ਭਾਰਤੀ ਹਵਾਈ ਫੌਜ ਦੇ ਜਹਾਜ਼ ਹਾਦਸੇ ‘ਚ ਸ਼ਹੀਦ ਹੋਏ ਮੋਹਿਤ ਕੁਮਾਰ ਦੀ ਮ੍ਰਿਤਕ ਦੇਹ ਅੱਜ ਰਾਤ ਪੁੱਜੇਗੀ ਪੰਜਾਬ , ਕੱਲ ਹੋਵੇਗਾ ਸਸਕਾਰ

Indian Air Force plane crash Martyr Mohit Kumar Deathbody reach Punjab
ਭਾਰਤੀ ਹਵਾਈ ਫੌਜ ਦੇ ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਮੋਹਿਤ ਕੁਮਾਰ ਦੀ ਮ੍ਰਿਤਕ ਦੇਹ ਅੱਜ ਪੁੱਜੇਗੀ ਪੰਜਾਬ , ਦੁਪਹਿਰੇ ਹੋਵੇਗਾ ਅੰਤਿਮ ਸਸਕਾਰ

ਭਾਰਤੀ ਹਵਾਈ ਫੌਜ ਦੇ ਜਹਾਜ਼ ਹਾਦਸੇ ‘ਚ ਸ਼ਹੀਦ ਹੋਏ ਮੋਹਿਤ ਕੁਮਾਰ ਦੀ ਮ੍ਰਿਤਕ ਦੇਹ ਅੱਜ ਰਾਤ ਪੁੱਜੇਗੀ ਪੰਜਾਬ , ਕੱਲ ਹੋਵੇਗਾ ਸਸਕਾਰ :ਸਮਾਣਾ : ਭਾਰਤੀ ਹਵਾਈ ਫੌਜ ਦਾ ਲਾਪਤਾ ਏ.ਐੱਨ.- 32 ਜਹਾਜ਼ ਬੀਤੇ ਦਿਨੀ ਤਬਾਹ ਹੋਇਆ ਸੀ ਅਤੇ ਅਰੁਣਾਚਲ ਪ੍ਰਦੇਸ਼ ‘ਚੋਂ ਉਸ ਜਹਾਜ਼ ਦਾ ਮਲਬਾ ਮਿਲਿਆ ਸੀ ਪਰ ਇਸ ਹਾਦਸੇ ਵਿੱਚ ਕੋਈ ਵੀ ਯਾਤਰੀ ਜਿਉਂਦਾ ਨਹੀਂ ਪਾਇਆ ਗਿਆ।

Indian Air Force plane crash Martyr Mohit Kumar Deathbody reach Punjab

ਭਾਰਤੀ ਹਵਾਈ ਫੌਜ ਦੇ ਜਹਾਜ਼ ਹਾਦਸੇ ‘ਚ ਸ਼ਹੀਦ ਹੋਏ ਮੋਹਿਤ ਕੁਮਾਰ ਦੀ ਮ੍ਰਿਤਕ ਦੇਹ ਅੱਜ ਪੁੱਜੇਗੀ ਪੰਜਾਬ , ਦੁਪਹਿਰੇ ਹੋਵੇਗਾ ਅੰਤਿਮ ਸਸਕਾਰ

ਇਸ ਜਹਾਜ਼ ਹਾਦਸੇ ‘ਚ ਸ਼ਹੀਦ ਹੋਏ ਸਮਾਣਾ ਦੇ ਮੋਹਿਤ ਕੁਮਾਰ ਦੀ ਮ੍ਰਿਤਕ ਅੱਜ ਰਾਤ ਪੰਜਾਬ ਪੁੱਜੇਗੀ ਅਤੇ ਕੱਲ ਅੰਤਿਮ ਸਸਕਾਰ ਕੀਤਾ ਜਾਵੇਗਾ।ਇਸ ਜਹਾਜ਼ ‘ਚ ਚਾਲਕ ਦਲ ਦੇ 8 ਮੈਂਬਰਾਂ ਸਣੇ ਕੁੱਲ 13 ਲੋਕ ਸਵਾਰ ਸਨ।

Indian Air Force plane crash Martyr Mohit Kumar Deathbody reach Punjab

ਭਾਰਤੀ ਹਵਾਈ ਫੌਜ ਦੇ ਜਹਾਜ਼ ਹਾਦਸੇ ‘ਚ ਸ਼ਹੀਦ ਹੋਏ ਮੋਹਿਤ ਕੁਮਾਰ ਦੀ ਮ੍ਰਿਤਕ ਦੇਹ ਅੱਜ ਪੁੱਜੇਗੀ ਪੰਜਾਬ , ਦੁਪਹਿਰੇ ਹੋਵੇਗਾ ਅੰਤਿਮ ਸਸਕਾਰ

ਭਾਰਤੀ ਹਵਾਈ ਫੌਜ ਦੇ ਬੀਤੀ ਸ਼ਾਮ ਤੋਂ ਲਾਪਤਾ ਹੋਏ ਜਹਾਜ਼ ‘ਚ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਸਮਾਣਾ ਦਾ ਮੋਹਿਤ ਕੁਮਾਰ ਵੀ ਸ਼ਾਮਲ ਸੀ। ਐੱਨ.ਡੀ.ਏ. ਦੀ ਹੋਈ ਚੋਣ ‘ਚ ਕਰੀਬ 13 ਸਾਲ ਭਾਰਤੀ ਹਵਾਈ ਫੌਜ ‘ਚ ਬਤੌਰ ਫਲਾਇੰਗ ਲੈਫ਼ਟੀਨੈਂਟ ਵਜੋਂ ਸੇਵਾਵਾਂ ਨਿਭਾਅ ਰਿਹਾ ਮੋਹਿਤ ਕੁਮਾਰ ਏ.ਐੱਨ.-32 ਜਹਾਜ਼ ਦੇ ਚਾਲਕ ਮੈਂਬਰਾਂ ‘ਚ ਸ਼ਾਮਲ ਸੀ।ਮੋਹਿਤ ਕੁਮਾਰ ਦਾ ਵਿਆਹ ਇੱਕ ਸਾਲ ਪਹਿਲਾਂ ਜਲੰਧਰ ਦੀ ਰਹਿਣ ਵਾਲਾ ਆਸਥਾ ਨਾਮੀ ਲੜਕੀ ਨਾਲ ਹੋਇਆ ਸੀ, ਜਿਹੜੀ ਕਿ ਆਸਾਮ ਵਿਖੇ ਇੱਕ ਬੈਂਕ ‘ਚ ਕੰਮ ਕਰਦੀ ਹੈ।

 Indian Air Force plane crash Martyr Mohit Kumar Deathbody reach Punjab

ਭਾਰਤੀ ਹਵਾਈ ਫੌਜ ਦੇ ਜਹਾਜ਼ ਹਾਦਸੇ ‘ਚ ਸ਼ਹੀਦ ਹੋਏ ਮੋਹਿਤ ਕੁਮਾਰ ਦੀ ਮ੍ਰਿਤਕ ਦੇਹ ਅੱਜ ਪੁੱਜੇਗੀ ਪੰਜਾਬ , ਦੁਪਹਿਰੇ ਹੋਵੇਗਾ ਅੰਤਿਮ ਸਸਕਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕਿਸਾਨ ਕੋਲੋਂ ਟਰਾਂਸਫ਼ਾਰਮਰ ਬਦਲਣ ਦੇ ਬਦਲੇ ਰਿਸ਼ਵਤ ਲੈਂਦਾ ਜੇਈ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਜ਼ਿਕਰਯੋਗ ਹੈ ਕਿ ਬੀਤੀ 3 ਜੂਨ ਨੂੰ ਏ.ਐੱਨ.-32 ਜਹਾਜ਼ ਨੇ ਆਸਾਮ ਦੇ ਜੋਰਹਾਟ ਤੋਂ ਅਰੁਣਾਚਲ ਪ੍ਰਦੇਸ਼ ਲਈ ਉਡਾਣ ਭਰੀ ਸੀ।ਇਹ ਜਹਾਜ਼ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਲਾਪਤਾ ਹੋ ਗਿਆ ਸੀ।ਜਿਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਲਾਪਤਾ ਏ.ਐੱਨ.- 32 ਜਹਾਜ਼ ਦਾ ਕੁਝ ਮਲਬਾ ਬੀਤੇ ਦਿਨੀਂ ਸਰਚ ਆਪਰੇਸ਼ਨ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਲਿਪੋ ਦੇ ਉੱਤਰ ‘ਚੋਂ ਮਿਲਿਆ ਹੈ।
-PTCNews