Advertisment

ਹੁਸਨਪ੍ਰੀਤ ਨਿੱਝਰ ਬਣੇ ਹਲਕਾ ਅਜਨਾਲਾ ਤੋਂ SOI ਦੇ ਪ੍ਰਧਾਨ , ਨੌਜਵਾਨਾਂ ਵੱਲੋਂ ਕੱਢਿਆ ਗਿਆ ਰੋਡ ਸ਼ੋਅ

author-image
Shanker Badra
Updated On
New Update
ਹੁਸਨਪ੍ਰੀਤ ਨਿੱਝਰ ਬਣੇ ਹਲਕਾ ਅਜਨਾਲਾ ਤੋਂ SOI ਦੇ ਪ੍ਰਧਾਨ , ਨੌਜਵਾਨਾਂ ਵੱਲੋਂ ਕੱਢਿਆ ਗਿਆ ਰੋਡ ਸ਼ੋਅ
Advertisment
ਅਜਨਾਲਾ : 2022 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਐਸ.ਓ.ਆਈ ਮਾਝਾ ਜ਼ੋਨ ਦੇ ਪ੍ਰਧਾਨ ਗੌਰਵਦੀਪ ਸਿੰਘ ਵਲਟੋਹਾ ਵੱਲੋਂ ਵਿਧਾਨ ਸਭਾ ਹਲਕਾ ਅਜਨਾਲਾ ਤੋਂ publive-image ਹੁਸਨਪ੍ਰੀਤ ਨਿੱਝਰ ਬਣੇ ਹਲਕਾ ਅਜਨਾਲਾ ਤੋਂ SOI ਦੇ ਪ੍ਰਧਾਨ , ਨੌਜਵਾਨਾਂ ਵੱਲੋਂ ਕੱਢਿਆ ਗਿਆ ਰੋਡ ਸ਼ੋਅ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐੱਸਓਆਈ ਨੂੰ ਮਜਬੂਤ ਕਰਦੇ ਹੋਏ ਹੁਸਨਪ੍ਰੀਤ ਸਿੰਘ ਨਿੱਝਰ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਤੋਂ publive-image ਹੁਸਨਪ੍ਰੀਤ ਨਿੱਝਰ ਬਣੇ ਹਲਕਾ ਅਜਨਾਲਾ ਤੋਂ SOI ਦੇ ਪ੍ਰਧਾਨ , ਨੌਜਵਾਨਾਂ ਵੱਲੋਂ ਕੱਢਿਆ ਗਿਆ ਰੋਡ ਸ਼ੋਅ ਐਸਓਆਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਦਾ ਮੋਟਰਸਾਈਕਲ ਅਤੇ ਗੱਡੀਆਂ ਦਾ ਕਾਫਲਾ ਲੈ ਕੇ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। -PTCNews-
ajnala-news husnpreet-singh-nijhar soi-president soi-road-show
Advertisment

Stay updated with the latest news headlines.

Follow us:
Advertisment