Advertisment

IND vs AUS: ਦੂਸਰੇ ਵਨਡੇ ਮੈਚ 'ਚ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਸੀਰੀਜ਼ ਕੀਤੀ ਬਰਾਬਰ

author-image
Jashan A
Updated On
New Update
IND vs AUS: ਦੂਸਰੇ ਵਨਡੇ ਮੈਚ 'ਚ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਸੀਰੀਜ਼ ਕੀਤੀ ਬਰਾਬਰ
Advertisment
IND vs AUS: ਦੂਸਰੇ ਵਨਡੇ ਮੈਚ 'ਚ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਸੀਰੀਜ਼ ਕੀਤੀ ਬਰਾਬਰ ਐਡੀਲੇਡ: ਭਾਰਤੀ ਕ੍ਰਿਕੇਟ ਟੀਮ ਆਸਟ੍ਰੇਲੀਆ ਦੌਰੇ 'ਤੇ ਹੈ। ਜਿਸ ਦੌਰਾਨ ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ। ਇਸ ਸੀਰੀਜ਼ ਦਾ ਦੂਸਰਾ ਮੈਚ ਅੱਜ ਐਡੀਲੇਡ 'ਚ ਖੇਡਿਆ ਗਿਆ। ਜਿਸ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਮਾਤ ਦਿੱਤੀ। ind vs aus IND vs AUS: ਦੂਸਰੇ ਵਨਡੇ ਮੈਚ 'ਚ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਸੀਰੀਜ਼ ਕੀਤੀ ਬਰਾਬਰ ਆਸਟਰੇਲੀਆ ਨੇ ਇਸ ਮੈਚ 'ਚ ਆਪਣੀ ਪਹਿਲੀ ਪਾਰੀ 'ਚ 298 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਭਾਰਤ ਨੂੰ ਜਿੱਤ ਲਈ 299 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ 'ਚ ਟੀਮ ਇੰਡੀਆ ਨੇ 44 ਓਵਰ 'ਚ 4 ਵਿਕਟ ਦੇ ਨੁਕਸਾਨ 'ਤੇ 244 ਦੌੜਾਂ ਬਣਾ ਲਈਆਂ ਹਨ। ind vs aus IND vs AUS: ਦੂਸਰੇ ਵਨਡੇ ਮੈਚ 'ਚ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਸੀਰੀਜ਼ ਕੀਤੀ ਬਰਾਬਰ ਮੈਚ ਦੇ ਦੌਰਾਨ ਵਿਰਾਟ ਕੋਹਲੀ ਨੇ ਆਪਣੇ ਵਨ ਡੇ ਕ੍ਰਿਕਟ ਦਾ 39ਵਾਂ ਸੈਂਕੜਾ ਜੜਿਆ। ਇਸ ਤੋਂ ਪਹਿਲਾਂ ਸ਼ਿਖਰ ਧਵਨ ਨੇ ਆਪਣਾ ਵਿਕਟ 32 ਦੌੜਾਂ ਦੇ ਨਿੱਜੀ ਸਕੋਰ 'ਤੇ ਗੁਆ ਦਿੱਤਾ। ਸ਼ਿਖਰ ਬੇਹਰੇਨਡਾਰਫ ਦੀ ਗੇਂਦ 'ਤੇ ਖਵਾਜਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਮੈਚ ਨੂੰ ਜਿਤਾਉਣ ਲਈ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਹਿਮ ਭੂਮਿਕਾ ਰਹੀ। -PTC News-
punjabi-news sports-news indian-cricket-team ind-vs-aus news-in-punjabi
Advertisment

Stay updated with the latest news headlines.

Follow us:
Advertisment