Fri, Apr 19, 2024
Whatsapp

ਹੈਦਰਾਬਾਦ 'ਚ 50 ਸਰਕਾਰੀ ਐਬੂਲੈਂਸਾਂ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

Written by  Jashan A -- May 07th 2019 10:52 AM
ਹੈਦਰਾਬਾਦ 'ਚ 50 ਸਰਕਾਰੀ ਐਬੂਲੈਂਸਾਂ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਹੈਦਰਾਬਾਦ 'ਚ 50 ਸਰਕਾਰੀ ਐਬੂਲੈਂਸਾਂ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਹੈਦਰਾਬਾਦ 'ਚ 50 ਸਰਕਾਰੀ ਐਬੂਲੈਂਸਾਂ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ,ਹੈਦਰਾਬਾਦ: ਬੀਤੇ ਦਿਨ ਹੈਦਰਾਬਾਦ 'ਚ ਸਰਕਾਰੀ ਐਬੂਲੈਂਸ ਦੀਆਂ 50 ਗੱਡੀਆਂ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ ਦੇ ਜੀ. ਵੀ. ਕੇ.-ਈ. ਐੱਮ. ਆਰ. ਆਈ. ਪਾਰਕਿੰਗ ਵਾਲੀ ਥਾਂ 'ਤੇ ਇਹ ਗੱਡੀਆਂ ਖੜੀਆ ਸਨ। ਹੋਰ ਪੜ੍ਹੋ:ਤ੍ਰਿਪਤ ਬਾਜਵਾ ਦਾ ਬਿਆਨ ਸਾਬਿਤ ਕਰਦਾ ਹੈ ਕਿ ਯੂਪੀਏ ਸਰਕਾਰ ਨੇ 2013 ‘ਚ ਸੱਜਣ ਕੁਮਾਰ ਨੂੰ ਬਚਾਉਣ ਲਈ ਸੀਬੀਆਈ ‘ਤੇ ਪੱਖ ਕਮਜ਼ੋਰ ਰੱਖਣ ਲਈ ਦਬਾਅ ਪਾਇਆ ਸੀ: ਅਕਾਲੀ ਦਲ

ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।

ਮਿਲੀ ਜਾਣਕਾਰੀ ਮੁਤਾਬਕ ਲਗਭਗ 50 ਸਰਕਾਰੀ ਐਬੂਲੈਂਸ ਗੱਡੀਆਂ ਜੋ ਇਸਤੇਮਾਲ 'ਚ ਨਹੀਂ ਸਨ, ਅੱਗ ਨਾਲ ਸੱੜ ਕੇ ਸੁਆਹ ਹੋ ਗਈਆਂ। ਹੋਰ ਪੜ੍ਹੋ:ਬੱਚੇ ਨੂੰ ਏਅਰਪੋਰਟ ‘ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ ਪਰ ਘਟਨਾ 'ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਪੁਲਸ ਇਸ ਦੀ ਜਾਂਚ ਚੱਲ ਰਹੀ ਹੈ ਕਿ ਇਹ ਅੱਗ ਕਿਵੇਂ ਲੱਗੀ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News

Top News view more...

Latest News view more...