ਪਹਿਲੀ ਵਾਰ ਔਰਤਾਂ ਨੂੰ ਭਾਰਤੀ ਫੌਜ ‘ਚ ਮਿਲਿਆ ਵੱਡਾ ਮੌਕਾ, ਪੜ੍ਹੋ ਖ਼ਬਰ

army
ਪਹਿਲੀ ਵਾਰ ਔਰਤਾਂ ਨੂੰ ਭਾਰਤੀ ਫੌਜ 'ਚ ਮਿਲਿਆ ਵੱਡਾ ਮੌਕਾ, ਪੜ੍ਹੋ ਖ਼ਬਰ

ਪਹਿਲੀ ਵਾਰ ਔਰਤਾਂ ਨੂੰ ਭਾਰਤੀ ਫੌਜ ‘ਚ ਮਿਲਿਆ ਵੱਡਾ ਮੌਕਾ, ਪੜ੍ਹੋ ਖ਼ਬਰ,ਨਵੀਂ ਦਿੱਲੀ: ਔਰਤਾਂ ਨੂੰ ਸਨਮਾਨ ਦੇਣ ਲਈ ਭਾਰਤੀ ਫੌਜ ਨੇ ਪਹਿਲੀ ਵਾਰ ਔਰਤਾਂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ। ਰੱਖਿਆ ਮੰਤਰਾਲੇ ਨੇ ਇਸ ਲਈ ਮਨਜ਼ੂਰੀ ਦੇ ਦਿੱਤੀ ਹੈ।

army
ਪਹਿਲੀ ਵਾਰ ਔਰਤਾਂ ਨੂੰ ਭਾਰਤੀ ਫੌਜ ‘ਚ ਮਿਲਿਆ ਵੱਡਾ ਮੌਕਾ, ਪੜ੍ਹੋ ਖ਼ਬਰ

ਹੋਰ ਪੜ੍ਹੋ:ਅਕਸ਼ੈ ਕੁਮਾਰ ਨੇ ਲਿਆ PM ਮੋਦੀ ਦਾ ਇੰਟਰਵਿਊ, ਪੁੱਛਿਆ ਇਹ ਹੈਰਾਨੀਜਨਕ ਸਵਾਲ, ਦੇਖੋ ਵੀਡੀਓ

ਜਨਵਰੀ ਵਿੱਚ ਸੈਨਾ ਪੁਲਿਸ ‘ਚ ਪਹਿਲੀ ਵਾਰ ਔਰਤਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਸੀ।ਜਨਰਲ ਵਿਪਿਨ ਰਾਵਤ ਦੁਆਰਾ ਫੌਜ ਮੁਖੀ ਦੇ ਰੂਪ ‘ਚ ਅਹੁਦਾ ਸੰਭਾਲਣ ਤੋਂ ਬਾਅਦ ਤਰੁੰਤ ਇਸ ਯੋਜਨਾ ‘ਤੇ ਸਲਾਹ ਮਸ਼ਵਰਾ ਕੀਤਾ ਗਿਆ ਸੀ ਅਤੇ ਹਾਲ ਹੀ ‘ਚ ਰੱਖਿਆ ਮੰਤਰਾਲੇ ਦੁਆਰਾ ਆਖਰੀ ਮਨਜ਼ੂਰੀ ਦਿੱਤੀ ਗਈ।

army
ਪਹਿਲੀ ਵਾਰ ਔਰਤਾਂ ਨੂੰ ਭਾਰਤੀ ਫੌਜ ‘ਚ ਮਿਲਿਆ ਵੱਡਾ ਮੌਕਾ, ਪੜ੍ਹੋ ਖ਼ਬਰ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰ ਇਸ ਦੀ ਜਾਣਕਾਰੀ ਵੀ ਦਿੱਤੀ।

ਹੋਰ ਪੜ੍ਹੋ:ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ ‘ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ

army
ਪਹਿਲੀ ਵਾਰ ਔਰਤਾਂ ਨੂੰ ਭਾਰਤੀ ਫੌਜ ‘ਚ ਮਿਲਿਆ ਵੱਡਾ ਮੌਕਾ, ਪੜ੍ਹੋ ਖ਼ਬਰ

ਉਨ੍ਹਾਂ ਕਿਹਾ ਕਿ ਸੈਨਾ ਪੁਲਿਸ ‘ਚ ਹੁਣ 20% ਹਿੱਸੇਦਾਰੀ ਔਰਤਾਂ ਦੀ ਹੋਵੇਗੀ। ਔਰਤਾਂ ਦੀ ਭਰਤੀ ਪੀਬੀਓਆਰ (ਅਫ਼ਸਰ ਤੋਂ ਹੇਠਲੇ ਰੈਂਕ) ਰੋਲ ਵਿੱਚ ਕੀਤੀ ਜਾਵੇਗੀ।ਸੈਨਾ ਪੁਲਿਸ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਬਲਾਤਕਾਰ ਤੇ ਛੇੜਛਾੜ ਜਿਹੇ ਮਾਮਲਿਆਂ ਦੀ ਜਾਂਚ ਕਰਨਗੀਆਂ।

-PTC News