Tue, Apr 16, 2024
Whatsapp

IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ

Written by  Jashan A -- December 08th 2018 12:52 PM
IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ

IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ

IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ,ਐਡੀਲੇਡ: ਐਡੀਲੇਡ 'ਚ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਾਲੇ ਚੱਲ ਰਿਹਾ ਟੈਸਟ ਮੈਚ ਕਾਫੀ ਰੋਮਾਂਚਕ ਸਥਿਤੀ 'ਤੇ ਪਹੁੰਚ ਗਿਆ ਹੈ। [caption id="attachment_226466" align="aligncenter" width="300"]rishab pant IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ[/caption] ਭਾਰਤ ਨੇ ਐਡੀਲੇਡ ਟੈਸਟ ਦੇ ਤੀਜੇ ਦਿਨ ਆਸਟ੍ਰੇਲੀਆ ਨੂੰ ਸਿਰਫ 235 ਦੌੜਾਂ 'ਤੇ ਸਮੇਟ ਦਿੱਤਾ, ਜਿਸ ਦੌਰਾਨ ਭਾਰਤੀ ਟੀਮ ਨੇ ਨੂੰ 15 ਦੌੜਾਂ ਦਾ ਵਾਧਾ ਬਣਾ ਲਿਆ ਸੀ। ਦੱਸ ਦੇਈਏ ਕਿ ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 250 ਦੌੜਾਂ ਬਣਾਈਆਂ ਸਨ। [caption id="attachment_226465" align="aligncenter" width="300"]rishab pant IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ[/caption] ਤੀਜੇ ਦਿਨ 191-7 ਦੇ ਸਕੋਰ ਤੋਂ ਅੱਗੇ ਖੇਡਣ ਉਤਰੀ ਆਸਟ੍ਰੇਲੀਆ ਦੇ ਤਿੰਨ ਮੈਚਾਂ 'ਚੋਂ ਦੋ ਵਿਕਟ ਲਗਾਤਾਰ ਦੋ ਗੇਂਦਾਂ 'ਤੇ ਮੁਹੰਮਦ ਸ਼ਮੀ ਨੇ ਅਤੇ ਇਕ ਵਿਕਟ ਜਸਪ੍ਰੀਤ ਬੁਮਰਾਹ ਨੇ ਝਟਕਿਆ। ਦਿਲਚਸਪ ਗੱਲ ਰਹੀ ਕਿ ਇਹ ਤਿੰਨੋਂ ਕੈਚ ਰਿਸ਼ਭ ਪੰਤ ਨੇ ਲਏ। [caption id="attachment_226464" align="aligncenter" width="300"]rishab pant IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ[/caption] ਪੰਤ ਨੇ ਕੁਲ ਮਿਲਾ ਕੇ ਪਾਰੀ 'ਚ 6 ਕੈਚ ਲਏ। ਇਸਦੇ ਨਾਲ ਹੀ ਰਿਸ਼ਭ ਪੰਤ ਨੇ ਐੱਮ.ਐੱਸ.ਧੋਨੀ ਦੇ 9 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਧੋਨੀ ਨੇ ਸਾਲ 2009 'ਚ ਵੇਲਿੰਗਟਨ 'ਚ ਨਿਊਜ਼ੀਲੈਂਡ ਖਿਲਾਫ ਇਕ ਪਾਰੀ 'ਚ 6 ਕੈਚ ਲਪਕੇ ਸਨ। -PTC News


Top News view more...

Latest News view more...