Advertisment

ਭਾਰਤੀ ਕ੍ਰਿਕੇਟ ਟੀਮ ਤੋਂ ਨਿਊਜ਼ੀਲੈਂਡ ਪੁਲਿਸ ਵੀ ਡਰੀ, ਜਾਰੀ ਕੀਤੀ ਚੇਤਾਵਨੀ

author-image
Jashan A
Updated On
New Update
ਭਾਰਤੀ ਕ੍ਰਿਕੇਟ ਟੀਮ ਤੋਂ ਨਿਊਜ਼ੀਲੈਂਡ ਪੁਲਿਸ ਵੀ ਡਰੀ, ਜਾਰੀ ਕੀਤੀ ਚੇਤਾਵਨੀ
Advertisment
ਭਾਰਤੀ ਕ੍ਰਿਕੇਟ ਟੀਮ ਤੋਂ ਨਿਊਜ਼ੀਲੈਂਡ ਪੁਲਿਸ ਵੀ ਡਰੀ, ਜਾਰੀ ਕੀਤੀ ਚੇਤਾਵਨੀ। ਮਾਊਂਟ ਮਉਂਗਨੂਈ: ਭਾਰਤੀ ਕ੍ਰਿਕੇਟ ਟੀਮ ਨਿਊਜ਼ੀਲੈਂਡ ਦੌਰੇ 'ਤੇ ਹੈ। ਜਿਸ ਦੌਰਾਨ ਭਾਰਤੀ ਟੀਮ ਤੇ ਨਿਊਜ਼ੀਲੈਂਡ ਵਿਚਕਾਰ ਪੰਜ ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ। ਜਿਸ 'ਚ ਭਾਰਤੀ ਟੀਮ ਵੱਲੋਂ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ 3 ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। indian team ਭਾਰਤੀ ਕ੍ਰਿਕੇਟ ਟੀਮ ਤੋਂ ਨਿਊਜ਼ੀਲੈਂਡ ਪੁਲਿਸ ਵੀ ਡਰੀ, ਜਾਰੀ ਕੀਤੀ ਚੇਤਾਵਨੀ ਭਾਰਤੀ ਟੀਮ ਵੱਲੋਂ ਪਿਛਲਾ ਮੈਚ ਜਿੱਤਣ ਤੋਂ ਬਾਅਦ ਦੇਸ਼ਵਾਸੀਆਂ 'ਤੇ ਬਣੇ ਤਣਾਅ ਨੂੰ ਦੂਰ ਕਰਨ ਲਈ ਨਿਊਜ਼ੀਲੈਂਡ ਪੁਲਿਸ ਨੇ ਹਾਸਾ ਪਾਉਣ ਵਾਲੀ ਚੇਤਾਵਨੀ ਜਾਰੀ ਕੀਤੀ ਹੈ। ਈਸਟਰ ਜ਼ਿਲ੍ਹਾ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਭਾਰਤੀ ਕ੍ਰਿਕਟ ਟੀਮ ਦੀ ਤਸਵੀਰ ਨਾਲ ਸੰਦੇਸ਼ ਜਾਰੀ ਕੀਤਾ ਹੈ ਕਿ ਸਾਡੇ ਦੇਸ਼ ਵਿੱਚ ਇਹ ਗਰੁੱਪ ਦੌਰੇ 'ਤੇ ਹੈ ਤੇ ਵਿਚਾਰੇ ਨਿਊਜ਼ੀਲੈਂਡਰਾਂ ਨੂੰ ਦਿਖਾਈ ਦਿੰਦਿਆਂ ਹੀ ਬੁਰੀ ਤਰ੍ਹਾਂ ਧੋਂਦੇ ਹਨ। ਇਨ੍ਹਾਂ ਤੋਂ ਉਦੋਂ ਹੋਰ ਵੀ ਧਿਆਨ ਦੇਣ ਦੀ ਲੋੜ ਹੈ ਜਦ ਇਹ ਬੈਟ ਆਦਿ ਚੁੱਕੀ ਹੋਣ। indian team ਭਾਰਤੀ ਕ੍ਰਿਕੇਟ ਟੀਮ ਤੋਂ ਨਿਊਜ਼ੀਲੈਂਡ ਪੁਲਿਸ ਵੀ ਡਰੀ, ਜਾਰੀ ਕੀਤੀ ਚੇਤਾਵਨੀ ਜ਼ਿਕਰੋਯਗ ਹੈ ਕਿ ਭਾਰਤ ਤੇ ਨਿਊਜ਼ਲੈਂਡ ਦਰਮਿਆਨ ਪੰਜ ਇੱਕ ਦਿਨਾਂ ਮੈਚਾਂ ਦੀ ਲੜੀ ਜਾਰੀ ਹੈ, ਇਸ ਲੜੀ 'ਚ ਭਾਰਤ ਮੇਜ਼ਬਾਨ ਨਾਲੋਂ 3-0 ਨਾਲ ਅੱਗੇ ਹੈ। -PTC News-
punjabi-news sports-news world-news indian-cricket-team-news latest-sports-news news-in-punjabi
Advertisment

Stay updated with the latest news headlines.

Follow us:
Advertisment