Advertisment

ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 619 ਨਵੇਂ ਮਾਮਲੇ ਆਏ ਸਾਹਮਣੇ, ਪਿੰਡ ਭੂੰਦੜ 'ਚ ਸਭ ਤੋਂ ਵੱਧ

author-image
Jagroop Kaur
New Update
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 619 ਨਵੇਂ ਮਾਮਲੇ ਆਏ ਸਾਹਮਣੇ, ਪਿੰਡ ਭੂੰਦੜ 'ਚ ਸਭ ਤੋਂ ਵੱਧ
Advertisment
ਸ੍ਰੀ ਮੁਕਤਸਰ ਸਾਹਿਬ - ਸ੍ਰੀ ਮੁਕਤਸਰ ਸਾਹਿਬ ਵਿਖੇ ਅਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ। ਜਿਲੇ ਚ ਅਜ ਕੁਲ 619 ਕੇਸ ਪਾਜਟਿਵ ਆਏ । ਜਦਕਿ 9 ਦੀ ਮੌਤ ਹੋ ਗਈ। ਜਿਲੇ ਦੇ ਪਿੰਡ ਭੂੰਦੜ ਵਿਚ ਬੀਤੇ ਦਿਨੀ ਲਏ ਗਏ 763 ਸੈਂਪਲਾਂ ਚੋਂ ਅਜ 116 ਕੇਸ ਪਾਜਟਿਵ ਪਾਏ ਗਏ ਜਦਕਿ ਇਸ ਪਿੰਡ ਚ ਹੁਣ ਕੁਲ ਐਕਟਿਵ ਕੇਸ 178 ਹਨ।Coronavirus state-wise cases today: From Maharashtra, Kerala to Punjab -  full case count here - The Financial Express
Advertisment
Read More : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, 31 ਮਈ ਤੱਕ ਵਧਾਇਆ ਗਿਆ ਲੌਕਡਾਊਨ ਜੇਕਰ ਅੰਕੜਿਆਂ ਦੀ ਗਲ ਕੀਤੀ ਜਾਵੇ ਤਾਂ ਅਜ ਪਾਜਟਿਵ ਆਏ ਕੇਸਾਂ ਚ ਸ੍ਰੀ ਮੁਕਤਸਰ ਸਾਹਿਬ ਚ 66, ਮਲੋਟ ਚ 102, ਗਿੱਦੜਬਾਹਾ 32, ਪਿੰਡ ਭੂੰਦੜ 116, ਜਿਲਾ ਜੇਲ ਚ 19 ਕੇਸ ਪਾਜਟਿਵ ਹਨ। Punjab sees record surge in COVID-19 tally: Over 1,000 cases in a day,  lockdown in 4 districts Read More : ਜਲੰਧਰ ‘ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ ‘ਚ ਦੱਸੀ ਮੌਤ… ਬਾਕੀ ਕੇਸ ਜਿਲੇ ਦੇ ਵਖ ਵਖ ਪਿੰਡਾਂ ਚ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਹੁਣ ਕੋਰੋਨਾ ਦੇ 3666 ਐਕਟਿਵ ਕੇਸ ਹਨ, ਜਦਕਿ ਹੁਣ ਤਕ 9737 ਕੋਰੋਨਾ ਮਰੀਜ ਠੀਕ ਹੋ ਚੁੱਕੇ ਹਨ। ਜਿਲੇ ਚ ਅਜ 9 ਮੌਤਾਂ ਹੋਈਆ ਜਦਕਿ ਹੁਣ ਤਕ ਕੋਰੋਨਾ ਨਾਲ 326 ਮੌਤਾਂ ਜਿਲੇ ਚ ਹੋ ਚੁੱਕੀਆਂ ਹਨ।-
sri-muktsar-sahib covid-in-punjab covid-in-sri-muktsar-sahib bhundar-village covid-spike-in-punjab
Advertisment

Stay updated with the latest news headlines.

Follow us:
Advertisment