Sat, Apr 20, 2024
Whatsapp

ਅਦਾਕਾਰਾ ਰਵੀਨਾ ਟੰਡਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

Written by  Shanker Badra -- December 25th 2019 01:07 PM -- Updated: December 25th 2019 01:29 PM
ਅਦਾਕਾਰਾ ਰਵੀਨਾ ਟੰਡਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਅਦਾਕਾਰਾ ਰਵੀਨਾ ਟੰਡਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਅਦਾਕਾਰਾ ਰਵੀਨਾ ਟੰਡਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ:ਅੰਮ੍ਰਿਤਸਰ : ਹਿੰਦੀ ਸਿਨੇਮਾ ਜਗਤ ਦੀ ਮਕਬੂਲ ਅਦਾਕਾਰਾ ਰਵੀਨਾ ਟੰਡਨ ਹਾਲ ਹੀ ’ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਹੈ। ਉਨ੍ਹਾਂ ਨੇ ਗੁਰੂ ਜੀ ਦਾ ਆਸ਼ੀਰਵਾਦ ਲਿਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਬਾਣੀ ਦਾ ਅਨੰਦ ਮਾਣਿਆ ਹੈ। [caption id="attachment_372878" align="aligncenter" width="300"]Indian Actress Raveena Tandon At Sri Harimandir Sahib Amritsar ਅਦਾਕਾਰਾ ਰਵੀਨਾ ਟੰਡਨਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ[/caption] ਇਸ ਮੌਕੇ ਅਦਾਕਾਰਾ ਰਵੀਨਾ ਟੰਡਨ ਨੇ ਸਰਬੱਤ ਦੇ ਭਲੇ ਲਈ ਅਤੇ ਦੇਸ਼ ਦੀ ਭਲਾਈ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਜਦੋਂ ਮੈਂ ਗੁਰੂ ਨਗਰੀ ਆਉਂਦੀ ਹਾਂ, ਗੁਰੂ ਦਾ ਆਸ਼ੀਰਵਾਦ ਜ਼ਰੂਰ ਲੈਂਦੀ ਹਾਂ। [caption id="attachment_372870" align="aligncenter" width="225"]Indian Actress Raveena Tandon At Sri Harimandir Sahib Amritsar ਅਦਾਕਾਰਾ ਰਵੀਨਾ ਟੰਡਨਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ[/caption] ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ 'ਚ ਅਦਾਕਾਰਾ ਰਵੀਨਾ ਟੰਡਨ ਨੂੰ ਦਰਬਾਰ ਸਾਹਿਬ ਦੀ ਤਸਵੀਰ ਭੇਂਟ ਕਰਕੇ ਸਨਮਾਨਤ ਹੈ। -PTCNews


Top News view more...

Latest News view more...