Wed, Apr 24, 2024
Whatsapp

ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ’ਚ ਲੱਗੀ ਅੱਗ , ਮਚੀ ਭੱਜ ਦੌੜ

Written by  Shanker Badra -- August 29th 2019 12:42 PM
ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ’ਚ ਲੱਗੀ ਅੱਗ , ਮਚੀ ਭੱਜ ਦੌੜ

ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ’ਚ ਲੱਗੀ ਅੱਗ , ਮਚੀ ਭੱਜ ਦੌੜ

ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ’ਚ ਲੱਗੀ ਅੱਗ , ਮਚੀ ਭੱਜ ਦੌੜ:ਨਵੀਂ ਦਿੱਲੀ: ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ’ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਅੱਗ ਲੱਗਣ ਕਾਰਨ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਅੱਗ ਬੁਝਾਉਣ ’ਚ ਟਰੇਨ ’ਚ ਲੱਗੇ ਸਾਰੇ ਗੈਸ ਸਿਲੰਡਰ ਖ਼ਤਮ ਹੋ ਚੁੱਕੇ ਹਨ। [caption id="attachment_333941" align="aligncenter" width="300"]Hyderabad-Delhi Telangana Express Fire, Passengers Safe ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ’ਚ ਲੱਗੀ ਅੱਗ , ਮਚੀ ਭੱਜ ਦੌੜ[/caption] ਓਥੇ ਅੱਗ ਲੱਗਣ ਦਾ ਕਾਰਨ ਰਸੋਈ ਕੈਬਿਨ ’ਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਫਿਲਹਾਲ ਗੱਡੀ ਦੇ ਦੋਵਾਂ ਡੱਬਿਆਂ ਨੂੰ ਵੱਖ ਕਰ ਦਿੱਤਾ ਗਿਆ ਹੈ।ਉਥੇ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਮੌਜੂਦ ਹਨ। [caption id="attachment_333943" align="aligncenter" width="300"]Hyderabad-Delhi Telangana Express Fire, Passengers Safe ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ’ਚ ਲੱਗੀ ਅੱਗ , ਮਚੀ ਭੱਜ ਦੌੜ[/caption] ਇਸ ਦੌਰਾਨ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਤੇ ਜੀਆਰਪੀ ਅਤੇ ਆਰਪੀਐਫ ਮੌਕੇ ਉਤੇ ਪਹੁੰਚ ਗਏ ਹਨ। ਗੱਡੀ ਦੇ ਬੀ–1 ਕੋਚ ਤੇ ਪੈਂਟਰੀ ਕਾਰ ਅਤੇ ਇਕ ਜਨਰਲ ਕੋਚ ਵਿਚ ਅੱਗ ਪਹੁੰਚੀ ਹੈ।ਇਸ ਦੌਰਾਨ ਯਾਤਰੀਆਂ ਨੂੰ ਟਰੇਨ ਤੋਂ ਹੇਠਾਂ ਸੁਰੱਖਿਅਤ ਉਤਾਰ ਲਿਆ ਗਿਆ ਹੈ ਅਤੇ ਸਾਰੇ ਯਾਤਰੀ ਰੇਲਵੇ ਟ੍ਰੇਕ ’ਤੇ ਸੁਰੱਖਿਅਤ ਹਨ। [caption id="attachment_333942" align="aligncenter" width="300"]Hyderabad-Delhi Telangana Express Fire, Passengers Safe ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ’ਚ ਲੱਗੀ ਅੱਗ , ਮਚੀ ਭੱਜ ਦੌੜ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 114ਵਾਂ ਜਨਮ ਦਿਨ ਜ਼ਿਕਰਯੋਗ ਹੈ ਕਿ ਹੈਦਰਾਬਾਦ ਤੋਂ ਦਿੱਲੀ ਆ ਰਹੀ ਤੇਲੰਗਾਨਾ ਐਕਸਪ੍ਰੈਸ ਵਿਚ ਸਵੇਰੇ ਕਰੀਬ 8 ਵਜੇ ਅੱਗ ਲੱਗੀ ਹੈ। ਇਸ ਦੌਰਾਨ ਅੱਗ ਪਹਿਲਾਂ ਪੈਂਟਰੀ ਕਾਰ ਵਿਚ ਲੱਗੀ ਅਤੇ ਇਸ ਤੋਂ ਬਾਅਦ ਅੱਗ ਨੇ ਨਾਲ ਵਾਲੇ ਤਿੰਨ ਡੱਬਿਆਂ ਨੂੰ ਲਪੇਟ ਵਿਚ ਲੈ ਲਿਆ ਹੈ ਪਰ ਅਜੇ ਤੱਕ ਕਿਸੇ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। -PTCNews


Top News view more...

Latest News view more...