Advertisment

ਬਾਰਿਸ਼ ਦਾ ਕਹਿਰ : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਅਤੇ ਮਾਹੂਆਣਾ ਵਿਖੇ ਦੋ ਥਾਵਾਂ 'ਤੇ ਛੱਤ ਡਿੱਗਣ ਕਾਰਨ ਦੋ ਬੱਚੀਆਂ ਸਮੇਤ ਚਾਰ ਦੀ ਮੌਤ, 6 ਜ਼ਖਮੀ

author-image
Ragini Joshi
New Update
ਬਾਰਿਸ਼ ਦਾ ਕਹਿਰ : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਅਤੇ ਮਾਹੂਆਣਾ ਵਿਖੇ ਦੋ ਥਾਵਾਂ 'ਤੇ ਛੱਤ ਡਿੱਗਣ ਕਾਰਨ ਦੋ ਬੱਚੀਆਂ ਸਮੇਤ ਚਾਰ ਦੀ ਮੌਤ, 6 ਜ਼ਖਮੀ
Advertisment
ਬਾਰਿਸ਼ ਦਾ ਕਹਿਰ : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਅਤੇ ਮਾਹੂਆਣਾ ਵਿਖੇ ਦੋ ਥਾਵਾਂ 'ਤੇ ਛੱਤ ਡਿੱਗਣ ਕਾਰਨ ਦੋ ਬੱਚੀਆਂ ਸਮੇਤ ਚਾਰ ਦੀ ਮੌਤ, 6 ਜ਼ਖਮੀ house roof collapsed in sri muktsar sahib two diedਇੱਕ ਪਾਸੇ ਜਿੱਥੇ ਮੀਂਹ ਨੇ ਮੌਸਮ ਸੁਹਾਵਣਾ ਕਰਕੇ ਕਈਆਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ, ਉੱਥੇ ਹੀ
Advertisment
ਬਾਰਿਸ਼ ਦੇ ਕਹਿਰ ਕਾਰਨ ਦੋ ਬੱਚੀਆਂ ਸਮੇਤ ਚਾਰ ਦੀ ਮੌਤ ਅਤੇ 6 ਲੋਕ ਜ਼ਖਮੀ ਹੋ ਗਏ ਹਨ। house roof collapsed in sri muktsar sahib two diedਬਾਰਿਸ਼ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਅਤੇ ਮਾਹੂਆਣਾ ਵਿਖੇ ਦੋ ਥਾਵਾਂ 'ਤੇ ਛੱਤ ਡਿੱਗਣ ਦੀ ਖਬਰ ਹੈ। house roof collapsed in sri muktsar sahib two diedਇਸ ਹਾਦਸੇ 'ਚ ਦੋ ਬੱਚੀਆਂ ਸਮੇਤ ਚਾਰ ਦੀ ਮੌਤ ਹੋ ਚੁੱਕੀ ਹੈ, ਅਤੇ 6 ਵਿਅਕਤੀ ਜ਼ਖਮੀ ਹੋ ਗਏ ਹਨ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment