ਹੁਸ਼ਿਆਰਪੁਰ ਦੇ ਪਿੰਡ ਜਹਾਨ ਖੇਲਾ ‘ਚ ਇਕ ਵਿਅਕਤੀ ਦੀ ਸਿਰ ਕਟੀ ਲਾਸ਼ ਬਰਾਮਦ, ਫੈਲੀ ਸਨਸਨੀ

hsp
ਹੁਸ਼ਿਆਰਪੁਰ ਦੇ ਪਿੰਡ ਜਹਾਨ ਖੇਲਾ 'ਚ ਇਕ ਵਿਅਕਤੀ ਦੀ ਸਿਰ ਕਟੀ ਲਾਸ਼ ਬਰਾਮਦ, ਫੈਲੀ ਸਨਸਨੀ

ਹੁਸ਼ਿਆਰਪੁਰ ਦੇ ਪਿੰਡ ਜਹਾਨ ਖੇਲਾ ‘ਚ ਇਕ ਵਿਅਕਤੀ ਦੀ ਸਿਰ ਕਟੀ ਲਾਸ਼ ਬਰਾਮਦ, ਫੈਲੀ ਸਨਸਨੀ,ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਜਹਾਨ ਖੇਲਾ ਦੇ ਜੰਗਲ ‘ਚ ਪੁਲਿਸ ਨੇ ਇਕ 35 ਸਾਲ ਦੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ।

hsp
ਹੁਸ਼ਿਆਰਪੁਰ ਦੇ ਪਿੰਡ ਜਹਾਨ ਖੇਲਾ ‘ਚ ਇਕ ਵਿਅਕਤੀ ਦੀ ਸਿਰ ਕਟੀ ਲਾਸ਼ ਬਰਾਮਦ, ਫੈਲੀ ਸਨਸਨੀ

ਅੱਜ ਪਿੰਡ ਦੇ ਨਾਲ ਦੇ ਜੰਗਲ ਚ ਇਕ ਖੂਨ ਨਾਲ ਲਿਬੜੀ ਬੋਰੀ ਦੇਖੀ ਗਈ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਉਸ ਵਿਚ ਨੌਜਵਾਨ ਦੀ ਸਿਰ ਕੱਟੀ ਲਾਸ਼ ਮਿਲੀ।

ਹੋਰ ਪੜ੍ਹੋ:ਜਲੰਧਰ ਦੇ ਪਿੰਗਲਾ ਘਰ ‘ਚ ਇੱਕ ਮਾਨਸਿਕ ਰੋਗੀ ਮਹਿਲਾ 6 ਮਹੀਨੇ ਦੀ ਹੋਈ ਗਰਭਵਤੀ

hsp
ਹੁਸ਼ਿਆਰਪੁਰ ਦੇ ਪਿੰਡ ਜਹਾਨ ਖੇਲਾ ‘ਚ ਇਕ ਵਿਅਕਤੀ ਦੀ ਸਿਰ ਕਟੀ ਲਾਸ਼ ਬਰਾਮਦ, ਫੈਲੀ ਸਨਸਨੀ

ਜਿਸ ਤੋਂ ਬਾਅਦ ਇਲਾਕੇ ‘ਚ ਸਹਿਮ ਦਾ ਮਹੌਲ ਬਣ ਗਿਆ। ਲੋਕ ਕਾਫੀ ਡਰੇ ਹੋਏ ਹਨ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ:ਸੁਨਾਮ ਦੇ ITI ਚੌਕ ‘ਚ ਇੱਕ ਵਿਅਕਤੀ ਦੀ ਟਰੱਕ ਹੇਠਾਂ ਆਉਣ ਕਾਰਨ ਹੋਈ ਮੌਤ

-PTC News