Sat, Apr 20, 2024
Whatsapp

ਵਿਸ਼ਵ ਕੱਪ 2019: ਇੰਗਲੈਂਡ ਦਾ ਇਹ ਖਿਡਾਰੀ ਬਣਿਆ ਸੁਪਰਮੈਨ, ਇੱਕ ਹੱਥ ਨਾਲ ਫੜਿਆ ਹੈਰਾਨੀਜਨਕ ਕੈਚ, ਦੇਖੋ ਵੀਡੀਓ

Written by  Jashan A -- May 31st 2019 04:17 PM
ਵਿਸ਼ਵ ਕੱਪ 2019: ਇੰਗਲੈਂਡ ਦਾ ਇਹ ਖਿਡਾਰੀ ਬਣਿਆ ਸੁਪਰਮੈਨ, ਇੱਕ ਹੱਥ ਨਾਲ ਫੜਿਆ ਹੈਰਾਨੀਜਨਕ ਕੈਚ, ਦੇਖੋ ਵੀਡੀਓ

ਵਿਸ਼ਵ ਕੱਪ 2019: ਇੰਗਲੈਂਡ ਦਾ ਇਹ ਖਿਡਾਰੀ ਬਣਿਆ ਸੁਪਰਮੈਨ, ਇੱਕ ਹੱਥ ਨਾਲ ਫੜਿਆ ਹੈਰਾਨੀਜਨਕ ਕੈਚ, ਦੇਖੋ ਵੀਡੀਓ

ਵਿਸ਼ਵ ਕੱਪ 2019: ਇੰਗਲੈਂਡ ਦਾ ਇਹ ਖਿਡਾਰੀ ਬਣਿਆ ਸੁਪਰਮੈਨ, ਇੱਕ ਹੱਥ ਨਾਲ ਫੜਿਆ ਹੈਰਾਨੀਜਨਕ ਕੈਚ, ਦੇਖੋ ਵੀਡੀਓ,ਲੰਡਨ: ਬੀਤੇ ਦਿਨ ਵਿਸ਼ਵ ਕੱਪ ਦੇ ਪਹਿਲੇ ਦਿਨ ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਗਏ ਪਹਿਲੇ ਮੈਚ 'ਚ ਇੰਗਲੈਂਡ ਨੇ ਦੱਖਣ ਅਫਰੀਕਾ ਨੂੰ 104 ਦੌੜਾਂ ਨਾਲ ਹਰਾ ਦਿੱਤਾ।ਇਸ ਮੈਚ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਸਭ ਦੇ ਹੋਸ਼ ਉੱਡ ਗਏ। [caption id="attachment_302081" align="aligncenter" width="300"]cat ਵਿਸ਼ਵ ਕੱਪ 2019: ਇੰਗਲੈਂਡ ਦਾ ਇਹ ਖਿਡਾਰੀ ਬਣਿਆ ਸੁਪਰਮੈਨ, ਇੱਕ ਹੱਥ ਨਾਲ ਫੜਿਆ ਹੈਰਾਨੀਜਨਕ ਕੈਚ, ਦੇਖੋ ਵੀਡੀਓ[/caption] ਦਰਅਸਲ, ਇੰਗਲੈਂਡ ਦੇ ਆਲਰਾਊਂਡਰ ਖਿਡਾਰੀ ਬੇਨ ਸਟੋਕਸ ਨੇ ਮੈਚ 'ਚ ਇੱਕ ਹੈਰਾਨੀਜਨਕ ਕੈਚ ਫੜਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।ਲੋਕਾਂ ਵੱਲੋਂ ਇਸ ਵੀਡੀਓ ਨੂੰ ਵਾਰ-ਵਾਰ ਦੇਖਿਆ ਜਾ ਰਿਹਾ ਹੈ। ਹੋਰ ਪੜ੍ਹੋ:ਭਾਰਤ-ਵੈਸਟ ਇੰਡਿਜ਼ ਵਿਚਾਲੇ ਦੂਸਰਾ ਟੈਸਟ ਮੈਚ ਅੱਜ ਖੇਡਿਆ ਜਾਵੇਗਾ ਹੈਦਰਾਬਾਦ ‘ਚ [caption id="attachment_302082" align="aligncenter" width="300"]cat ਵਿਸ਼ਵ ਕੱਪ 2019: ਇੰਗਲੈਂਡ ਦਾ ਇਹ ਖਿਡਾਰੀ ਬਣਿਆ ਸੁਪਰਮੈਨ, ਇੱਕ ਹੱਥ ਨਾਲ ਫੜਿਆ ਹੈਰਾਨੀਜਨਕ ਕੈਚ, ਦੇਖੋ ਵੀਡੀਓ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੰਗਲੈਂਡ ਦੀ ਪਾਰੀ ਦਾ 35ਵਾਂ ਓਵਰ ਇੰਗਲੈਂਡ ਦੇ ਸਪਿਨਰ ਆਦਿਲ ਰਸ਼ਿਦ ਲੈ ਕੇ ਆ ਰਹੇ ਸਨ, ਤਾਂ ਉਨ੍ਹਾਂ ਦੇ ਇਸ ਓਵਰ ਦੀ ਪਹਿਲੀ ਹੀ ਗੇਂਦ 'ਤੇ ਸਟ੍ਰਾਈਕ 'ਚ ਐਂਡੀ ਫਲੂਕਵਾਓ ਸਨ। [caption id="attachment_302083" align="aligncenter" width="300"]cat ਵਿਸ਼ਵ ਕੱਪ 2019: ਇੰਗਲੈਂਡ ਦਾ ਇਹ ਖਿਡਾਰੀ ਬਣਿਆ ਸੁਪਰਮੈਨ, ਇੱਕ ਹੱਥ ਨਾਲ ਫੜਿਆ ਹੈਰਾਨੀਜਨਕ ਕੈਚ, ਦੇਖੋ ਵੀਡੀਓ[/caption] ਐਂਡੀ ਫਲੂਕਵਾਓ ਨੇ ਮਿਡ ਵਿਕਟ ਦੀ ਦਿਸ਼ਾ 'ਚ ਇਕ ਸ਼ਾਨਦਾਰ ਸ਼ਾਟ ਖੇਡਿਆ, ਉਨ੍ਹਾਂ ਦਾ ਇਹ ਸ਼ਾਟ ਵੇਖ ਕੇ ਲਗਾ ਰਿਹਾ ਸੀ, ਕਿ ਗੇਂਦ ਅਸਾਨੀ ਨਾਲ ਛੱਕੇ ਲਈ ਚੱਲੀ ਜਾਵੇਗੀ, ਪਰ ਉਦੋਂ ਉਥੇ ਫੀਲਡਿੰਗ ਕਰ ਰਹੇ ਬੇਨ ਸਟੋਕਸ ਨੇ ਹਵਾ 'ਚ ਸੁਪਰਮੈਨ ਦੀ ਤਰ੍ਹਾਂ ਉੱਡਦੇ ਹੋਏ ਸ਼ਾਨਦਾਰ ਕੈਚ ਕਰ ਲਿਆ ਤੇ ਆਪਣੀ ਟੀਮ ਨੂੰ ਐਂਡੀ ਫਲੂਕਵਾਓ ਦਾ ਮਹਤਵਪੂਰਨ ਵਿਕਟ ਦੁਆ ਦਿੱਤੀ।

-PTC News

Top News view more...

Latest News view more...