India vs South Africa 2nd T20 : ਮੋਹਾਲੀ ਵਿਖੇ ਹੋਏ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

Ind vs SA 2nd T20I: Virat Kohli leads India win by 7 wickets
India vs South Africa 2nd T20 : ਮੋਹਾਲੀ ਵਿਖੇ ਹੋਏ ਮੈਚ 'ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

India vs South Africa 2nd T20 : ਮੋਹਾਲੀ ਵਿਖੇ ਹੋਏ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ:ਮੋਹਾਲੀ : ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਤਿੰਨ T -20 ਕੌਮਾਂਤਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਬੁੱਧਵਾਰ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਮੋਹਾਲੀ ਵਿਖੇ ਖੇਡਿਆ ਗਿਆ ਹੈ। ਇਸ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

Ind vs SA 2nd T20I: Virat Kohli leads India win by 7 wickets
India vs South Africa 2nd T20 : ਮੋਹਾਲੀ ਵਿਖੇ ਹੋਏ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਇਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫ਼ਰੀਕਾ ਦੀ ਟੀਮ ਨੇ ਭਾਰਤ ਨੂੰ ਜਿੱਤਣ ਲਈ 150 ਦੌੜਾਂ ਦਾ ਟੀਚਾ ਦਿੱਤਾ ਸੀ। ਦੱਖਣੀ ਅਫ਼ਰੀਕਾ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ‘ਤੇ 149 ਦੌੜਾਂ ਬਣਾਈਆਂ ਸਨ। ਇਸ ਵਿੱਚ ਨਵਦੀਪ ਸੈਣੀ ਨੇ ਆਖ਼ਰੀ ਓਵਰ ਵਿੱਚ 16 ਦੌੜਾਂ ਲੁਟਾਈਆਂ। ਫੇਲੁਕਵਾਓ ਅਤੇ ਪ੍ਰੀਟੋਰੀਅਸ ਨੇ ਸੈਣੀ ਦੇ ਇਸ ਓਵਰ ਵਿੱਚ 1-1 ਛੱਕੇ ਮਾਰੇ ਹਨ।

Ind vs SA 2nd T20I: Virat Kohli leads India win by 7 wickets
India vs South Africa 2nd T20 : ਮੋਹਾਲੀ ਵਿਖੇ ਹੋਏ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਟੀਚਾ 19 ਓਵਰਾਂ ਵਿੱਚ ਹਾਸਲ ਕਰ ਲਿਆ ਹੈ।ਭਾਰਤ ਨੇ ਦੂਜੇ ਟੀ-20 ਕ੍ਰਿਕਟ ਮੈਚ ਵਿਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਨੇ 19 ਓਵਰਾਂ ਵਿੱਚ 3 ਵਿਕਟਾਂ ਉੱਤੇ 151 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 52 ਗੇਂਦਾਂ ਵਿੱਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ72 ਦੌੜਾਂ ਬਣਾਈਆਂ। ਉਥੇ ਹੀ ਸ਼ਿਖਰ ਧਵਨ ਨੇ 31 ਗੇਂਦਾਂ ਵਿੱਚ40 ਦੌੜਾਂ ਦੀ ਪਾਰੀ ਖੇਡੀ ਹੈ।

Ind vs SA 2nd T20I: Virat Kohli leads India win by 7 wickets
India vs South Africa 2nd T20 : ਮੋਹਾਲੀ ਵਿਖੇ ਹੋਏ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਦੀਆਂ ਟੀਮਾਂ :ਭਾਰਤ: ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਨਵਦੀਪ ਸੈਣੀ।

Ind vs SA 2nd T20I: Virat Kohli leads India win by 7 wickets
India vs South Africa 2nd T20 : ਮੋਹਾਲੀ ਵਿਖੇ ਹੋਏ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਦੱਖਣੀ ਅਫਰੀਕਾਦੀਆਂ ਟੀਮਾਂ :ਕੁਇੰਟਨ ਡੀ ਕੌਕ (ਕਪਤਾਨ), ਰੀਜ਼ਾ ਹੈਂਡ੍ਰਿਕਸ, ਰੇਸੀ ਵੈਨ ਡੇਰ ਡੂਸਨ, ਟੈਂਬਾ ਬਾਵੁਮਾ, ਡੇਵਿਡ ਮਿਲਰ, ਐਂਡੀਲ ਫੇਹਲੁਕਵਾਓ, ਡਵੇਨ ਪ੍ਰੀਟੋਰੀਅਸ, ਕਾਗੀਸੋ ਰਬਾਡਾ, ਬਿਊਰਨ ਹੈਂਡ੍ਰਿਕਸ, ਐਨੀਰਿਕ ਨੌਰਟਜੇ, ਤਬਰੇਜ ਸ਼ਮਸੀ, ਬਜੋਰਨ ਫਾਰਟੁਈਨ।
-PTCNews