ਪੈਲੇਸ ਮਾਲਕ ਨੂੰ ਕਾਨੂੰਨ ਨਿਯਮਾਂ ਦੀ ਪਾਲਣਾ ਕਰਨੀ ਪਈ ਮਹਿੰਗੀ, ਬਰਾਤ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ

hoshiarpur
ਪੈਲੇਸ ਮਾਲਕ ਨੂੰ ਕਾਨੂੰਨ ਨਿਯਮਾਂ ਦੀ ਪਾਲਣਾ ਕਰਨੀ ਪਈ ਮਹਿੰਗੀ, ਬਰਾਤ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ

ਪੈਲੇਸ ਮਾਲਕ ਨੂੰ ਕਾਨੂੰਨ ਨਿਯਮਾਂ ਦੀ ਪਾਲਣਾ ਕਰਨੀ ਪਈ ਮਹਿੰਗੀ, ਬਰਾਤ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ,ਹੁਸ਼ਿਆਰਪੁਰ: ਹੁਸ਼ਿਆਰਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਗੁੱਸੇ ‘ਚ ਭੜਕੇ ਬਰਾਤੀਆਂ ਨੇ ਪੈਲੇਸ ਮਾਲਕ ‘ਤੇ ਕੁਟਾਪਾ ਚਾੜ ਦਿੱਤਾ। ਦਰਅਸਲ ਮਮਲ ਇਹ ਹੈ ਕਿ ਪੈਲੇਸ ਮਾਲਕ ਨੇ ਸਰਕਾਰੀ ਸਮੇਂ ਦਾ ਹਵਾਲਾ ਦੇ ਕੇ ਡੀ. ਜੇ. ਬੰਦ ਕਰ ਦਿੱਤਾ।

hoshiarpur
ਪੈਲੇਸ ਮਾਲਕ ਨੂੰ ਕਾਨੂੰਨ ਨਿਯਮਾਂ ਦੀ ਪਾਲਣਾ ਕਰਨੀ ਪਈ ਮਹਿੰਗੀ, ਬਰਾਤ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ

ਇਸ ਤੋਂ ਬਾਅਦ ਬਰਾਤੀਆਂ ਨੇ ਪੈਲੇਸ ਮਾਲਕ ਦੀ ਘਰ ‘ਚ ਦਾਖਲ ਹੋ ਕੇ ਜਮ ਕੇ ਕੁੱਟਮਾਰ ਕਰ ਦਿੱਤੀ।ਬਰਾਤੀਆਂ ਵੱਲੋਂ ਕੀਤੀ ਗਈ ਸਮਾਂ ਵਧਾਉਣ ਦੀ ਮੰਗ ਨੂੰ ਪੈਲੇਸ ਮਾਲਕ ਨੇ ਮਨ੍ਹਾ ਕਰ ਦਿੱਤਾ।

hoshiarpur
ਪੈਲੇਸ ਮਾਲਕ ਨੂੰ ਕਾਨੂੰਨ ਨਿਯਮਾਂ ਦੀ ਪਾਲਣਾ ਕਰਨੀ ਪਈ ਮਹਿੰਗੀ, ਬਰਾਤ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ

ਇਸੇ ਦੌਰਾਨ ਮਾਲਕ ਦੇ ਨਾਲ ਬਰਾਤੀਆਂ ਦਾ ਝਗੜਾ ਹੋ ਗਿਆ। ਮੌਕੇ ‘ਤੇ ਮਾਮਲਾ ਵਿਗੜਦਾ ਦੇਖ ਕੇ ਪੈਲੇਸ ਮਾਲਕ ਆਪਣੇ ਘਰ ਚਲਾ ਗਿਆ, ਜਿਸ ਤੋਂ ਬਾਅਦ ਕਰੀਬ 50 ਬਰਾਤੀਆਂ ਨੇ ਮਾਲਕ ਦੇ ਘਰ ‘ਚ ਦਾਖਲ ਹੋ ਕੇ ਉਸ ਦੀ ਜਮ ਕੇ ਕੁੱਟਮਾਰ ਕਰ ਦਿੱਤੀ।

hoshiarpur
ਪੈਲੇਸ ਮਾਲਕ ਨੂੰ ਕਾਨੂੰਨ ਨਿਯਮਾਂ ਦੀ ਪਾਲਣਾ ਕਰਨੀ ਪਈ ਮਹਿੰਗੀ, ਬਰਾਤ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ

ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਭਾਰਤ ਮਸੀਹ ਨੇ ਦੱਸਿਆ ਕਿ ਪੀੜਤ ਪੱਖ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ ਪਰ ਅਜੇ ਤੱਕ ਪੀੜਤ ਬਿਆਨ ਦੇਣ ਦੇ ਕਾਬਲ ਨਹੀਂ ਸੀ, ਇਸ ਲਈ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

-PTC News