Fri, Apr 26, 2024
Whatsapp

ਹੈਦਰਾਬਾਦ ਦੇ ਕਾਚੀਗੁਡਾ ਰੇਲਵੇ ਸਟੇਸ਼ਨ 'ਤੇ ਦੋ ਰੇਲ ਗੱਡੀਆਂ ਦੀ ਭਿਆਨਕ ਟੱਕਰ ,ਕਈ ਯਾਤਰੀ ਜ਼ਖ਼ਮੀ

Written by  Shanker Badra -- November 11th 2019 01:38 PM
ਹੈਦਰਾਬਾਦ ਦੇ ਕਾਚੀਗੁਡਾ ਰੇਲਵੇ ਸਟੇਸ਼ਨ 'ਤੇ ਦੋ ਰੇਲ ਗੱਡੀਆਂ ਦੀ ਭਿਆਨਕ ਟੱਕਰ ,ਕਈ ਯਾਤਰੀ ਜ਼ਖ਼ਮੀ

ਹੈਦਰਾਬਾਦ ਦੇ ਕਾਚੀਗੁਡਾ ਰੇਲਵੇ ਸਟੇਸ਼ਨ 'ਤੇ ਦੋ ਰੇਲ ਗੱਡੀਆਂ ਦੀ ਭਿਆਨਕ ਟੱਕਰ ,ਕਈ ਯਾਤਰੀ ਜ਼ਖ਼ਮੀ

ਹੈਦਰਾਬਾਦ ਦੇ ਕਾਚੀਗੁਡਾ ਰੇਲਵੇ ਸਟੇਸ਼ਨ 'ਤੇ ਦੋ ਰੇਲ ਗੱਡੀਆਂ ਦੀ ਭਿਆਨਕ ਟੱਕਰ ,ਕਈ ਯਾਤਰੀ ਜ਼ਖ਼ਮੀ:ਹੈਦਰਾਬਾਦ : ਹੈਦਰਾਬਾਦ ਦੇ ਤੇਲੰਗਾਨਾ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਕਾਚੀਗੁਡਾ ਰੇਲਵੇ ਸਟੇਸ਼ਨ 'ਤੇ ਦੋ ਰੇਲਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਆ ਰਹੀ ਹੈ। ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਭੇਜਿਆ ਜਾ ਰਿਹਾ ਹੈ। [caption id="attachment_358691" align="aligncenter" width="300"]Hyderabad : Two trains collided at Kacheguda Railway Station , passengers injured ਹੈਦਰਾਬਾਦ ਦੇ ਕਾਚੀਗੁਡਾ ਰੇਲਵੇ ਸਟੇਸ਼ਨ 'ਤੇ ਦੋ ਰੇਲਗੱਡੀਆਂ ਦੀ ਭਿਆਨਕ ਟੱਕਰ , ਕਈ ਯਾਤਰੀ ਜ਼ਖ਼ਮੀ[/caption] ਜਾਣਕਾਰੀ ਅਨੁਸਾਰ ਹਾਲਾਂਕਿ ਇਸ ਹਾਦਸੇ ਵਿਚ ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਦੇ ਨੁਕਸਾਨ ਦੀ ਪੂਰੀ ਜਾਣਕਾਰੀ ਨਹੀਂ ਮਿਲੀ ਹੈ। ਇਹ ਹਾਦਸਾ ਕਾਚੀਗੁਡਾ ਅਤੇ ਮਲਕਪੇਟ ਰੇਲਵੇ ਸਟੇਸ਼ਨ ਦੇ ਵਿਚਾਲੇ ਉਸ ਸਮੇਂ ਵਾਪਰਿਆ ,ਜਦੋਂ ਇਕ ਐਮਐਮਟੀਐਸ ਰੇਲ, ਇਕ ਯਾਤਰੀ ਰੇਲ ਗਾਡੀ ਨਾਲ ਟਕਰਾ ਗਈ ਹੈ। [caption id="attachment_358690" align="aligncenter" width="300"]Hyderabad : Two trains collided at Kacheguda Railway Station , passengers injured ਹੈਦਰਾਬਾਦ ਦੇ ਕਾਚੀਗੁਡਾ ਰੇਲਵੇ ਸਟੇਸ਼ਨ 'ਤੇ ਦੋ ਰੇਲਗੱਡੀਆਂ ਦੀ ਭਿਆਨਕ ਟੱਕਰ , ਕਈ ਯਾਤਰੀ ਜ਼ਖ਼ਮੀ[/caption] ਜਾਣਕਾਰੀ ਅਨੁਸਾਰ ਹਾਲਾਂਕਿ ਇਸ ਹਾਦਸੇ ਵਿਚ ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਦੇ ਨੁਕਸਾਨ ਦੀ ਪੂਰੀ ਜਾਣਕਾਰੀ ਨਹੀਂ ਮਿਲੀ ਹੈ। ਇਹ ਹਾਦਸਾ ਕਾਚੀਗੁਡਾ ਅਤੇ ਮਲਕਪੇਟ ਰੇਲਵੇ ਸਟੇਸ਼ਨ ਦੇ ਵਿਚਾਲੇ ਉਸ ਸਮੇਂ ਵਾਪਰਿਆ ,ਜਦੋਂ ਇਕ MMTS ਰੇਲ, ਇਕ ਯਾਤਰੀ ਰੇਲ ਨਾਲ ਟਕਰਾ ਗਈ ਹੈ। ਇਸ ਹਾਦਸੇ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਉਸ ਵੇਲੇ ਭੱਜਦੌੜ ਮੱਚ ਗਈ, ਜਦੋਂ ਸਟੇਸ਼ਨ 'ਤੇ ਇਹ ਹਾਦਸਾ ਵਾਪਰਿਆ ਸੀ। [caption id="attachment_358688" align="aligncenter" width="300"]Hyderabad : Two trains collided at Kacheguda Railway Station , passengers injured ਹੈਦਰਾਬਾਦ ਦੇ ਕਾਚੀਗੁਡਾ ਰੇਲਵੇ ਸਟੇਸ਼ਨ 'ਤੇ ਦੋ ਰੇਲਗੱਡੀਆਂ ਦੀ ਭਿਆਨਕ ਟੱਕਰ , ਕਈ ਯਾਤਰੀ ਜ਼ਖ਼ਮੀ[/caption] ਇਸ ਦੌਰਾਨ ਰੇਲ ਗੱਡੀਆਂ ਦੇ ਟਕਰਾਉਣ ਤੋਂ ਬਾਅਦ ਕਈ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਹਨ। ਇਸ ਦੇ ਨਾਲ ਹੀ ਇਸ ਹਾਦਸੇ ਤੋਂ ਬਾਅਦ ਜਾਂਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਸ਼ੁਰੂਆਤ ਵਿੱਚ ਰੇਲਵੇ ਕਰਮਚਾਰੀਆਂ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। -PTCNews


Top News view more...

Latest News view more...