Advertisment

ਵਿਸ਼ਵ ਕੱਪ 2019: ਨਿਊਜ਼ੀਲੈਂਡ ਨੇ ਅਭਿਆਸ ਮੈਚ 'ਚ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

author-image
Jashan A
Updated On
New Update
ਵਿਸ਼ਵ ਕੱਪ 2019: ਨਿਊਜ਼ੀਲੈਂਡ ਨੇ ਅਭਿਆਸ ਮੈਚ 'ਚ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
Advertisment
ਵਿਸ਼ਵ ਕੱਪ 2019: ਨਿਊਜ਼ੀਲੈਂਡ ਨੇ ਅਭਿਆਸ ਮੈਚ 'ਚ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ,ਨਵੀਂ ਦਿੱਲੀ: 30 ਮਈ ਨੂੰ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਸਾਰੀਆਂ ਟੀਮਾਂ ਇੰਗਲੈਂਡ ਦੀ ਧਰਤੀ 'ਤੇ ਪਹੁੰਚ ਚੁੱਕੀਆਂ ਹਨ। ਜਿਸ ਦੌਰਾਨ ਟੀਮਾਂ ਅਭਿਆਸ ਮੈਚ ਖੇਡ ਰਹੀਆਂ ਹਨ।
Advertisment
ਬੀਤੇ ਦਿਨ ਭਾਰਤ ਅਤੇ ਨਿਊਜ਼ੀਲੈਂਡ ਟੀਮ ਵਿਚਾਲੇ ਖੇਡੇ ਗਏ ਅਭਿਆਸ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ ਆਪਣੀਆਂ 4 ਵਿਕਟਾਂ 39 ਦੌੜਾਂ ਅਤੇ 8 ਵਿਕਟਾਂ 115 ਦੌੜਾਂ 'ਤੇ ਗੁਆ ਦਿੱਤੀਆਂ। ਹਾਲਾਂਕਿ ਆਲਰਾਊਂਡਰ ਰਵਿੰਦਰ ਜਡੇਜਾ ਨੇ 50 ਗੇਂਦਾਂ 'ਤੇ 54 ਦੌੜਾਂ ਦੀ ਬੇਸ਼ਕੀਮਤੀ ਪਾਰੀ ਖੇਡ ਕੇ ਭਾਰਤ ਨੂੰ 179 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾਇਆ ਪਰ ਇਹ ਸਕੋਰ ਅਜਿਹਾ ਨਹੀਂ ਸੀ ਕਿ ਗੇਂਦਬਾਜ਼ਾਂ ਨੂੰ ਕੋਈ ਰਾਹਤ ਮਿਲਦੀ। ਨਿਊਜ਼ੀਲੈਂਡ ਨੇ 37.1 ਓਵਰਾਂ ਵਿਚ ਹੀ 4 ਵਿਕਟਾਂ 'ਤੇ 180 ਦੌੜਾਂ ਬਣਾ ਕੇ ਆਸਾਨੀ ਨਾਲ ਜਿੱਤ ਆਪਣੇ ਨਾਂ ਕਰ ਲਈ। -PTC News-
sports-news icc-cricket-world-cup latest-sports-news sports-news-in-punjabi icc-cricket-world-cup-news latest-icc-cricket-world-cup-news
Advertisment

Stay updated with the latest news headlines.

Follow us:
Advertisment