Advertisment

ਕੋਰੋਨਾ ਮਰੀਜ਼ਾਂਦੇ ਇਲਾਜ ਲਈ ਪਲਾਜ਼ਮਾ ਥੈਰੇਪੀ 'ਤੇ ਲਾਈ ਰੋਕ, ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼  

author-image
Shanker Badra
Updated On
New Update
ਕੋਰੋਨਾ ਮਰੀਜ਼ਾਂਦੇ ਇਲਾਜ ਲਈ ਪਲਾਜ਼ਮਾ ਥੈਰੇਪੀ 'ਤੇ ਲਾਈ ਰੋਕ, ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼  
Advertisment
publive-image ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਕੋਰੋਨਾ ਮਰੀਜ਼ਾਂ ਨੂੰ ਇਲਾਜ ਦੌਰਾਨ ਦਿੱਤੀ ਜਾਂਦੀ ਪਲਾਜ਼ਮਾ ਥੈਰੇਪੀ 'ਤੇ ਪਾਬੰਦੀ ਲਗਾਈ ਗਈ ਹੈ। ਆਈਸੀਐਮਆਰ ਅਤੇ ਏਮਜ਼ ਨੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਪਲਾਜ਼ਮਾ ਥੈਰੇਪੀ ਨੂੰ ਬਿਮਾਰੀ ਦੀ ਗੰਭੀਰਤਾ ਜਾਂ ਮੌਤ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਪੜ੍ਹੋ ਹੋਰ ਖ਼ਬਰਾਂ :
Advertisment
ਬਰਗਾੜੀ ਬੇਅਦਬੀ ਮਾਮਲੇ 'ਚ ਗ੍ਰਿਫ਼ਤਾਰ 6 ਮੁਲਜ਼ਮਾਂ ਨੂੰ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ   ICMR removes plasma therapy as treatment for COVID-19 guidelines ਕੋਰੋਨਾ ਮਰੀਜ਼ਾਂਦੇ ਇਲਾਜ ਲਈ ਪਲਾਜ਼ਮਾ ਥੈਰੇਪੀ 'ਤੇ ਲਾਈ ਰੋਕ, ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਪਲਾਜ਼ਮਾ ਥੈਰੇਪੀ ਨੂੰ ਦਿਸ਼ਾ ਨਿਰਦੇਸ਼ਾਂ ਤੋਂ ਹਟਾਉਣ ਦਾ ਫੈਸਲਾ ਅਜਿਹੇ ਸਮੇਂ ਹੋਇਆ ਹੈ , ਜਦੋਂ ਕੁਝ ਡਾਕਟਰਾਂ ਤੇ ਵਿਗਿਆਨੀਆਂ ਨੇ ਪ੍ਰਧਾਨ ਵਿਗਿਆਨਕ ਸਲਾਹਕਾਰ ਕੇ ਵਿਜਯਰਾਘਵਨ ਨੂੰ ਚਿੱਠੀ ਲਿਖ ਕੇ ਦੇਸ਼ 'ਚ ਕੋਵਿਡ-19 ਦੇ ਇਲਾਜ ਲਈ ਪਲਾਜ਼ਮਾ ਦੀ ਤਰਕਹੀਣ ਅਤੇ ਗੈਰ-ਵਿਗਿਆਨਕ ਵਰਤੋਂ ਬਾਰੇ ਚੇਤਾਵਨੀ ਦਿੱਤੀ ਗਈ ਸੀ। ICMR removes plasma therapy as treatment for COVID-19 guidelines ਕੋਰੋਨਾ ਮਰੀਜ਼ਾਂਦੇ ਇਲਾਜ ਲਈ ਪਲਾਜ਼ਮਾ ਥੈਰੇਪੀ 'ਤੇ ਲਾਈ ਰੋਕ, ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ICMR ਦੁਆਰਾ ਕਰਵਾਏ ਅਧਿਐਨ ਵਿਚ ਇਹ ਪਾਇਆ ਗਿਆ ਹੈ ਕਿ ਪਲਾਜ਼ਮਾ ਥੈਰੇਪੀ ਮਰੀਜ਼ਾਂ ਨੂੰ ਲਾਭ ਪਹੁੰਚਾਉਣ ਵਿਚ ਅਸਫ਼ਲ ਰਹੀ ਹੈ। ਇਹ ਅਧਿਐਨ ਦੇਸ਼ ਦੇ 39 ਹਸਪਤਾਲਾਂ ਵਿਚ ਕੀਤਾ ਗਿਆ ਸੀ। ਅਪ੍ਰੈਲ ਵਿਚ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਪਲਾਜ਼ਮਾ ਥੈਰੇਪੀ ਮਰੀਜ਼ ਦੀ ਜ਼ਿੰਦਗੀ ਨੂੰ ਮੁਸ਼ਕਲ ਵੀ ਬਣਾ ਸਕਦੀ ਹੈ।
Advertisment
ICMR removes plasma therapy as treatment for COVID-19 guidelines ਕੋਰੋਨਾ ਮਰੀਜ਼ਾਂਦੇ ਇਲਾਜ ਲਈ ਪਲਾਜ਼ਮਾ ਥੈਰੇਪੀ 'ਤੇ ਲਾਈ ਰੋਕ, ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਕੋਵਿਡ -19 'ਤੇ ਹਾਲ ਹੀ ਵਿਚ ਹੋਈ ਆਈਸੀਐਮਆਰ-ਨੈਸ਼ਨਲ ਟਾਸਕ ਫੋਰਸ ਦੀ ਬੈਠਕ ਵਿਚ ਸਾਰੇ ਮੈਂਬਰ ਇਸ ਪੱਖ ਵਿਚ ਸਨ ਕਿ ਪਲਾਜ਼ਮਾ ਵਿਧੀ ਦੀ ਵਰਤੋਂ ਨੂੰ ਕੋਵਿਡ -19 ਦੇ ਬਾਲਗ ਮਰੀਜ਼ਾਂ ਦੇ ਇਲਾਜ ਪ੍ਰਬੰਧਨ ਸੰਬੰਧੀ ਡਾਕਟਰੀ ਦਿਸ਼ਾ-ਨਿਰਦੇਸ਼ਾਂ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ। ਦੱਸਿਆ ਕਿ ਇਹ ਅਸਰਦਾਰ ਨਹੀਂ ਹੈ ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਇਸਦੀ ਵਰਤੋਂ ਗਲਤ ਤਰੀਕੇ ਨਾਲ ਕੀਤੀ ਗਈ ਹੈ। ICMR removes plasma therapy as treatment for COVID-19 guidelines ਕੋਰੋਨਾ ਮਰੀਜ਼ਾਂਦੇ ਇਲਾਜ ਲਈ ਪਲਾਜ਼ਮਾ ਥੈਰੇਪੀ 'ਤੇ ਲਾਈ ਰੋਕ, ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਦੱਸ ਦੇਈਏ ਕਿ ਪਲਾਜ਼ਮਾ ਥੈਰੇਪੀ ਨੂੰ ਹੁਣ ਤਕ ਕੋਵਿਡ ਦੇ ਇਲਾਜ ਦਾ ਆਖ਼ਰੀ ਰਾਹ ਮੰਨਿਆ ਜਾਂਦਾ ਸੀ। ਬਹੁਤ ਸਾਰੇ ਸੂਬੇ ਗੰਭੀਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਇਸ ਦੀ ਵਰਤੋਂ ਕਰ ਰਹੇ ਹਨ। ਕੁਝ ਸੂਬਿਆਂ ਨੇ ਕੋਰੋਨਾ ਦੇ ਇਲਾਜ ਵਿਚ ਪਲਾਜ਼ਮਾ ਥੈਰੇਪੀ ਦੀ ਵੱਡੀ ਭੂਮਿਕਾ ਬਾਰੇ ਦੱਸਿਆ ਹੈ। ਦਿੱਲੀ ਸਰਕਾਰ ਨੇ ਕੋਰੋਨਾ ਮਰੀਜ਼ਾਂ ਦੀ ਸਹਾਇਤਾ ਲਈ ਪਲਾਜ਼ਮਾ ਬੈਂਕ ਨੂੰ ਵੀ ਉਤਸ਼ਾਹਤ ਕੀਤਾ। -PTCNews publive-image-
plasma-therapy covid-treatment covid-19-guidelines govt-removes-plasma-therapy
Advertisment

Stay updated with the latest news headlines.

Follow us:
Advertisment