Fri, Apr 26, 2024
Whatsapp

ਬਸੰਤ ਪੰਚਮੀ ਨੇ ਘਰ 'ਚ ਵਿਛਾਇਆ ਸੱਥਰ, ਪਿਓ ਪਿਛਲੇ ਹਫ਼ਤੇ ਗਿਆ ਸੀ ਵਿਦੇਸ਼

Written by  Shanker Badra -- January 30th 2020 07:58 PM
ਬਸੰਤ ਪੰਚਮੀ ਨੇ ਘਰ 'ਚ ਵਿਛਾਇਆ ਸੱਥਰ, ਪਿਓ ਪਿਛਲੇ ਹਫ਼ਤੇ ਗਿਆ ਸੀ ਵਿਦੇਸ਼

ਬਸੰਤ ਪੰਚਮੀ ਨੇ ਘਰ 'ਚ ਵਿਛਾਇਆ ਸੱਥਰ, ਪਿਓ ਪਿਛਲੇ ਹਫ਼ਤੇ ਗਿਆ ਸੀ ਵਿਦੇਸ਼

ਬਸੰਤ ਪੰਚਮੀ ਨੇ ਘਰ 'ਚ ਵਿਛਾਇਆ ਸੱਥਰ, ਪਿਓ ਪਿਛਲੇ ਹਫ਼ਤੇ ਗਿਆ ਸੀ ਵਿਦੇਸ਼:ਹੁਸ਼ਿਆਰਪੁਰ : ਬਸੰਤ ਪੰਚਮੀ ਦਾ ਤਿਉਹਾਰ ਭਾਵੇਂ ਪੂਰੇ ਦੇਸ਼ 'ਚ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ ਪਰ ਪੰਜਾਬ 'ਚ ਇਸ ਤਿਉਹਾਰ ਨੂੰ ਜ਼ਿਆਦਾਤਰ ਨੌਜਵਾਨ ਅਤੇ ਬੱਚੇ ਪਤੰਗਬਾਜ਼ੀ ਕਰਕੇ ਮਨਾਉਂਦੇ ਹਨ। ਇਸ ਦੌਰਾਨ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰ ਜਾਂਦੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। [caption id="attachment_384848" align="aligncenter" width="300"] Hoshiarpur: Kite flying 13 year old boy Death falling the roof ਬਸੰਤ ਪੰਚਮੀ ਨੇ ਘਰ 'ਚ ਵਿਛਾਇਆ ਸੱਥਰ,ਪਿਓ ਪਿਛਲੇ ਹਫ਼ਤੇ ਗਿਆ ਸੀ ਵਿਦੇਸ਼[/caption] ਜਿੱਥੇ ਹੁਸ਼ਿਆਰਪੁਰ ਦੇ ਮੁਹੱਲਾ ਸੁਤੈਹਰੀ ਖ਼ੁਰਦ 'ਚ ਪਤੰਗ ਉਡਾ ਰਹੇ 13 ਸਾਲ ਦੇ ਲੜਕੇ ਦੀ ਛੱਤ ਤੋਂ ਡਿੱਗਣ ਨਾਲਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਹੈ ਕਿ ਮ੍ਰਿਤਕ ਲੜਕੇ ਦਾ ਪਿਤਾ ਬੀਤੇ ਸੋਮਵਾਰ ਨੂੰ ਹੀ ਵਿਦੇਸ਼ ਗਿਆ ਸੀ। [caption id="attachment_384849" align="aligncenter" width="300"] Hoshiarpur: Kite flying 13 year old boy Death falling the roof ਬਸੰਤ ਪੰਚਮੀ ਨੇ ਘਰ 'ਚ ਵਿਛਾਇਆ ਸੱਥਰ,ਪਿਓ ਪਿਛਲੇ ਹਫ਼ਤੇ ਗਿਆ ਸੀ ਵਿਦੇਸ਼[/caption] ਦੱਸ ਦੇਈਏ ਕਿਪਤੰਗ ਉਡਾਉਂਦੇ ਸਮੇਂ ਬੱਚੇ ਘਰ ਦੀ ਛੱਤ 'ਤੇ ਚੜ ਜਾਂਦੇ ਹਨ ਤੇਪਤੰਗਬਾਜ਼ੀ 'ਚ ਏਨੇ ਮਸਤ ਹੋ ਜਾਂਦੇ ਹਨ ਕਿ ਆਲੇ -ਦੁਆਲੇ ਕੁੱਝ ਵੀ ਪਤਾ ਨਹੀਂ ਲੱਗਦਾ। ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਪਤੰਗਬਾਜ਼ੀ ਮਨੁੱਖਤਾ, ਪੰਛੀਆਂ ਤੇ ਹੋਰ ਜੀਵ-ਜੰਤੂਆਂ ਲਈ ਖ਼ਤਰਨਾਕ ਬਣਦੀ ਜਾ ਰਹੀ ਹੈ। ਇਸ ਦਾ ਕਾਰਨ ਹੈ ਚਾਈਨਾ ਡੋਰ। -PTCNews


Top News view more...

Latest News view more...