Thu, Apr 25, 2024
Whatsapp

ਜਦੋਂ ਮੈਚ ਦੌਰਾਨ ਸੁੱਤੇ ਰਹੇ ਰਵੀ ਸ਼ਾਸਤਰੀ, ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਹੋਏ ਟ੍ਰੋਲ !

Written by  Jashan A -- October 22nd 2019 02:42 PM
ਜਦੋਂ ਮੈਚ ਦੌਰਾਨ ਸੁੱਤੇ ਰਹੇ ਰਵੀ ਸ਼ਾਸਤਰੀ, ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਹੋਏ ਟ੍ਰੋਲ !

ਜਦੋਂ ਮੈਚ ਦੌਰਾਨ ਸੁੱਤੇ ਰਹੇ ਰਵੀ ਸ਼ਾਸਤਰੀ, ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਹੋਏ ਟ੍ਰੋਲ !

ਜਦੋਂ ਮੈਚ ਦੌਰਾਨ ਸੁੱਤੇ ਰਹੇ ਰਵੀ ਸ਼ਾਸਤਰੀ, ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਹੋਏ ਟ੍ਰੋਲ !,ਰਾਂਚੀ: ਭਾਰਤੀ ਕ੍ਰਿਕਟ ਟੀਮ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਗਏ ਤੀਜੇ ਅਤੇ ਅੰਤਿਮ ਮੁਕਾਬਲੇ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਸਭ ਹੈਰਾਨ ਹੋ ਰਹੇ ਹਨ।ਦਰਅਸਲ, ਇਸ ਮੈਚ ਦੌਰਾਨ ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਸੁੱਤੇ ਹੋਏ ਦਿਖਾਈ ਦਿੱਤੇ। https://twitter.com/being__loyal/status/1186511558999863296?s=20 ਜਿਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ 'ਤੇ ਉਹਨਾਂ ਦੇ ਫੈਂਨਸ ਉਹਨਾਂ ਨੂੰ ਜਮ ਕੇ ਟ੍ਰੋਲ ਕਰ ਰਹੇ ਹਨ।ਇਕ ਯੂਜ਼ਰ ਨੇ ਉਹਨਾਂ ਦੀ ਇਸ ਤਸਵੀਰ 'ਤੇ ਲਿਖਿਆ ਹੈ ਕਿ 10 ਕਰੋੜ ਰੁਪਏ ਸ਼ਾਸ਼ਤਰੀ ਜੀ ਸੌਣ ਦੇ ਲੈਂਦੇ ਹਨ। ਹੋਰ ਪੜ੍ਹੋ:ਹੈਵਾਨੀਅਤ ਦੀ ਹੱਦ ਕੀਤੀ ਪਾਰ, ਦਰਿੰਦਗੀ ਨਾਲ ਕੁੱਟਦਾ ਸੀ ਤੇ ਫੇਰ ਵੱਢਦਾ ਸੀ ਉਂਗਲਾਂ ਤੇ ਦੰਦੀਆਂ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ (ਦੇਖੋ ਵੀਡੀਓ) https://twitter.com/SirrrJadeja/status/1186195463063474176?s=20 ਇਕ ਹੋਰ ਯੂਜ਼ਰ ਨੇ ਲਿਖਿਆ ਕਿ ਜਦੋਂ ਬੱਸ ਵਿਚ ਕੰਡਕਟਰ ਟਿਕਟ ਦੀ ਗੱਲ ਕਰਦੇ ਹਨ ਸ਼ਾਸ਼ਤਰੀ ਜੀ ਉਦੋਂ ਇਸ ਤਰ੍ਹਾਂ ਸੌਂਦੇ ਹਨ। ਦੱਸ ਦਈਏ ਕਿ ਭਾਰਤੀ ਕੋਚ ਸ਼ਾਸਤਰੀ ਦੀ ਤਨਖ਼ਾਹ ਦੂਸਰੀਆਂ ਟੀਮਾਂ ਦੇ ਕੋਚਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਉਹ ਸਭ ਤੋਂ ਮਹਿੰਗਾ ਕੋਚ ਹੈ। https://twitter.com/iam_shaikhirfan/status/1186277072928268289?s=20 -PTC News


Top News view more...

Latest News view more...