Sat, Apr 20, 2024
Whatsapp

ਹੁਸ਼ਿਆਰਪੁਰ ਦੇ ਕੋਮਲਪ੍ਰੀਤ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ , ਅਮਰੀਕੀ ਏਅਰਫੋਰਸ 'ਚ ਹੋਇਆ ਭਰਤੀ

Written by  Shanker Badra -- September 02nd 2019 08:23 PM
ਹੁਸ਼ਿਆਰਪੁਰ ਦੇ ਕੋਮਲਪ੍ਰੀਤ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ , ਅਮਰੀਕੀ ਏਅਰਫੋਰਸ 'ਚ ਹੋਇਆ ਭਰਤੀ

ਹੁਸ਼ਿਆਰਪੁਰ ਦੇ ਕੋਮਲਪ੍ਰੀਤ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ , ਅਮਰੀਕੀ ਏਅਰਫੋਰਸ 'ਚ ਹੋਇਆ ਭਰਤੀ

ਹੁਸ਼ਿਆਰਪੁਰ ਦੇ ਕੋਮਲਪ੍ਰੀਤ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ , ਅਮਰੀਕੀ ਏਅਰਫੋਰਸ 'ਚ ਹੋਇਆ ਭਰਤੀ:ਹੁਸ਼ਿਆਰਪੁਰ : ਹੁਸ਼ਿਆਰਪੁਰ ਸ਼ਹਿਰ ਦੇ ਅਸਲਾਮਾਬਾਦ ਇਲਾਕੇ 'ਚ ਰਹਿਣ ਵਾਲੇ ਕੋਮਲਪ੍ਰੀਤ ਸਿੰਘ ਅਮਰੀਕਾ ਦੀ ਏਅਰਫੋਰਸ ਵਿਚ ਭਰਤੀ ਹੋਇਆ ਹੈ। ਜਿਸ ਨੇ ਪੰਜਾਬ ਸਮੇਤ ਪੂਰੇ ਭਾਰਤ ਦਾ ਨਾਂਅ ਮਾਣ ਨਾਲ ਉੱਚਾ ਕੀਤਾ ਹੈ। ਇਸ ਦੇ ਨਾਲ ਹੀ ਉਸ ਦੇ ਪਿਤਾ ਬਲਜੀਤ ਸਿੰਘ ਅਤੇ ਮਾਂ ਰਣਜੀਤ ਕੌਰ ਕਾਫ਼ੀ ਮਾਣ ਮਹਿਸੂਸ ਕਰ ਰਹੇ ਹਨ। [caption id="attachment_335489" align="aligncenter" width="300"]Hoshiarpur Komalpreet Recruitment in the US Air Force ਹੁਸ਼ਿਆਰਪੁਰ ਦੇ ਕੋਮਲਪ੍ਰੀਤ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ , ਅਮਰੀਕੀ ਏਅਰਫੋਰਸ 'ਚ ਹੋਇਆ ਭਰਤੀ[/caption] ਮਿਲੀ ਜਾਣਕਾਰੀ ਅਨੁਸਾਰ ਕੋਮਲਪ੍ਰੀਤ ਸਿੰਘ ਨੇ ਸੇਂਟ ਜੋਸਫ ਕਾਨਵੈਂਟ ਸਕੂਲ ਵਿਚੋਂ 10ਵੀਂ ਕਰਨ ਤੋਂ ਬਾਅਦ ਰਿਆਤ ਬਾਹਰਾ ਕੈਂਪਸ ਹੁਸ਼ਿਆਰਪੁਰ ਤੋਂ ਕੰਪਿਊਟਰ ਸਾਇੰਸ ਵਿਚ ਇੰਜੀਨੀਅਰਿੰਗ ਕੀਤੀ, ਜਿਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। [caption id="attachment_335490" align="aligncenter" width="300"] Hoshiarpur Komalpreet Recruitment in the US Air Force ਹੁਸ਼ਿਆਰਪੁਰ ਦੇ ਕੋਮਲਪ੍ਰੀਤ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ , ਅਮਰੀਕੀ ਏਅਰਫੋਰਸ 'ਚ ਹੋਇਆ ਭਰਤੀ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਸਦ ’ਚ ਚਾਕੂ ਲੈ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਰਾਮ ਰਹੀਮ ਦਾ ਚੇਲਾ , ਪੁਲਿਸ ਨੇ ਕੀਤਾ ਕਾਬੂ ਓਥੇ ਕੋਮਲਪ੍ਰੀਤ ਦੀ ਬਰਲਿੰਗਟਨ ਵਰਮੌਂਟ, 158 ਫਾਈਟਰ ਵਿੰਗ ਵਿਚ ਬਤੌਰ ਏਅਰਮੈਨ ਸਿਲੈਕਸ਼ਨ ਹੋਈ ਹੈ।ਉਸ ਨੇ ਦੱਸਿਆ ਕਿ ਸਿਲੈਕਸ਼ਨ ਤੋਂ ਬਾਅਦ ਉਸ ਨੂੰ ਲੈਕਲੈਂਡ ਏਅਰਫੋਰਸ ਬੇਸ ਟੈਕਸਾਸ ਵਿਚ ਸਾਢੇ 8 ਮਹੀਨੇ ਦੀ ਟਰੇਨਿੰਗ ਦਿੱਤੀ ਗਈ। ਜਿਸ ਤੋਂ ਬਾਅਦ ਉਸ ਨੂੰ ਏਅਰਮੈਨ ਫਸਟ ਕਲਾਸ ਦਾ ਰੈਂਕ ਪ੍ਰਦਾਨ ਕੀਤਾ ਗਿਆ ਹੈ। -PTCNews


Top News view more...

Latest News view more...