Advertisment

ICSE 10th Result 2019: ਸ੍ਰੀ ਮੁਕਤਸਰ ਸਾਹਿਬ ਦੇ ਇਸ ਬੱਚੇ ਨੇ ਦੇਸ਼-ਭਰ 'ਚ ਚਮਕਾਇਆ ਪੰਜਾਬ ਦਾ ਨਾਂਅ, 99.6% ਅੰਕ ਲੈਕੇ ਕੀਤਾ ਟਾਪ

author-image
Jashan A
Updated On
New Update
ICSE 10th Result 2019: ਸ੍ਰੀ ਮੁਕਤਸਰ ਸਾਹਿਬ ਦੇ ਇਸ ਬੱਚੇ ਨੇ ਦੇਸ਼-ਭਰ 'ਚ ਚਮਕਾਇਆ ਪੰਜਾਬ ਦਾ ਨਾਂਅ, 99.6% ਅੰਕ ਲੈਕੇ ਕੀਤਾ ਟਾਪ
Advertisment
ICSE 10th Result 2019: ਸ੍ਰੀ ਮੁਕਤਸਰ ਸਾਹਿਬ ਦੇ ਇਸ ਬੱਚੇ ਨੇ ਦੇਸ਼-ਭਰ 'ਚ ਚਮਕਾਇਆ ਪੰਜਾਬ ਦਾ ਨਾਂਅ, 99.6% ਅੰਕ ਲੈਕੇ ਕੀਤਾ ਟਾਪ,ਸ੍ਰੀ ਮੁਕਤਸਰ ਸਾਹਿਬ: ICSE ਵਲੋਂ ਐਲਾਨ ਕੀਤੇ ਗਏ 10ਵੀਂ ਦੇ ਨਤੀਜੇ 'ਚੋਂ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਮਨਹਰ ਬਾਂਸਲ ਨੇ ਬਾਜ਼ੀ ਮਾਰ ਲਈ ਹੈ। ਇਸ ਬੱਚੇ ਨੇ 99.6 ਨੰਬਰ ਲੈ ਕੇ ਆਲ ਇੰਡਿਆ 'ਚ ਪਹਿਲਾਂ ਸਥਾਨ ਹਾਸਲ ਕੀਤਾ ਹੈ। icse ICSE 10th Result 2019: ਸ੍ਰੀ ਮੁਕਤਸਰ ਸਾਹਿਬ ਦੇ ਇਸ ਬੱਚੇ ਨੇ ਦੇਸ਼-ਭਰ 'ਚ ਚਮਕਾਇਆ ਪੰਜਾਬ ਦਾ ਨਾਂਅ, 99.6% ਅੰਕ ਲੈਕੇ ਕੀਤਾ ਟਾਪ ਹੋਰ ਪੜ੍ਹੋ:
Advertisment
IPL 2019:ਵਿਸ਼ਵ ਕੱਪ ਲਈ ਵਤਨ ਵਾਪਸ ਗਏ ਵਾਰਨਰ, ਹੋਏ ਭਾਵੁਕ, ਕੀਤਾ ਇਹ ਟਵੀਟ ਜਿਸ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ ਤੇ ਘਰ 'ਚ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗਿਆ ਹੋਇਆ ਹੈ।ਜਾਣਕਾਰੀ ਅਨੁਸਾਰ ਮਨਹਰ ਬਾਂਸਲ ਸ੍ਰੀ ਮੁਕਤਸਰ ਸਾਹਿਬ ਦੇ ਮਸ਼ਹੂਰ ਡਾ. ਮਦਨ ਮੋਹਨ ਬਾਂਸਲ ਦਾ ਪੁੱਤਰ ਹੈ, ਜੋ ਦਿੱਲੀ ਦੇ ਦਿੱਲੀ ਪਬਲਿਕ ਸਕੂਲ ਦਾ ਵਿਦਿਆਰਥੀ ਹੈ। ਇਸ ਵਾਰ 10ਵੀਂ ਜਮਾਤ ਦੇ 98.54% ਬੱਚਿਆਂ ਨੂੰ ਸਫ਼ਲਤਾ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਬੋਰਡ ਨੇ ਇਸ ਗੱਲ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਸੀ ਕਿ ਰਿਜਲ‍ਟ 07 ਮਈ ਨੂੰ ਦੁਪਹਿਰ 03 ਵਜੇ ਜਾਰੀ ਕੀਤੇ ਜਾਣਗੇ।ਵਿਦਿਆਰਥੀ ਆਪਣੇ ਰੋਲ ਨੰਬਰ ਦੀ ਮਦਦ ਵਲੋਂ ਆਪਣਾ ਰਿਜਲ‍ਟ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਚੈੱਕ ਕਰ ਸਕਦੇ ਹਨ। ਹੋਰ ਪੜ੍ਹੋ:ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਲਿਆ ਸਖ਼ਤ ਨੋਟਿਸ icse ICSE 10th Result 2019: ਸ੍ਰੀ ਮੁਕਤਸਰ ਸਾਹਿਬ ਦੇ ਇਸ ਬੱਚੇ ਨੇ ਦੇਸ਼-ਭਰ 'ਚ ਚਮਕਾਇਆ ਪੰਜਾਬ ਦਾ ਨਾਂਅ, 99.6% ਅੰਕ ਲੈਕੇ ਕੀਤਾ ਟਾਪ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸਾਲ ICSE 10ਵੀਂ ਦੀ ਪ੍ਰੀਖਿਆ 22 ਫਰਵਰੀ ਤੋਂ ਸ਼ੁਰੂ ਹੋ ਕੇ 25 ਮਾਰਚ ਤੱਕ ਚੱਲੀ ਸੀ, ਜਿਸ 'ਚ 98.54% ਵਿਦਿਆਰਥੀਆਂ ਨੇ ਸਫ਼ਲਤਾ ਹਾਸਲ ਕੀਤੀ। -PTC News -
latest-punjabi-news national-news latest-sri-mukatsar-sahib-news icse-10th-result-2019 icse-10th-result-2019-news latest-icse-10th-result-2019-news sri-mukatsar-sahi-news
Advertisment

Stay updated with the latest news headlines.

Follow us:
Advertisment