Advertisment

ਹੈਦਰਾਬਾਦ 'ਚ 50 ਸਰਕਾਰੀ ਐਬੂਲੈਂਸਾਂ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

author-image
Jashan A
Updated On
New Update
ਹੈਦਰਾਬਾਦ 'ਚ 50 ਸਰਕਾਰੀ ਐਬੂਲੈਂਸਾਂ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
Advertisment
ਹੈਦਰਾਬਾਦ 'ਚ 50 ਸਰਕਾਰੀ ਐਬੂਲੈਂਸਾਂ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ,ਹੈਦਰਾਬਾਦ: ਬੀਤੇ ਦਿਨ ਹੈਦਰਾਬਾਦ 'ਚ ਸਰਕਾਰੀ ਐਬੂਲੈਂਸ ਦੀਆਂ 50 ਗੱਡੀਆਂ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ ਦੇ ਜੀ. ਵੀ. ਕੇ.-ਈ. ਐੱਮ. ਆਰ. ਆਈ. ਪਾਰਕਿੰਗ ਵਾਲੀ ਥਾਂ 'ਤੇ ਇਹ ਗੱਡੀਆਂ ਖੜੀਆ ਸਨ। ਹੋਰ ਪੜ੍ਹੋ:ਤ੍ਰਿਪਤ ਬਾਜਵਾ ਦਾ ਬਿਆਨ ਸਾਬਿਤ ਕਰਦਾ ਹੈ ਕਿ ਯੂਪੀਏ ਸਰਕਾਰ ਨੇ 2013 ‘ਚ ਸੱਜਣ ਕੁਮਾਰ ਨੂੰ ਬਚਾਉਣ ਲਈ ਸੀਬੀਆਈ ‘ਤੇ ਪੱਖ ਕਮਜ਼ੋਰ ਰੱਖਣ ਲਈ ਦਬਾਅ ਪਾਇਆ ਸੀ: ਅਕਾਲੀ ਦਲ
Advertisment

ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।

ਮਿਲੀ ਜਾਣਕਾਰੀ ਮੁਤਾਬਕ ਲਗਭਗ 50 ਸਰਕਾਰੀ ਐਬੂਲੈਂਸ ਗੱਡੀਆਂ ਜੋ ਇਸਤੇਮਾਲ 'ਚ ਨਹੀਂ ਸਨ, ਅੱਗ ਨਾਲ ਸੱੜ ਕੇ ਸੁਆਹ ਹੋ ਗਈਆਂ। ਹੋਰ ਪੜ੍ਹੋ:ਬੱਚੇ ਨੂੰ ਏਅਰਪੋਰਟ ‘ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ ਪਰ ਘਟਨਾ 'ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਪੁਲਸ ਇਸ ਦੀ ਜਾਂਚ ਚੱਲ ਰਹੀ ਹੈ ਕਿ ਇਹ ਅੱਗ ਕਿਵੇਂ ਲੱਗੀ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News -
hyderabad-news latest-hyderabad-news hyderabad-news-in-punjabi 50-ambulances-fire 50-ambulances-fire-news latest-50-ambulances-fire-news
Advertisment

Stay updated with the latest news headlines.

Follow us:
Advertisment