Thu, Apr 25, 2024
Whatsapp

ਰਾਕੇਸ਼ ਰੌਸ਼ਨ ਦੇ ਜਨਮਦਿਨ 'ਤੇ ਕਈ ਉੱਘੀਆਂ ਹਸਤੀਆਂ ਹੋਈਆਂ ਸ਼ਾਮਿਲ, ਪਈਆਂ ਧਮਾਲਾਂ, ਦੇਖੋ ਤਸਵੀਰਾਂ

Written by  Joshi -- September 07th 2017 02:05 PM -- Updated: September 07th 2017 02:51 PM
ਰਾਕੇਸ਼ ਰੌਸ਼ਨ ਦੇ ਜਨਮਦਿਨ 'ਤੇ ਕਈ ਉੱਘੀਆਂ ਹਸਤੀਆਂ ਹੋਈਆਂ ਸ਼ਾਮਿਲ, ਪਈਆਂ ਧਮਾਲਾਂ, ਦੇਖੋ ਤਸਵੀਰਾਂ

ਰਾਕੇਸ਼ ਰੌਸ਼ਨ ਦੇ ਜਨਮਦਿਨ 'ਤੇ ਕਈ ਉੱਘੀਆਂ ਹਸਤੀਆਂ ਹੋਈਆਂ ਸ਼ਾਮਿਲ, ਪਈਆਂ ਧਮਾਲਾਂ, ਦੇਖੋ ਤਸਵੀਰਾਂ

ਦੇਖੋ ਵੀਡੀਓ: ਦੇਖੋ, ਰਾਕੇਸ਼ ਰੌਸ਼ਨ ਦੇ ਜਨਮਦਿਨ ਦੀਆਂ ਤਸਵੀਰਾਂ ਰਾਕੇਸ਼ ਰੌਸ਼ਨ ਦਾ ਜਨਮਦਿਨ 6 ਸਿਤੰਬਰ ਨੂੰ ਹੁੰਦਾ ਹੈ। ਇਸ ਸਾਲ ਰਾਕੇਸ਼ ਰੌਸ਼ਨ ਦੇ ਜਨਮਦਿਨ 'ਤੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਖਾਸ ਮੌਕੇ ਨੂੰ ਹੋਰ ਵੀ ਸ਼ਾਨਦਾਰ ਬਣਾਇਆ। Hrithik Roshan, Rishi Kapoor and others attend Rakesh Roshan's birthday bashਰਾਕੇਸ਼ ਰੌਸ਼ਨ ਦੇ ਜਨਮਦਿਨ 'ਤੇ ਸ਼ਮੂਲਅਿਤ ਕਰਨ ਵਾਲੀਆਂ ਹਸਤੀਆਂ 'ਚ ਰੇਖਾ, ਰਿਸ਼ੀ ਕਪੂਰ, ਨੀਤੂ ਕਪੂਰ, ਰਣਧੀਰ ਕਪੂਰ, ਜਤਿੰਦਰ ਸਮੇਤ ਨੌਜਵਾਨ ਕਲਾਕਾਰ ਵੀ ਸ਼ਾਮਿਲ ਸਨ, ਜਿਹਨਾਂ 'ਚ ਯਾਮੀ ਗੌਤਮ, ਉਰਵਸ਼ੀ, ਸੋਨੂੰ ਨਿਗਮ, ਹਰਭਜਨ ਸਿੰਘ, ਅਤੇ ਗੀਤਾ ਬਸਰਾ ਦਾ ਨਾਮ ਸ਼ਾਮਿਲ ਹੈ। Hrithik Roshan, Rishi Kapoor and others attend Rakesh Roshan's birthday bashਇੱਥੇ ਤੁਹਾਨੂੰ ਦੱਸ ਦੇਈਏ ਕਿ ਹੁਣੇ ਜਹੇ ਰਾਕੇਸ਼ ਰੌਸ਼ਨ ਦੇ ਸਪੁੱਤਰ ਰਿਤਿਕ ਰੌਸ਼ਨ ਅਤੇ ਕੰਗਨਾ ਰਣਾਉਤ ਦੇ ਆਪਸੀ ਚਰਚਾ ਨੇ ਅਫਵਾਹਾਂ ਦੇ ਬਜ਼ਾਰ ਨੂੰ ਗਰਮਾਈ ਰੱਖਿਆ ਹੈ। Hrithik Roshan, Rishi Kapoor and others attend Rakesh Roshan's birthday bashਕੰਗਨਾ ਰਣਾਉਤ ਦੀ ਹੁਣੇ ਆਈ "ਆਪ ਕੀ ਅਦਾਲਤ" 'ਚ ਇੰਟਰਵਿਊ ਨੇ ਵੀ ਕਈ ਸਵਾਲਾਂ ਨੂੰ ਜਨਮ ਦਿੱਤਾ ਹੈ। ਦੇਖੋ, ਰਾਕੇਸ਼ ਰੌਸ਼ਨ ਦੇ ਜਨਮਦਿਨ ਦੀਆਂ ਤਸਵੀਰਾਂਖੈਰ, ਇਹਨਾਂ ਅਫਵਾਹਾਂ ਦੇ ਦੌਰ 'ਚ ਵੀ ਰਿਤਿਕ ਜਾਂ ਰਾਕੇਸ਼ ਰੌਸ਼ਨ 'ਤੇ ਕੋਈ ਫਰਕ ਪੈਂਦਾ ਦਿਖਾਈ ਨਹੀਂ ਦਿੱਤਾ।


  • Tags

Top News view more...

Latest News view more...