Thu, Apr 25, 2024
Whatsapp

ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ-ਤੋੜ ਜਵਾਬ, ਕੰਟਰੋਲ ਰੇਖਾ ਨੇੜੇ ਪਾਕਿ ਦੀਆਂ 7 ਚੌਕੀਆਂ ਕੀਤੀਆਂ ਤਬਾਹ

Written by  Jashan A -- April 02nd 2019 02:31 PM
ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ-ਤੋੜ ਜਵਾਬ, ਕੰਟਰੋਲ ਰੇਖਾ ਨੇੜੇ ਪਾਕਿ ਦੀਆਂ 7 ਚੌਕੀਆਂ ਕੀਤੀਆਂ ਤਬਾਹ

ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ-ਤੋੜ ਜਵਾਬ, ਕੰਟਰੋਲ ਰੇਖਾ ਨੇੜੇ ਪਾਕਿ ਦੀਆਂ 7 ਚੌਕੀਆਂ ਕੀਤੀਆਂ ਤਬਾਹ

ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ-ਤੋੜ ਜਵਾਬ, ਕੰਟਰੋਲ ਰੇਖਾ ਨੇੜੇ ਪਾਕਿ ਦੀਆਂ 7 ਚੌਕੀਆਂ ਕੀਤੀਆਂ ਤਬਾਹ,ਪੁੰਛ: ਪੁੰਛ ਵਿਚ ਐੱਲ. ਓ. ਸੀ. ’ਤੇ ਜੰਗ ਵਰਗੇ ਹਾਲਾਤ ਬਣ ਗਏ ਹਨ। ਪਾਕਿਸਤਾਨੀ ਫੌਜ ਨੇ ਅੱਜ ਗੋਲੀਬਾਰੀਦੀ ਉਲੰਘਣਾ ਕਰਦੇ ਹੋਏ ਜ਼ਿਲੇ ਵਿਚ 15 ਤੋਂ ਵੱਧ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ ਸੀ। [caption id="attachment_277600" align="aligncenter" width="300"]bsf ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ-ਤੋੜ ਜਵਾਬ, ਕੰਟਰੋਲ ਰੇਖਾ ਨੇੜੇ ਪਾਕਿ ਦੀਆਂ 7 ਚੌਕੀਆਂ ਕੀਤੀਆਂ ਤਬਾਹ[/caption] ਜਿਸ ਨਾਲ ਬੀ. ਐੱਸ.ਐੱਫ. ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ, ਜਦਕਿ ਇਕ ਹੋਰ ਬੱਚੀ ਦੀ ਵੀ ਮੌਤ ਹੋ ਗਈ।ਜਿਸ ਦਾ ਅੱਜ ਭਾਰਤੀ ਫੌਜ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ। ਹੋਰ ਪੜ੍ਹੋ:ਜਲੰਧਰ ਪੁਲਿਸ ਨੇ ਇੱਕ ਗੋਦਾਮ ‘ਚ ਕੀਤੀ ਛਾਪੇਮਾਰੀ ,400 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਭਾਰਤੀ ਫੌਜ ਨੇ ਅੱਜ ਕੰਟਰੋਲ ਰੇਖਾ ਨੇੜੇ ਅੱਜ ਪਾਕਿਸਤਾਨ ਦੀਆਂ 7 ਚੌਕੀਆਂ ਤਬਾਹ ਕਰ ਦਿੱਤੀਆਂ ਹਨ। ਫੋਜ ਦੇ ਜਵਾਨਾਂ ਨੇ ਰਾਜੌਰੀ ਅਤੇ ਪੁੰਛ ਇਲਾਕੇ 'ਚ ਗੋਲੀਬਾਰੀ ਦੇ ਬਦਲੇ ਵਜੋਂ ਕਾਰਵਾਈ ਕੀਤੀ ਹੈ, ਜਿਸ ਦੌਰਾਨ ਉਹਨਾਂ ਪਾਕਿਸਤਾਨ ਦੀਆਂ 7 ਚੌਕੀਆਂ ਨੂੰ ਨਿਸ਼ਾਨਾ ਬਣਾਇਆ। [caption id="attachment_277599" align="aligncenter" width="300"]bsf ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ-ਤੋੜ ਜਵਾਬ, ਕੰਟਰੋਲ ਰੇਖਾ ਨੇੜੇ ਪਾਕਿ ਦੀਆਂ 7 ਚੌਕੀਆਂ ਕੀਤੀਆਂ ਤਬਾਹ[/caption] ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਦੇ ਮੱਦੇਨਜ਼ਰ ਇਲਾਕੇ 'ਚ ਸਕੂਲ ਬੰਦ ਕਰ ਦਿੱਤੇ ਹਨ। ਗੋਲਾਬਾਰੀ ਨਾਲ ਸਰਹੱਦ ’ਤੇ ਰਹਿਣ ਵਾਲੇ ਲੋਕਾਂ ਦੇ ਮਨ ਵਿਚ ਦਹਿਸ਼ਤ ਪਾਈ ਜਾ ਰਹੀ ਹੈ। -PTC News


Top News view more...

Latest News view more...