ਮੁੱਖ ਖਬਰਾਂ

ਉੱਚੇਰੀ ਸਿੱਖਿਆ ਵਿਭਾਗ ਵੱਲੋਂ 'ਆਨਲਾਈਨ ਹਾਜ਼ਰੀ ਸਿਸਟਮ' ਲਾਗੂ

By Pardeep Singh -- April 11, 2022 6:58 pm

ਚੰਡੀਗੜ੍ਹ: M-seva ਪੋਰਟਲ ਉੱਤੇ ਹਾਜ਼ਰੀ ਲਗਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪੰਜਾਬ ਦੀ ਉੱਚੇਰੀ ਸਿੱਖਿਆ ਅਤੇ ਭਾਸ਼ਵਾ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਆਨਲਾਈਨ ਹਾਜ਼ਰੀ ਲਗਾਉਣ ਹੋਵੇਗੀ।


ਨੋਟੀਫਿਕੇਸ਼ਨ ਦੇ ਮੁਤਾਬਿਕ 11 ਅਪ੍ਰੈਲ 2022 ਤੋਂ ਕਾਲਜ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਅਮਲੇ ਦੀ ਹਾਜਰੀ M-SEVA Application ਤੋ ਲੱਗੇਗੀ। ਉਨ੍ਹਾਂ ਨੇ ਲਿਖਿਆ ਹੈ ਕਿ ਐਪਲੀਕੇਸ਼ਨ ਦਾ ਐਸਓਪੀ ਨਾਲ ਨੱਥੀ ਕੀਤਾ ਗਿਆ ਹੈ। ਉਨ੍ਹਾਂ ਨੇ ਨੋਟੀਫਿਕੇਸ਼ਨ ਵਿੱਚ ਲਿਖਿਆ ਹੈ ਕਿ 12 ਅਪ੍ਰੈਲ ਤੋਂ ਹੁਕਮਾ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਪੰਜਾਬ ਸਰਕਾਰ ਵੱਲੋਂ ਇਹ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਹੁਣ ਪੰਜਾਬ ਦੇ ਸਾਰੇ ਕਾਲਜਾਂ ਵਿੱਚ ਐਮ-ਸੇਵਾ ਐਪਲੀਕੇਸ਼ਨ ਦੁਆਰਾ ਹਾਜ਼ਰੀ ਲੱਗੇਗੀ।

ਇਹ ਵੀ ਪੜ੍ਹੋ:ਉੱਚੇਰੀ ਸਿੱਖਿਆ ਵਿਭਾਗ ਵੱਲੋਂ 'ਆਨਲਾਈਨ Attendance ਸਿਸਟਮ' ਲਾਗੂ 

-PTC News

  • Share