ਹੋਰ ਖਬਰਾਂ

IND vs BAN, Pink Ball Test : ਬੰਗਲਾਦੇਸ਼ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ

By Jashan A -- November 22, 2019 12:58 pm

IND vs BAN, Pink Ball Test : ਬੰਗਲਾਦੇਸ਼ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ,ਨਵੀਂ ਦਿੱਲੀ: ਕਲਕੱਤਾ ਦੇ ਈਡਨ ਗਾਰਡਨਸ ਮੈਦਾਨ 'ਚ ਅੱਜ ਭਾਰਤੀ ਕ੍ਰਿਕਟ ਟੀਮ ਅਤੇ ਬੰਗਲਾਦੇਸ਼ ਦੇ ਵਿਚਾਲੇ ਇਤਿਹਾਸਿਕ ਮੈਚ ਖੇਡਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪਿੰਕ ਬਾਲ ਨਾਲ ਖੇਡਣ ਲਈ ਭਾਰਤੀ ਟੀਮ ਪਹਿਲੇ ਡੇ-ਨਾਈਟ ਟੈਸਟ ਮੈਚ ਖੇਡਣ ਲਈ ਉਤਰ ਰਹੀ ਹੈ। ਇਸ ਦੌਰਾਨ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਰਿਸ਼ਭ ਪੰਤ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਹਨੁਮਾ ਵਿਹਾਰੀ, ਕੁਲਦੀਪ ਯਾਦਵ ਅਤੇ ਸ਼ੁਭਮਨ ਗਿੱਲ।

https://twitter.com/BCCI/status/1197772893209292800?s=20

ਬੰਗਲਾਦੇਸ਼ : ਮੋਮੀਨੁਲ ਹੱਕ (ਕਪਤਾਨ), ਲਿਟਨ ਦਾਸ, ਮੇਹਦੀ ਹਸਨ, ਨਈਮ ਹਸਨ, ਅਲ ਅਮੀਨ ਹੁਸੈਨ, ਇਬਾਦਤ ਹੁਸੈਨ, ਮੁਸਦਕ ਹੁਸੈਨ, ਸ਼ਾਦਮਾਨ ਇਸਲਾਮ, ਤੈਜੁਲ ਇਸਲਾਮ, ਅਬੂ ਜਾਇਦ, ਇਮਰੂਲ ਕਾਯਸ, ਮਹਿਮਦੁੱਲ੍ਹਾ, ਮੁਹੰਮਦ ਮਿਥੁਨ, ਮੁਸ਼ਫਿਕੁਰ ਰਹੀਮ, ਮੁਸਤਾਫਿਜ਼ੁਰ ਰਹਿਮਾਨ।

-PTC News

  • Share