ਕਾਰੋਬਾਰ

India Post : ਗ੍ਰਾਮੀਣ ਡਾਕ ਸੇਵਾ 'ਚ ਨਿਕਲੀ ਬੰਪਰ ਭਰਤੀ, ਕਰੋ ਅਪਲਾਈ! 

By Joshi -- December 02, 2017 11:55 am

ਗ੍ਰਾਮੀਣ ਡਾਕ ਸੇਵਾ 'ਚ ਕਈ ਪਦਾਂ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਪੋਸਟਾਂ ਝਾਰਖੰਡ/ਆਂਧਰਾ ਪ੍ਰਦੇਸ਼/ਤੇਲੰਗਾਨਾ ਲਈ ਨਿਕਲੀਆਂ ਹਨ। ਗ੍ਰਾਮੀਣ ਡਾਕ ਸੇਵਾ ਦੇ ਪਦਾਂ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਆਨਲਾਈਨ ਆਵੇਦਨ ਕਰਨ ਦੀ ਅੰਤਿਮ ਤਰੀਕ 19 ਦਸੰਬਰ, 2017 ਹੈ।
India Post : ਗ੍ਰਾਮੀਣ ਡਾਕ ਸੇਵਾ 'ਚ ਨਿਕਲੀ ਬੰਪਰ ਭਰਤੀ, ਕਰੋ ਅਪਲਾਈ! ਅਪਲਾਈ ਕਰਨ ਲਈ ਸਰਕਾਰ ਅਨੁਮਾਨਿਤ ਰਾਜ ਬੋਰਡਾਂ ਤੋਂ ਦਸਵੀਂ ਕਲਾਸ ਪਾਸ ਦੇ ਨਾਲ ਕੰਪਿਊਟਰ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ।

ਉਮੀਦਵਾਰਾਂ ਦੀ ਉਮਰ 18 ਤੋਂ 40 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਤਨਖਾਹ ਵਿਭਾਗ ਅਤੇ ਪਦ ਅਨੁਸਾਰ ਸਰਕਾਰ ਦੁਆਰਾ ਤੈਅ ਕੀਤੀ ਜਾਵੇਗੀ।
India Post : ਗ੍ਰਾਮੀਣ ਡਾਕ ਸੇਵਾ 'ਚ ਨਿਕਲੀ ਬੰਪਰ ਭਰਤੀ, ਕਰੋ ਅਪਲਾਈ! ਇਹਨਾਂ ਪਦਾਂ ਲਈ ਨਿਕਲੀ ਹੈ ਭਰਤੀ:

ਗ੍ਰਾਮੀਣ ਡਾਕ ਸੇਵਾ (ਝਾਰਖੰਡ) (ਕੁੱਲ ਪਦ : 1,236)
ਜ਼ਿਲਾ : ਕੁੱਲ ਪਦ
ਧਨਵਾਦ- 69
ਗਿਰੀਡੀਹ- 46
ਹਜ਼ਾਰੀਬਾਗ- 297
ਫਲਾਮੂ- 504
ਰਾਂਚੀ- 108
ਸਿੰਘਭੂਮ- 212
India Post : ਗ੍ਰਾਮੀਣ ਡਾਕ ਸੇਵਾ 'ਚ ਨਿਕਲੀ ਬੰਪਰ ਭਰਤੀ, ਕਰੋ ਅਪਲਾਈ! ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ-

ਵਰਗ : ਕੁੱਲ ਪਦ
ਸਾਮਾਨ ਵਰਗ- 592
ਹੋਰ ਪਿੱਛੜੇ ਵਰਗ- 145
ਅਨੁਸੂਚਿਤ ਜਾਤੀ- 161
ਅਨੁਸੂਚਿਤ ਜਨਜਾਤੀ- 290
ਪੀ. ਡਬਲਯੂ. ਡੀ. (ਐੱਚ. ਐੱਚ.)- 16
ਪੀ. ਡਬਲਯੂ. ਡੀ. (ਓ. ਐੱਚ.)- 25
ਪੀ. ਡਬਲਯੂ. ਡੀ. (ਵੀ. ਐੱਚ.)- 07

ਗ੍ਰਾਮੀਣ ਡਾਕ ਸੇਵਾ (ਆਂਧਰਾ ਪ੍ਰਦੇਸ਼) (ਕੁੱਲ ਪਦ : 190)

ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ-
ਵਰਗ : ਕੁੱਲ ਪਦ
ਸਾਮਾਨ ਵਰਗ- 88
ਹੋਰ ਪਿੱਛੜੇ ਵਰਗ- 57
ਅਨੁਸੂਚਿਤ ਜਾਤੀ- 34
ਅਨੁਸੂਚਿਤ ਜਨਜਾਤੀ- 03
ਪੀ. ਡਬਲਯੂ. ਡੀ. (ਐੱਚ. ਐੱਚ.)- 05
ਪੀ. ਡਬਲਯੂ. ਡੀ. (ਓ. ਐੱਚ.)- 03
ਗ੍ਰਾਮੀਣ ਡਾਕ ਸੇਵਾ (ਓਡੀਸਾ) (ਕੁੱਲ ਪਦ : 93)

India Post Recruitment: ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ-

ਵਰਗ : ਕੁੱਲ ਪਦ
ਸਾਮਾਨ ਵਰਗ- 48
ਹੋਰ ਪਿੱਛੜੇ ਵਰਗ- 10
ਅਨੁਸੂਚਿਤ ਜਾਤੀ- 13
ਅਨੁਸੂਚਿਤ ਜਨਜਾਤੀ- 18
ਪੀ. ਡਬਲਯੂ. ਡੀ. (ਐੱਚ. ਐੱਚ.)- 02
ਪੀ. ਡਬਲਯੂ. ਡੀ. (ਓ. ਐੱਚ.)- 01
ਪੀ. ਡਬਲਯੂ. ਡੀ. (ਵੀ. ਐੱਚ.)- 01

ਗ੍ਰਾਮੀਣ ਡਾਕ ਸੇਵਾ (ਤੇਲੰਗਾਨਾ) (ਕੁੱਲ ਪਦ : 127)

ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ-
ਵਰਗ : ਕੁੱਲ ਪਦ
ਸਾਮਾਨ ਵਰਗ- 65
ਹੋਰ ਪਿੱਛੜੇ ਵਰਗ- 30
ਅਨੁਸੂਚਿਤ ਜਾਤੀ- 18
ਅਨੁਸੂਚਿਤ ਜਨਜਾਤੀ- 09
ਪੀ. ਡਬਲਯੂ. ਡੀ. (ਐੱਚ. ਐੱਚ.)- 03
ਪੀ. ਡਬਲਯੂ. ਡੀ. (ਓ. ਐੱਚ.)- 02

—PTC News

  • Share