Fri, Apr 19, 2024
Whatsapp

ਜੇਕਰ ਪ੍ਰਾਪਟੀ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਪੜ੍ਹੋ ਇਹ ਖਬਰ!

Written by  Joshi -- August 04th 2017 04:03 PM
ਜੇਕਰ ਪ੍ਰਾਪਟੀ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਪੜ੍ਹੋ ਇਹ ਖਬਰ!

ਜੇਕਰ ਪ੍ਰਾਪਟੀ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਪੜ੍ਹੋ ਇਹ ਖਬਰ!

If looking to buy property in Punjab this is the right time, here's why! ਚੰਡੀਗੜ੍ਹ : ਪੰਜਾਬ 'ਚ ਪ੍ਰਪਾਟੀ ਦੇ ਕਾਰੋਬਰਾ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ।ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਜਾਇਦਾਦ ਖ਼ਰੀਦਣ ਲਈ ਜੋ ਸਟੈਂਪ ਡਿਊਟੀ ਲਗਾਈ ਜਾਂਦੀ ਹੈ, ਉਸਨੂੰ 9 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤਾ ਗਿਆ ਹੈ। If looking to buy property in Punjab this is the right time, here's why!ਇਹ ਫੈਸਲਾ ਪਹਿਲਾਂ ਬਜਟ ਪਾਸ ਕਰਨ ਵੇਲੇ ਪੰਜਾਬ ਸਰਕਾਰ ਦੁਆਰਾ ਪੰਜਾਬ ਵਿਧਾਨ ਸਭਾ ਵਿਚ ਕਰ ਦਿੱਤਾ ਗਿਆ ਸੀ। If looking to buy property in Punjab this is the right time, here's why!ਔਰਤਾਂ ਲਈ ਜਿੱਥੇ ਸਟੈਂਪ ਡਿਊਟੀ ਪਹਿਲਾਂ ਸਾਢੇ 8 ਫੀਸਦੀ ਸੀ ਅਤੇ ਇਹੀ ਸਟੈਂਪ ਡਿਊਟੀ ਮਰਦਾਂ ਲਈ 9 ਫੀਸਦੀ ਸੀ। ਪਰ ਹੁਣ ਇਸ ਨੂੰ ਇਕਸਾਰ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ। If looking to buy property in Punjab this is the right time, here's why!ਉਮੀਦ ਹੈ ਕਿ ਇਹ ਫ਼ੈਸਲਾ ਇਸ ਮਹੀਨੇ ਦੀ 7 ਤਰੀਕ ਤੋਂ ਲਾਗੂ ਕਰ ਦਿੱਤਾ ਜਾਵੇਗਾ। —PTC News


  • Tags

Top News view more...

Latest News view more...