Advertisment

ਮੋਹਾਲੀ ਦੇ ਵਾਰਡ ਨੰਬਰ-2 ਤੋਂ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ ਨੇ ਜਿੱਤੀ ਚੋਣ

author-image
Shanker Badra
Updated On
New Update
ਮੋਹਾਲੀ ਦੇ ਵਾਰਡ ਨੰਬਰ-2 ਤੋਂ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ ਨੇ ਜਿੱਤੀ ਚੋਣ
Advertisment
publive-image ਮੋਹਾਲੀ : ਮੋਹਾਲੀ ਨਗਰ ਨਿਗਮ ਲਈ ਬੀਤੇ ਕੱਲ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਮੋਹਾਲੀ ਦੇ ਸੈਕਟਰ -78 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਮੋਹਾਲੀ ਨਗਰ ਨਿਗਮ ਦੇ 260 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ। ਮੋਹਾਲੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਨੇ ਮੁਹਾਲੀ ਦੇ ਵਾਰਡ ਨੰ. 1 ਤੋਂ ਜਿੱਤ ਨਾਲ ਖਾਤਾ ਖੋਲ੍ਹਿਆ ਹੈ। ਪੜ੍ਹੋ ਹੋਰ ਖ਼ਬਰਾਂ :
Advertisment
ਮੋਹਾਲੀ ਦੇ ਵਾਰਡ ਨੰਬਰ -1ਤੋਂ ਕਾਂਗਰਸ ਦੀ ਉਮੀਦਵਾਰ ਜਸਪ੍ਰੀਤ ਕੌਰ ਜੇਤੂ ਕਰਾਰ Independent candidate Manjit Singh Sethi from Mohali Ward No. 2 won the Municipal Corporation Results ਮੋਹਾਲੀ ਦੇ ਵਾਰਡ ਨੰ - 2 ਤੋਂ ਆਜ਼ਾਦ ਉਮੀਦਵਾਰਮਨਜੀਤ ਸਿੰਘ ਸੇਠੀ ਨੇ ਜਿੱਤੀ ਚੋਣ ਮੋਹਾਲੀ ਦੇ ਵਾਰਡ ਨੰਬਰ -1 ਤੋਂ ਕਾਂਗਰਸ ਦੀਉਮੀਦਵਾਰ ਜਸਪ੍ਰੀਤ ਕੌਰ ਜੇਤੂ ਕਰਾਰ ਦਿੱਤੀ ਗਈ ਹੈ। ਮੋਹਾਲੀ ਦੇ ਵਾਰਡ ਨੰਬਰ - 2 ਤੋਂ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ ਚੋਣ ਜਿੱਤੇ ਹਨ। ਮੋਹਾਲੀ ਦੇ ਵਾਰਡ ਨੰਬਰ - 3 ਤੋਂ ਕਾਂਗਰਸ ਦੀਉਮੀਦਵਾਰ ਦਵਿੰਦਰ ਕੌਰ ਵਾਲੀਆਜੇਤੂ ਕਰਾਰ ਦਿੱਤੀ ਗਈ ਹੈ। ਮੋਹਾਲੀ ਦੇ ਵਾਰਡ ਨੰਬਰ - 4 ਤੋਂ ਕਾਂਗਰਸ ਦਾ ਉਮੀਦਵਾਰ ਰਾਜਿੰਦਰ ਸਿੰਘ ਰਾਣਾਜੇਤੂ ਰਹੇ ਹਨ। ਮੋਹਾਲੀ ਦੇ ਵਾਰਡ ਨੰਬਰ - 5 ਤੋਂ ਕਾਂਗਰਸ ਦੀ ਉਮੀਦਵਾਰ ਰੁਪਿੰਦਰ ਕੌਰ ਰੀਨਾ ਨੇ ਚੋਣ ਜਿੱਤੀ ਹੈ। ਮੋਹਾਲੀ ਦੇ ਵਾਰਡ ਨੰਬਰ - 6 ਤੋਂ ਕਾਂਗਰਸ ਦੇ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਨੇ ਚੋਣ ਜਿੱਤੀ ਹੈ। ਮੋਹਾਲੀ ਦੇ ਵਾਰਡ ਨੰਬਰ - 7 ਤੋਂ ਕਾਂਗਰਸ ਦੀ ਉਮੀਦਵਾਰ ਬਲਜੀਤ ਕੌਰ ਨੇ ਚੋਣ ਜਿੱਤੀ ਹੈ। ਮੋਹਾਲੀ ਦੇ ਵਾਰਡ ਨੰਬਰ - 8 ਤੋਂ ਕਾਂਗਰਸ ਦੇ ਉਮੀਦਵਾਰ ਕੁਲਜੀਤ ਸਿੰਘ ਨੇ ਚੋਣ ਜਿੱਤੀ ਹੈ। ਮੋਹਾਲੀ ਦੇ ਵਾਰਡ ਨੰਬਰ - 12 ਤੋਂ ਆਜ਼ਾਦ ਉਮੀਦਵਾਰ ਮਨਮੋਹਨ ਸਿੰਘ ਲੰਗ ਜੇਤੂ ਰਹੇ ਹਨ। Independent candidate Manjit Singh Sethi from Mohali Ward No. 2 won the Municipal Corporation Results ਮੋਹਾਲੀ ਦੇ ਵਾਰਡ ਨੰ - 2 ਤੋਂ ਆਜ਼ਾਦ ਉਮੀਦਵਾਰਮਨਜੀਤ ਸਿੰਘ ਸੇਠੀ ਨੇ ਜਿੱਤੀ ਚੋਣ ਦਰਅਸਲ 'ਚ ਮੋਹਾਲੀ ਨਗਰ ਨਿਗਮ ਦੇ ਵਾਰਡ ਨੰਬਰ -10 ਦੇ 2 ਬੂਥਾਂ (ਬੂਥ ਨੰਬਰ 32 ਅਤੇ 33) 'ਤੇ 17 ਫ਼ਰਵਰੀ ਨੂੰ ਦੁਬਾਰਾ ਪੋਲਿੰਗ ਕਰਵਾਈ ਗਈ ਸੀ।ਜਿਸ ਦੌਰਾਨ ਵੋਟਾਂ ਪਾਉਣ ਦਾ ਕੰਮ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਆਰੰਭ ਕੀਤਾ ਗਿਆ ਸੀ ਪਰ ਬਾਅਦ ਵਿੱਚ ਉੱਥੇ ਰੌਲਾ ਪੈ ਗਿਆ ਸੀ।ਮੋਹਾਲੀ ਨਗਰ ਨਿਗਮ ਦੇ 2 ਬੂਥਾਂ 'ਤੇ ਗੜਬੜੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਮੁੜ ਪੋਲਿੰਗ ਹੋਈ ਸੀ। Independent candidate Manjit Singh Sethi from Mohali Ward No. 2 won the Municipal Corporation Results ਮੋਹਾਲੀ ਦੇ ਵਾਰਡ ਨੰ - 2 ਤੋਂ ਆਜ਼ਾਦ ਉਮੀਦਵਾਰਮਨਜੀਤ ਸਿੰਘ ਸੇਠੀ ਨੇ ਜਿੱਤੀ ਚੋਣ ਦੱਸਣਯੋਗ ਹੈ ਕਿ ਮੋਹਾਲੀ ਦੇ ਇਨ੍ਹਾਂ ਵਾਰਡਾਂ ਵਿਚ ਵੋਟਾਂ ਦੌਰਾਨ ਹੰਗਾਮਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਕ ਧਿਰ ਦੇ ਵਿਅਕਤੀ 'ਤੇ ਚੋਣਾਂ ਦੌਰਾਨ ਪੈਸੇ ਵੰਡਣ ਦੇ ਦੋਸ਼ ਵੀ ਲੱਗੇ ਸਨ। ਜਿਸ ਤੋਂ ਬਾਅਦ ਇਨ੍ਹਾਂ ਥਾਵਾਂ 'ਤੇ ਰਾਜ ਚੋਣ ਕਮਿਸ਼ਨ ਨੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਸਨ। -PTCNews publive-image-
municipal-election nagar-panchayats local-election municipal-councils punjab-municipal-election2021 municipal-elections-results
Advertisment

Stay updated with the latest news headlines.

Follow us:
Advertisment