New Update
ਧਨਾਸਰੀ ਛੰਤ ਮਹਲਾ ੪ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥ ਗੁਣ ਗਾਇ ਵਿਗਸੈ ਸਦਾ
ਅਨਦਿਨੁ ਜਾ ਆਪਿ ਸਾਚੇ ਭਾਵਏ ॥ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥ ਆਪਿ ਕਰਤਾ ਕਰ ੇ ਸੋਈ ਆਪਿ ਦੇਇ
ਤ ਪਾਈਐ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥ ਹਉ ਤਿਸੁ ਸੇਵੀ
ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥ ਕਦੇ ਨ ਵਿਸਾਰੀ ਅਨਦਿਨੁ ਸਮ@ਾਰੀ ਜਾ ਨਾਮੁ ਲਈ ਤਾ ਜੀਵਾ ॥ ਸ੍ਰਵਣੀ ਸੁਣੀ ਤ ਇਹ ੁ ਮਨੁ
ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ ਅ ੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ
॥੨॥ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥ ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥ ਸਹਜਿ
ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥ ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥ ਹਰਖ ਸੋਗ ਦੁਹਾ
ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥ ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥ ਦੂਜੈ ਭਾਇ ਦੁਖੁ ਹੋਇ ਮਨਮੁਖ
ਜਮਿ ਜੋਹਿਆ ਜੀਉ ॥ ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥ ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ
ਮੇਰੀ ਕਰਤ ਵਿਹਾਵਏ ॥ ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥ ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ
ਮਾਇਆ ਧੋਹਿਆ ॥ ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ
ਜੀਉ ॥ ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥ ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ॥
ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥ ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥ ਕਰਿ
ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥੫॥੧॥
ਸ਼ਨੀਵਾਰ, ੧੩ ਫੱਗਣ (ਸੰਮਤ ੫੪੯ ਨਾਨਕਸ਼ਾਹੀ) ੨੪ ਫਰਵਰੀ, ੨੦੧੮ (ਅੰਗ: ੬੯੦)
English Translation :
DHANAASAREE, CHHANT, FOURTH MEHL, FIRST HOUSE:
ONE UNIVERSAL CREATOR GOD. BY THE GRACE OF THE TRUE GURU:
When the Dear Lord grants His Grace, one meditates on the Naam, the Name of the Lord. Meeting
the True Guru, through loving faith and devotion, one intuitively sings the Glorious Praises of the
Lord. Singing His Glorious Praises continually, night and day, one blossoms forth, when it is
pleasing to the True Lord. Egotism, self-conceit and Maya are forsaken, and he is intuitively
absorbed into the Naam. The Creator Himself acts; when He gives, then we receive. When the Dear
Lord grants His Grace, we meditate on the Naam. || 1 || Deep within, I feel true love for the Perfect
True Guru. I serve Him day and night; I never forget Him. I never forget Him; I remember Him
night and day. When I chant the Naam, then I live. With my ears, I hear about Him, and my mind is
satisfied. As Gurmukh, I drink in the Ambrosial Nectar. If He bestows His Glance of Grace, then I
shall meet the True Guru; my discriminating intellect would contemplate Him, night and day. Deep
within, I feel true love for the Perfect True Guru. || 2 || By great good fortune, one joins the Sat
Sangat, the True Congregation; then, one comes to savor the subtle essence of the Lord. Night and
day, he remains lovingly focused on the Lord; he merges in celestial peace. Merging in celestial
peace, he becomes pleasing to the Lord’s Mind; he remains forever unattached and untouched. He
receives honor in this world and the next, lovingly focused on the Lord’s Name. He is liberated
from both pleasure and pain; he is pleased by whatever God does. By great good fortune, one joins
the Sat Sangat, the True Congregation, and then, one comes to savor the subtle essence of the Lord.
|| 3 || In the love of duality, there is pain and suffering; the Messenger of Death eyes the self-willed
manmukhs. They cry and howl, day and night, caught by the pain of Maya. Caught by the pain of
Maya, provoked by his ego, he passes his life crying out, “Mine, mine!”. He does not remember
God, the Giver, and in the end, he departs regretting and repenting. Without the Name, nothing shall
go along with him; not his children, spouse or the enticements of Maya. In the love of duality, there
is pain and suffering; the Messenger of Death eyes the self-willed manmukhs. || 4 || Granting His
Grace, the Lord has merged me with Himself; I have found the Mansion of the Lord’s Presence. I
remain standing with my palms pressed together; I have become pleasing to God’s Mind. When one
is pleasing to God’s Mind, then he merges in the Hukam of the Lord’s Command; surrendering to
His Hukam, he finds peace. Night and day, he chants the Lord’s Name, day and night; intuitively,
naturally, he meditates on the Naam, the Name of the Lord. Through the Naam, the glorious
greatness of the Naam is obtained; the Naam is pleasing to Nanak’s mind. Granting His Grace, the
Lord has merged me with Himself; I have found the Mansion of the Lord’s Presence. || 5 || 1 ||
Saturday, 13th Phalgun (Samvat 549 Nanakshahi) 24th February, 2018 (Page: 690)