Advertisment

ਹੁਸ਼ਿਆਰਪੁਰ :ਜਨਮ ਦਿਨ ਮਨਾ ਕੇ ਘਰ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ ,2 ਦੀ ਮੌਤ , 2 ਜ਼ਖਮੀ

author-image
Shanker Badra
New Update
ਹੁਸ਼ਿਆਰਪੁਰ :ਜਨਮ ਦਿਨ ਮਨਾ ਕੇ ਘਰ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ ,2 ਦੀ ਮੌਤ , 2 ਜ਼ਖਮੀ
Advertisment
ਹੁਸ਼ਿਆਰਪੁਰ :ਜਨਮ ਦਿਨ ਮਨਾ ਕੇ ਘਰ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ ,2 ਦੀ ਮੌਤ , 2 ਜ਼ਖਮੀ:ਹੁਸ਼ਿਆਰਪੁਰ 'ਚ ਬੀਤੇ ਐਤਵਾਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ 2 ਨੌਜਵਾਨ ਦੀ ਮੌਤ ਅਤੇ 2 ਨੌਜਵਾਨ ਜ਼ਖਮੀ ਹੋ ਗਏ ਹਨ।ਇਹ ਹਾਦਸਾ ਭੀਖੋਵਾਲ ਅਤੇ ਬਾਗੁਰ ਪਿੰਡ ਵਿਚਕਾਰ ਵਾਪਰਿਆ ਹੈ। ਜਾਣਕਾਰੀ ਅਨੁਸਾਰ ਇਹ ਚਾਰੇ ਨੌਜਵਾਨ ਜਨਮ ਦਿਨ ਮਨਾ ਕੇ ਸਵਿਫਟ ਕਾਰ 'ਚ ਰਾਤ ਨੂੰ ਘਰ ਪਰਤ ਰਹੇ ਸਨ।ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਛਾਣ ਸਵਰੂਪ ਸਿੰਘ ਪਿੰਡ ਰਹੀਮਾਪੁਰ ਅਤੇ ਕਰਨਵੀਰ ਸਿੰਘ ਪੁੱਤਰ ਸਵ. ਜਸਵੀਰ ਸਿੰਘ ਨਿਵਾਸੀ ਕੰਗਮਾਈ ਵਜੋਂ ਹੋਈ ਹੈ।ਜਦਕਿ ਡਾਕਟਰਾਂ ਨੇ ਹਾਦਸੇ 'ਚ ਜ਼ਖਮੀ ਇੱਕ ਹੋਰ ਵਿਅਕਤੀ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment