Wed, Apr 24, 2024
Whatsapp

ਮੁੰਬਈ : ਐਂਟੌਪ ਹਿੱਲ ਇਲਾਕੇ 'ਚ ਡਿੱਗਿਆ ਮਕਾਨ , ਮਲਬੇ ਹੇਠ ਦੱਬੇ 9 ਲੋਕਾਂ ਨੂੰ ਬਚਾਇਆ

Written by  Shanker Badra -- November 09th 2021 12:04 PM
ਮੁੰਬਈ : ਐਂਟੌਪ ਹਿੱਲ ਇਲਾਕੇ 'ਚ ਡਿੱਗਿਆ ਮਕਾਨ , ਮਲਬੇ ਹੇਠ ਦੱਬੇ 9 ਲੋਕਾਂ ਨੂੰ ਬਚਾਇਆ

ਮੁੰਬਈ : ਐਂਟੌਪ ਹਿੱਲ ਇਲਾਕੇ 'ਚ ਡਿੱਗਿਆ ਮਕਾਨ , ਮਲਬੇ ਹੇਠ ਦੱਬੇ 9 ਲੋਕਾਂ ਨੂੰ ਬਚਾਇਆ

ਮੁੰਬਈ : ਦੇਸ਼ ਦੀ ਆਰਥਿਕ ਰਾਜਧਾਨੀ ਦੇ ਐਂਟੌਪ ਹਿੱਲ ਇਲਾਕੇ 'ਚ ਬੁੱਧਵਾਰ ਸਵੇਰੇ ਇਕ ਘਰ ਢਹਿ ਗਿਆ ਹੈ। ਇਸ ਦੌਰਾਨ ਦਰਜਨਾਂ ਲੋਕ ਮਲਬੇ ਹੇਠ ਦੱਬ ਗਏ ਹਨ। ਹੁਣ ਤੱਕ ਨੌਂ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। [caption id="attachment_547219" align="aligncenter" width="300"] ਮੁੰਬਈ : ਐਂਟੌਪ ਹਿੱਲ ਇਲਾਕੇ 'ਚ ਡਿੱਗਿਆ ਮਕਾਨ , ਮਲਬੇ ਹੇਠ ਦੱਬੇ 9 ਲੋਕਾਂ ਨੂੰ ਬਚਾਇਆ[/caption] ਮਿਲੀ ਜਾਣਕਾਰੀ ਅਨੁਸਾਰ ਮਲਬੇ ਹੇਠ ਅਜੇ ਵੀ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਸ ਮੌਕੇ 'ਤੇ ਪਹੁੰਚੀ ਮੁੰਬਈ ਫਾਇਰ ਬ੍ਰਿਗੇਡ ਨੇ ਮਲਬੇ ਹੇਠ ਦੱਬੇ 9 ਲੋਕਾਂ ਨੂੰ ਬਚਾ ਲਿਆ ਹੈ। ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। [caption id="attachment_547218" align="aligncenter" width="300"] ਮੁੰਬਈ : ਐਂਟੌਪ ਹਿੱਲ ਇਲਾਕੇ 'ਚ ਡਿੱਗਿਆ ਮਕਾਨ , ਮਲਬੇ ਹੇਠ ਦੱਬੇ 9 ਲੋਕਾਂ ਨੂੰ ਬਚਾਇਆ[/caption] ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਇੱਥੇ ਪਹੁੰਚ ਗਈਆਂ ਹਨ। ਫਿਲਹਾਲ ਐਂਟੌਪ ਹਿੱਲ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। [caption id="attachment_547220" align="aligncenter" width="300"] ਮੁੰਬਈ : ਐਂਟੌਪ ਹਿੱਲ ਇਲਾਕੇ 'ਚ ਡਿੱਗਿਆ ਮਕਾਨ , ਮਲਬੇ ਹੇਠ ਦੱਬੇ 9 ਲੋਕਾਂ ਨੂੰ ਬਚਾਇਆ[/caption] ਮੀਡਿਆ ਰਿਪੋਰਟਾਂ ਮੁਤਾਬਕ ਮੌਕੇ 'ਤੇ ਮੌਜੂਦ ਮੁੰਬਈ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨੌਂ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। -PTCNews


Top News view more...

Latest News view more...