾਨਦਾਰ ‘ਤੇ ਲਾਏ ਇਲਜ਼ਾਮ , ਦੁਕਾਨਦਾਰ ਨੇ ਵੀ ਦੱਸੀ ਇਹ ਗੱਲ:ਹੁਸ਼ਿਆਰਪੁਰ : ਹੁਸ਼ਿਆਰਪੁਰ ‘ਚ ਇੱਕ ਲੜਕੀ ਵੱਲੋਂ ਦੁਕਾਨਦਾਰ ‘ਤੇ ਬਦਸਲੂਕੀ ਕਰਨ ਦੇ ਇਲਜ਼ਾਮ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਥਾਣੇ ਤੱਕ ਪਹੁੰਚ ਗਿਆ ਹੈ।

Hoshiarpur girl Shopkeeper Allegations of abuse , Shopkeeper allegations are false
ਜੀਨਸ ਲੈਣ ਗਈ ਕੁੜੀ ਨੇ ਦੁਕਾਨਦਾਰ ‘ਤੇ ਲਾਏ ਇਲਜ਼ਾਮ , ਦੁਕਾਨਦਾਰ ਨੇ ਵੀ ਦੱਸੀ ਇਹ ਗੱਲ

ਦਰਅਸਲ ‘ਚ ਇੱਕ ਲੜਕੀ ਗਾਰਮੈਂਟ ਦੀ ਦੁਕਾਨ ‘ਤੇ ਜੀਨਸ ਖ਼ਰੀਦਣ ਗਈ ਸੀ। ਇਸ ਦੌਰਾਨ ਦੁਕਾਨ ‘ਤੇ ਹੰਗਾਮਾ ਹੋ ਗਿਆ ਹੈ। ਦੁਕਾਨਦਾਰ ਨੇ ਇਲਜ਼ਾਮ ਲਗਾਏ ਹਨ ਕਿ ਲੜਕੀ ਨੇ ਉਸ ਤੋਂ 2 ਹਜ਼ਾਰ ਰੁਪਏ ਦੀਆਂ ਪਰਚੀਆਂ ਲੈ ਲਈਆਂ ਪਰ 2 ਹਜ਼ਾਰ ਦਾ ਨੋਟ ਨਹੀਂ ਦਿੱਤਾ।

Hoshiarpur girl Shopkeeper Allegations of abuse , Shopkeeper allegations are false
ਜੀਨਸ ਲੈਣ ਗਈ ਕੁੜੀ ਨੇ ਦੁਕਾਨਦਾਰ ‘ਤੇ ਲਾਏ ਇਲਜ਼ਾਮ , ਦੁਕਾਨਦਾਰ ਨੇ ਵੀ ਦੱਸੀ ਇਹ ਗੱਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸ਼ਾਹਕੋਟ ‘ਚ ਪਾਣੀ ਦਾ ਕਹਿਰ , 24 ਅਗਸਤ ਤੱਕ ਸਕੂਲ ਬੰਦ ਰੱਖਣ ਦੇ ਹੁਕਮ

ਜਦੋਂ ਦੁਕਾਨਦਾਰ ਨੇ ਪੈਸੇ ਮੰਗੇ ਤਾਂ ਲੜਕੀ ਨੇ ਦੁਕਾਨਦਾਰ ਤੇ ਛੇੜਛਾੜ ਦੇ ਇਲਜ਼ਾਮ ਲਗਾਏ ਤੇ ਖ਼ੁਦ ਨੂੰ ਡੀਐਸਪੀ ਦੀ ਧੀ ਦੱਸਦਿਆਂ ਰੋਅਬ ਝਾੜਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਦੁਕਾਨਦਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਝੂਠਾ ਦੱਸਿਆ ਹੈ। ਇਸ ਮੌਕੇ ‘ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
-PTCNews