Thu, Apr 18, 2024
Whatsapp

ਅਜਾਦੀ ਦਿਹਾੜੇ ਦੇ ਮੱਦੇਨਜ਼ਰ ਭਾਰਤ ਨੇ ਰਿਹਾ ਕੀਤੇ 14 ਪਾਕਿਸਤਾਨੀ ਮਛੇਰੇ

Written by  Shanker Badra -- August 07th 2018 05:11 PM
ਅਜਾਦੀ ਦਿਹਾੜੇ ਦੇ ਮੱਦੇਨਜ਼ਰ ਭਾਰਤ ਨੇ ਰਿਹਾ ਕੀਤੇ 14 ਪਾਕਿਸਤਾਨੀ ਮਛੇਰੇ

ਅਜਾਦੀ ਦਿਹਾੜੇ ਦੇ ਮੱਦੇਨਜ਼ਰ ਭਾਰਤ ਨੇ ਰਿਹਾ ਕੀਤੇ 14 ਪਾਕਿਸਤਾਨੀ ਮਛੇਰੇ

ਅਜਾਦੀ ਦਿਹਾੜੇ ਦੇ ਮੱਦੇਨਜ਼ਰ ਭਾਰਤ ਨੇ ਰਿਹਾ ਕੀਤੇ 14 ਪਾਕਿਸਤਾਨੀ ਮਛੇਰੇ:ਭਾਰਤੀ ਇਲਾਕੇ ਅੰਦਰ ਮੱਛੀਆਂ ਫੜ੍ਹਦਿਆਂ ਕਾਬੂ ਕੀਤੇ ਗਏ 14 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਵੱਲੋਂ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਇਹ ਮਛੇਰੇ ਅਟਾਰੀ-ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਰਤ ਗਏ ਹਨ। -PTCNews


Top News view more...

Latest News view more...