ਪਾਕਿ ਖਿਲਾਫ ਭਾਰਤ ਦੀ ਵੱਡੀ ਕਾਰਵਾਈ, Air Strike 'ਚ ਮਾਰਿਆ ਗਿਆ ਮਸੂਦ ਅਜ਼ਹਰ ਦਾ ਸਾਲਾ ਯੂਸਫ ਅਜ਼ਹਰ !!

By Jashan A - February 26, 2019 2:02 pm

ਪਾਕਿ ਖਿਲਾਫ ਭਾਰਤ ਦੀ ਵੱਡੀ ਕਾਰਵਾਈ, Air Strike 'ਚ ਮਾਰਿਆ ਗਿਆ ਮਸੂਦ ਅਜ਼ਹਰ ਦਾ ਸਾਲਾ ਯੂਸਫ ਅਜ਼ਹਰ !!,ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਅੱਜ ਭਾਰਤ ਨੇ ਵੱਡੀ ਕਾਰਵਾਈ ਕਰਦਿਆਂ ਜਵਾਬ ਦਿੱਤਾ ਹੈ।ਇਸ ਦੌਰਾਨ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਠਿਕਾਣਿਆਂ ‘ਤੇ ਬੰਬ ਸੁੱਟੇ ਗਏ ਹਨ। ਜਿਸ ਕਾਰਨ 300 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਦੌਰਾਨ ਮੌਲਾਨਾ ਮਸੂਦ ਅਜ਼ਹਰ ਦੇ ਕਰੀਬੀ ਰਿਸਤੇਦਾਰ ਮੌਲਾਨਾ ਯੂਸਫ਼ ਅਜ਼ਹਰ ਵੀ ਮਾਰਿਆ ਗਿਆ ਹੈ।

yusuf ਪਾਕਿ ਖਿਲਾਫ ਭਾਰਤ ਦੀ ਵੱਡੀ ਕਾਰਵਾਈ, Air Strike 'ਚ ਮਾਰਿਆ ਗਿਆ ਮਸੂਦ ਅਜ਼ਹਰ ਦਾ ਸਾਲਾ ਯੂਸਫ ਅਜ਼ਹਰ !!

ਮਿਲੀ ਜਾਣਕਾਰੀ ਮੁਤਾਬਕ ਯੂਸਫ਼ ਅਜ਼ਹਰ ਹੀ ਉਹ ਵਿਅਕਤੀ ਸੀ ਜੋ ਮਸੂਦ ਅਜ਼ਹਰ ਦੀ ਨਿਗਰਾਨੀ 'ਚ ਪਾਕਿਸਤਾਨ ਦੇ ਬਾਲਾਕੋਟ 'ਚ ਅੱਤਵਾਦੀ ਕੈਂਪ ਚਲਾ ਰਿਹਾ ਸੀ। ਦੱਸ ਦੇਈਏ ਕਿ ਭਾਰਤੀ ਸੈਨਾ ਨੇ ਅੱਜ ਸਵੇਰੇ 3.30 ਵਜੇ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਚੱਲ ਰਹੇ ਅੱਤਵਾਦੀ ਕੈਂਪਾਂ ‘ਤੇ ਹਵਾਈ ਹਮਲਾ ਕਰ ਦਿੱਤਾ ਹੈ।

yusuf ਪਾਕਿ ਖਿਲਾਫ ਭਾਰਤ ਦੀ ਵੱਡੀ ਕਾਰਵਾਈ, Air Strike 'ਚ ਮਾਰਿਆ ਗਿਆ ਮਸੂਦ ਅਜ਼ਹਰ ਦਾ ਸਾਲਾ ਯੂਸਫ ਅਜ਼ਹਰ !!

ਦੱਸਿਆ ਜਾ ਰਿਹਾ ਜੱਹ ਕਿ ਮੌਲਾਨਾ ਯੂਸਫ਼ ਅਜ਼ਹਰ ਮਸੂਦ ਦਾ ਸਾਲਾ ਹੈ। ਉਹ ਕਾਫੀ ਸਮੇਂ ਤੋਂ ਜੈਸ਼ ਦੇ ਨਾਲ ਕੰਮ ਕਰ ਰਿਹਾ ਹੈ।

yusuf ਪਾਕਿ ਖਿਲਾਫ ਭਾਰਤ ਦੀ ਵੱਡੀ ਕਾਰਵਾਈ, Air Strike 'ਚ ਮਾਰਿਆ ਗਿਆ ਮਸੂਦ ਅਜ਼ਹਰ ਦਾ ਸਾਲਾ ਯੂਸਫ ਅਜ਼ਹਰ !!

ਜਾਣਕਾਰੀ ਅਨੁਸਾਰ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਜੈਸ਼ ਦੇ ਅੱਤਵਾਦੀ ਟਿਕਾਣਿਆਂ ‘ਤੇ 1000 ਕਿੱਲੋ ਤੋਂ ਜ਼ਿਆਦਾ ਵਿਸਫੋਟਕ ਸਮੱਗਰੀ ਸੁੱਟੀ ਗਈ ਹੈ।ਜਿਸ ਕਾਰਨ 300 ਅੱਤਵਾਦੀਆਂ ਦੇ ਢੇਰ ਹੋਣ ਦੀ ਖਬਰ ਹੈ।

-PTC News

adv-img
adv-img