Fri, Apr 26, 2024
Whatsapp

ਐਚਐਸਫੂਲਕਾ ਦੇ ਬਿਆਨ ਨੇ ਮਚਾਈ "ਆਪ" 'ਚ ਖਲਬਲੀ

Written by  Joshi -- November 20th 2017 08:14 AM -- Updated: November 20th 2017 01:39 PM
ਐਚਐਸਫੂਲਕਾ ਦੇ ਬਿਆਨ ਨੇ ਮਚਾਈ

ਐਚਐਸਫੂਲਕਾ ਦੇ ਬਿਆਨ ਨੇ ਮਚਾਈ "ਆਪ" 'ਚ ਖਲਬਲੀ

ਸੁਖਪਾਲ ਖਹਿਰਾ 'ਤੇ ਡਰੱਗ ਤਸਕਰੀ ਦੇ ਇਲਜ਼ਾਮ ਲੱਗਣ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਇੱਕ ਨਵੀਂ ਵੱਡੀ ਮੁਸੀਬਤ ਆਣ ਪਈ ਹੈ।

ਮੀਡੀਆ 'ਚ ਆ ਰਹੀਆਂ ਖਬਰਾਂ ਅਨੁਸਾਰ ਪਾਰਟੀ ਦੇ ਸੀਨੀਅਰ ਨੇਤਾ ਅਤੇ ਹਲਕਾ ਦਾਖਾ 'ਚ ਪਾਰਟੀ ਵਿਧਾਇਕ ਪ੍ਰੋ: ਐਚਐਸਫੂਲਕਾ ਨੇ ਆਪ ਦੀ ਸਟੇਟ ਪਾਲਿਟਿਕਸ 'ਚ ਛੁੱਟੀ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਹਲਕਾ ਦਾਖਾ 'ਤੇ ਧਿਆਨ ਦੇਣਾ ਚਾਹੁੰਦੇ ਹਨ ਜਿਸ ਦੇ ਚੱਲਦਿਆਂ ਉਹਨਾਂ ਨੇ ਇਹ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਇਸ ਬਾਰੇ 'ਚ ਪਾਰਟੀ ਹਾਈਕਮਾਨ ਨੂੰ ਕਹਿ ਦਿੱਤਾ ਗਿਆ ਹੈ। ਐਚਐਸਫੂਲਕਾ ਦੇ ਬਿਆਨ ਨੇ ਮਚਾਈ —PTC News

  • Tags

Top News view more...

Latest News view more...