ਭਾਰਤ ਦੇ ਮਸ਼ਹੂਰ ਕਾਰੋਬਾਰੀ ਨੈੱਸ ਵਾਡੀਆ ਨੂੰ ਜਪਾਨ ਦੀ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ

By Jashan A - April 30, 2019 5:04 pm

ਭਾਰਤ ਦੇ ਮਸ਼ਹੂਰ ਕਾਰੋਬਾਰੀ ਨੈੱਸ ਵਾਡੀਆ ਨੂੰ ਜਪਾਨ ਦੀ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ,ਨਵੀਂ ਦਿੱਲੀ ਭਾਰਤ ਦੇ ਮਸ਼ਹੂਰ ਕਾਰੋਬਾਰੀ ਨੈੱਸ ਵਾਡੀਆ ਨੂੰ ਜਪਾਨ ਦੀ ਇੱਕ ਕੋਰਟ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। ਦਰਅਸਲ ਜਾਪਾਨ ਦੀ ਅਦਾਲਤ ਨੇ ਸਕੀਇੰਗ ਦੀ ਛੁੱਟੀਆਂ ਦੌਰਾਨ ਡਰੱਗ ਰੱਖਣ ਦੇ ਇਲਜ਼ਾਮ 'ਚ ਇਹ ਸਜ਼ਾ ਸੁਣਾਈ ਹੈ।

ness ਭਾਰਤ ਦੇ ਮਸ਼ਹੂਰ ਕਾਰੋਬਾਰੀ ਨੈੱਸ ਵਾਡੀਆ ਨੂੰ ਜਪਾਨ ਦੀ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ

ਹੋਰ ਪੜ੍ਹੋ:ਕਬੂਤਰਬਾਜ਼ੀ ਮਾਮਲਾ :ਦਲੇਰ ਮਹਿੰਦੀ ਅਦਾਲਤ ‘ਚ ਹੋਏ ਪੇਸ਼ ,4 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ

ਮੀਡੀਆ ਦੇ ਹਵਾਲੇ ਤੋਂ ਮਿਲੀਆਂ ਖਬਰਾਂ ਮੁਤਾਬਕ ਉਸ ਨੂੰ ਇਸ ਸਾਲ ਮਾਰਚ ਮਹੀਨੇ ਦੇ ਸ਼ੁਰੂ 'ਚ ਜਾਪਾਨ ਦੇ ਟਾਪੂ ਹੋਕਾਇਡੋ ਦੇ ਨਿਊ ਚਿਟੋਜ਼ ਹਵਾਈ ਅੱਡੇ ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਕਸਟਮ ਅਧਿਕਾਰੀਆਂ ਤੇ ਪੁਲਿਸ ਦੇ ਖ਼ੋਜੀ ਕੁੱਤਿਆਂ ਰਾਹੀਂ ਪਤਾ ਲੱਗਿਆ ਸੀ ਕਿ ਨੈੱਸ ਨੇ ਆਪਣੀ ਪੈਂਟ ਦੀ ਜੇਬ 'ਚ 25 ਗ੍ਰਾਮ ਕੇਨੈਬੀਜ਼ ਰੇਜ਼ਿਨ ਰੱਖੀ ਹੋਈ ਸੀ।

ਹੋਰ ਪੜ੍ਹੋ:ਅਮਰੀਕਾ ‘ਚ ਘਰ ਦੇ ਬਾਹਰ ਖੇਡਦੀ 2 ਸਾਲਾਂ ਬੱਚੀ ਜਮ੍ਹ ਗਈ ਬਰਫ ‘ਚ ,ਹੋਈ ਮੌਤ

ness ਭਾਰਤ ਦੇ ਮਸ਼ਹੂਰ ਕਾਰੋਬਾਰੀ ਨੈੱਸ ਵਾਡੀਆ ਨੂੰ ਜਪਾਨ ਦੀ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ

ਨੈੱਸ ਮਸ਼ਹੂਰ ਉਧੱਮੀ 283 ਸਾਲ ਪੁਰਾਣੇ ਵਾਡੀਆ ਗਰੁੱਪ ਨੁਸਲੀ ਵਾਡੀਆ ਦੇ ਬੇਟੇ ਹਨ ਤੇ ਪਾਕਿਸਤਾਨ ਬਣਾਉਣ ਵਾਲੇ ਮੁਹੰਮਦ ਅਲੀ ਜਿਨ੍ਹਾਂ ਦੀ ਬੇਟੀ ਦੀਨਾ ਵਾਡੀਆ ਦੇ ਪੋਤੇ ਹਨ।

-PTC News

adv-img
adv-img