ਹੋਰ ਖਬਰਾਂ

India vs New Zealand Semifinal : ਮੀਂਹ ਕਰਕੇ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5 (46.1)

By Shanker Badra -- July 09, 2019 9:07 pm -- Updated:Feb 15, 2021

India vs New Zealand Semifinal : ਮੀਂਹ ਕਰਕੇ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5 (46.1):ਮੈਨਚੈਸਟਰ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੈਚ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ ,ਜਿਸ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ।

India vs New Zealand Semifinal Match due to rain India vs New Zealand Semifinal : ਮੀਂਹ ਕਰਕੇ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5 (46.1)

ਨਿਊਜ਼ੀਲੈਂਡ ਦੀ ਟੀਮ ਨੇ 46.1 ਓਵਰ 'ਚ 5 ਵਿਕਟਾਂ ਗੁਆ ਕੇ 211 ਦੌੜਾਂ ਬਣਾ ਲਈਆਂ ਹਨ।ਇਸ ਸਮੇਂ ਬਾਰਿਸ਼ ਕਰਕੇ ਮੈਚ ਰੁਕ ਗਿਆ ਹੈ। ਇਸ ਮੈਚ ਵਿੱਚ ਟਾਸ ਲਾਥਮ ਤੇ ਰਾਸ ਟੇਲਰ ਨਾਟ ਆਊਟ ਹੈ।

India vs New Zealand Semifinal Match due to rain India vs New Zealand Semifinal : ਮੀਂਹ ਕਰਕੇ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5 (46.1)

ਇਸ ਦੌਰਾਨ ਕੇਨ ਵਿਲੀਅਮਸਨ ਨੇ ਕਪਤਾਨੀ ਪਾਰੀ ਖੇਡਦਿਆਂ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਉਹ ਵੀ ਆਪਣੀ ਪਾਰੀ 67 ਤੋਂ ਅੱਗੇ ਨਾ ਲਿਜਾ ਸਕੇ ਅਤੇ ਯੁਜਵੇਂਦਰ ਚਾਹਲ ਦੀ ਗੇਂਦ 'ਤੇ ਰਵਿੰਦਰ ਜਡੇਜਾ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਨੀਸ਼ਮ ਵੀ ਕੁਝ ਖਾਸ ਨਾਲ ਕਰ ਸਕੇ ਅਤੇ 12 ਦੌੜਾ ਬਣਾ ਕੇ ਪੰਡਯਾ ਦੀ ਗੇਂਦ 'ਤੇ ਕਾਰਤਿਕ ਨੂੰ ਕੈਚ ਦੇ ਬੈਠੇ।

India vs New Zealand Semifinal Match due to rain India vs New Zealand Semifinal : ਮੀਂਹ ਕਰਕੇ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5 (46.1)

ਭਾਰਤੀ ਟੀਮ : ਲੋਕੇਸ਼ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਐੱਮਐੱਸ ਧੋਨੀ (ਵਿਕਟਕੀਪਰ), ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ, ਦਿਨੇਸ਼ ਕਾਰਤਿਕ, ਯੁਜਵੇਂਦਰ ਚਹਿਲ ਤੇ ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ।

India vs New Zealand Semifinal Match due to rain India vs New Zealand Semifinal : ਮੀਂਹ ਕਰਕੇ ਰੁਕਿਆ ਮੈਚ, ਨਿਊਜ਼ੀਲੈਂਡ ਦਾ ਸਕੋਰ 211/5 (46.1)

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home

ਨਿਊਜ਼ੀਲੈਂਡ ਦੀ ਟੀਮ : ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ ਕੈਨ, ਵਿਲੀਅਮਸਨ (ਕਪਤਾਨ), ਰਾਸ ਟੇਲਰ, ਟਾਮ ਲਾਥਮ (ਵਿਕਟਕੀਪਰ), ਜੇਮਸ ਨੀਸ਼ਮ, ਕਾਲਿਨ ਡੀ ਗ੍ਰੈਡਹੋਮ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਲਾਕੀ ਫਰਗਿਊਸਨ, ਟ੍ਰੇਂਟ ਬੋਲਟ।
-PTCNews