ਮੁੱਖ ਖਬਰਾਂ

ਪੰਜਾਬ 'ਚ 4 ਵਜੇ ਤੱਕ ਹੋਈ 52.2 ਫੀਸਦੀ ਵੋਟਿੰਗ

By Pardeep Singh -- February 20, 2022 4:27 pm -- Updated:February 20, 2022 4:27 pm

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵੋਟਿੰਗ ਹੋ ਰਹੀ ਹੈ। ਪੰਜਾਬ ਭਰ ਵਿੱਚੋਂ  4 ਵਜੇ ਤੱਕ ਜਿਹੜੇ ਅੰਕੜੇ ਆਏ ਹਨ।ਪੰਜਾਬ ਵਿੱਚ 4 ਵਜੇ ਤੱਕ 52.2 ਫੀਸਦੀ ਵੋਟਿੰਗ ਹੋਈ ਹੈ। ਪੰਜਾਬ ਦੀ ਵੋਟਿੰਗ ਦੇ ਅੰਕੜੇ ਹੇਠ ਲਿਖੇ ਹਨ।

 ਪੰਜਾਬ 'ਚ 4 ਵਜੇ ਤੱਕ ਹੋਈ  52.2 ਫੀਸਦੀ ਵੋਟਿੰਗ

4 ਵਜੇ ਤੱਕ ਦੀ ਵੋਟਿੰਗ 

ਪੰਜਾਬ ਦੇ ਕੁੱਲ ਵੋਟਾਂ: 21499804
ਪੋਲ ਹੋਈਆਂ ਵੋਟਾਂ : 11216667
ਵੋਟ ਪੋਲ (%) : 52.2%

ਆਦਮਪੁਰ 49.6%
ਜਲੰਧਰ ਛਾਉਣੀ 45.1%
ਜਲੰਧਰ ਕੇਂਦਰੀ 44.2%
ਜਲੰਧਰ ਉੱਤਰੀ 47.8%
ਜਲੰਧਰ ਪੱਛਮੀ 46.3%
ਕਰਤਾਰਪੁਰ 48%
ਨਕੋਦਰ 51.5%
ਫਿਲੌਰ 49.1%
ਸ਼ਾਹਕੋਟ 53%

 ਪੰਜਾਬ 'ਚ 4 ਵਜੇ ਤੱਕ ਹੋਈ  52.2 ਫੀਸਦੀ ਵੋਟਿੰਗ

ਪੰਜਾਬ ਵਿੱਚ ਕੁੱਲ ਵੋਟਰ 21499804 ਹਨ ਅਤੇ ਹੁਣ ਤੱਕ 11216667 ਪੋਲ ਹੋ ਚੁੱਕੀਆ ਹਨ ਅਤੇ ਪੰਜਾਬ ਭਰ ਵਿੱਚ 52.2 ਫੀਸਦੀ ਵੋਟ ਪੋਲ ਹੋ ਚੁੱਚੀ ਹੈ। ਉੱਥੇ ਲੁਧਿਆਣਾ ਵਿੱਚ ਵੋਟਰਾਂ ਦੀ ਗਿਣਤੀ 2693131 ਹੈ ਅਤੇ ਇਹਨਾਂ ਵਿਚੋਂ 1306374 ਵੋਟ ਪੋਲ ਹੋ ਚੁੱਕੀ ਹੈ ਅਤੇ ਲੁਧਿਆਣਾ ਵਿੱਚ ਹੁਣ ਤੱਕ 48 ਫੀਸਦੀ ਵੋਟ ਪੋਲ ਹੋਈ ਹੈ।

ਇਹ ਵੀ ਪੜ੍ਹੋ:ਮਜੀਠਾ 'ਚ ਵੋਟ ਪਾਉਣ ਪੁੱਜੇ ਬਿਕਰਮ ਸਿੰਘ ਮਜੀਠਾ

-PTC News

  • Share