Advertisment

IND vs SA: ਮੀਂਹ ਕਾਰਨ ਪਹਿਲਾ T20 ਮੈਚ ਰੱਦ, ਦਰਸ਼ਕਾਂ ਦੇ ਮੁਰਝਾਏ ਚਿਹਰੇ

author-image
Jashan A
Updated On
New Update
IND vs SA: ਮੀਂਹ ਕਾਰਨ ਪਹਿਲਾ T20 ਮੈਚ ਰੱਦ, ਦਰਸ਼ਕਾਂ ਦੇ ਮੁਰਝਾਏ ਚਿਹਰੇ
Advertisment
IND vs SA: ਮੀਂਹ ਕਾਰਨ ਪਹਿਲਾ T20 ਮੈਚ ਰੱਦ, ਦਰਸ਼ਕਾਂ ਦੇ ਮੁਰਝਾਏ ਚਿਹਰੇ,ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਣ ਵਾਲਾ ਅੰਤਰਰਾਸ਼ਟਰੀ ਟੀ -20 ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਮੀਂਹ ਕਾਰਨ ਟਾਸ ਨਹੀਂ ਹੋ ਸਕਿਆ। https://twitter.com/BCCI/status/1173210507785818114 ਭਾਰੀ ਬਾਰਸ਼ ਦੇ ਦੌਰਾਨ ਮੈਚ ਅਧਿਕਾਰੀਆਂ ਨੇ ਲੰਬੇ ਇੰਤਜ਼ਾਰ ਤੋਂ ਬਾਅਦ 7.45 ਮਿੰਟ 'ਤੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਤੁਹਾਨੂੰ ਦੱਸ ਦਈਏ ਕਿ ਦੋਵਾਂ ਟੀਮਾਂ ਵਿਚਾਲੇ ਦੂਜਾ ਟੀ -20 ਮੈਚ 18 ਸਤੰਬਰ ਨੂੰ ਮੁਹਾਲੀ ਵਿੱਚ ਖੇਡਿਆ ਜਾਵੇਗਾ, ਜਦਕਿ ਤੀਜਾ ਅਤੇ ਆਖਰੀ ਮੈਚ 22 ਸਤੰਬਰ ਨੂੰ ਬੇੰਗਲੁਰੁ 'ਚ ਹੋਵੇਗਾ। ਹੋਰ ਪੜ੍ਹੋ:
Advertisment
ਰੂਪਨਗਰ: 20 ਅਗਸਤ ਨੂੰ ਵੀ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ: ਡਿਪਟੀ ਕਮਿਸ਼ਨਰ https://twitter.com/BCCI/status/1173223642538369026 ਇਥੇ ਇਹ ਵੀ ਦੱਸ ਦਈਏ ਕਿ ਮੈਚ ਨੂੰ ਲੈ ਕੇ ਦਰਸ਼ਕਾਂ 'ਚ ਭਾਰੀ ਉਤਸ਼ਾਹ ਸੀ ਤੇ ਵੱਡੀ ਗਿਣਤੀ 'ਚ ਕ੍ਰਿਕਟ ਪ੍ਰੇਮੀ ਇਥੇ ਪਹੁੰਚੇ ਸਨ। ਮੈਚ ਰੱਦ ਹੋਣ ਕਾਰਨ ਦਰਸ਼ਕਾਂ ਬੇਹੱਦ ਨਿਰਾਸ਼ ਸਨ ਤੇ ਇਸ ਤਰ੍ਹਾਂ ਹੀ ਉਹਨਾਂ ਨੂੰ ਘਰ ਵਾਪਸੀ ਕਰਨੀ ਪਈ। https://twitter.com/BCCI/status/1173241746362261505 ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਖਿਲਾਫ ਭਾਰਤੀ ਟੀਮ ਦਾ ਘਰੇਲੂ ਰਿਕਾਰਡ ਕਾਫ਼ੀ ਮਾੜਾ ਹੈ। ਟੀਮ ਇੰਡੀਆ ਅਜੇ ਤੱਕ ਘਰੇਲੂ ਮੈਦਾਨ 'ਤੇ ਦੱਖਣੀ ਅਫਰੀਕਾ ਨੂੰ ਹਰਾਉਣ' ਚ ਸਫਲ ਨਹੀਂ ਹੋ ਸਕੀ। 2015 'ਚ ਭਾਰਤ ਨੇ ਦੱਖਣੀ ਅਫਰੀਕਾ ਦੇ ਖਿਲਾਫ ਟੀ -20 ਘਰੇਲੂ ਲੜੀ ਖੇਡੀ ਸੀ। ਜਿਥੇ ਉਸਨੂੰ 0-2 ਦੀ ਹਾਰ ਦਾ ਸਾਹਮਣਾ ਕਰਨਾ ਪਿਆ। -PTC News-
sports-news latest-sports-news ind-vs-sa-news latest-ind-vs-sa-news
Advertisment

Stay updated with the latest news headlines.

Follow us:
Advertisment