Sat, Apr 20, 2024
Whatsapp

ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੂੰ ਨਵੇਂ ਸਾਲ 'ਤੇ ਮਿਲਿਆ ਖਾਸ ਤੋਹਫ਼ਾ, ਰਿਤਿਕਾ ਨੇ ਨੰਨ੍ਹੀ ਪਰੀ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ

Written by  Jashan A -- December 31st 2018 08:30 PM
ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੂੰ ਨਵੇਂ ਸਾਲ 'ਤੇ ਮਿਲਿਆ ਖਾਸ ਤੋਹਫ਼ਾ, ਰਿਤਿਕਾ ਨੇ ਨੰਨ੍ਹੀ ਪਰੀ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ

ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੂੰ ਨਵੇਂ ਸਾਲ 'ਤੇ ਮਿਲਿਆ ਖਾਸ ਤੋਹਫ਼ਾ, ਰਿਤਿਕਾ ਨੇ ਨੰਨ੍ਹੀ ਪਰੀ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ

ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੂੰ ਨਵੇਂ ਸਾਲ 'ਤੇ ਮਿਲਿਆ ਖਾਸ ਤੋਹਫ਼ਾ, ਰਿਤਿਕਾ ਨੇ ਨੰਨ੍ਹੀ ਪਰੀ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ ,ਨਵੀਂ ਦਿੱਲੀ: ਭਾਰਤੀ ਟੀਮ ਦੇ ਬੇਹਤਰੀਨ ਖਿਡਾਰੀ ਰੋਹਿਤ ਸ਼ਰਮਾ ਨੂੰ ਨਵੇਂ ਸਾਲ 'ਤੇ ਖਾਸ ਤੋਹਫ਼ਾ ਮਿਲਿਆ ਹੈ। ਦਰਅਸਲ ਰੋਹਿਤ ਸ਼ਰਮਾ ਦੇ ਘਰ 'ਚ ਨੰਨੀ ਪਰੀ ਨੇ ਜਨਮ ਲਿਆ ਹੈ। [caption id="attachment_234887" align="aligncenter" width="300"]rohit ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੂੰ ਨਵੇਂ ਸਾਲ 'ਤੇ ਮਿਲਿਆ ਖਾਸ ਤੋਹਫ਼ਾ, ਰਿਤਿਕਾ ਨੇ ਨੰਨ੍ਹੀ ਪਰੀ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ[/caption] ਭਾਰਤੀ ਕ੍ਰਿਕਟ 'ਚ ਵਨਡੇ ਟੀਮ ਦੇ ਉਪ-ਕਪਤਾਨ ਰੋਹਿਤ ਦੀ ਪਤਨੀ ਰਿਤਿਕਾ ਨੇ ਇਕ ਬੇਬੀ ਗਰਲ ਨੂੰ ਜਨਮ ਦਿੱਤਾ ਹੈ।ਦੱਸ ਦੇਈ ਕਿ ਰੋਹਿਤ ਸ਼ਰਮਾ ਅਤੇ ਉਹਨਾਂ ਪਰਿਵਾਰ ਨੰਨੀ ਪਰੀ ਦੇ ਘਰ ਆਉਣ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ।

 
View this post on Instagram
 

❤️

A post shared by Ritika Sajdeh (@ritssajdeh) on


ਦੱਸ ਦੇਈਏ ਕਿ ਅਜੇ ਤੱਕ ਨਾ ਹੀ ਰੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਨੰਨ੍ਹੀ ਪਰੀ ਦੀ ਕੋਈ ਫੋਟੋ ਸ਼ੇਅਰ ਕੀਤੀ ਗਈ ਅਤੇ ਨਾ ਹੀ ਰੀਤਿਕਾ ਵੱਲੋਂ ਪਰ ਇੱਕ ਕਿਊਟ ਬੱਚੀ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਰੋਹਿਤ ਸ਼ਰਮਾ ਦੀ ਨੰਨੀ ਪਰੀ ਦਸਿਆ ਜਾ ਰਿਹਾ ਹੈ।
 
View this post on Instagram
 

❤️

A post shared by Ritika Sajdeh (@ritssajdeh) on

ਮਿਲੀ ਜਾਣਕਾਰੀ ਮੁਤਾਬਕ ਰੋਹਿਤ ਸ਼ਰਮਾ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਚੌਥੇ ਅਤੇ ਆਖਰੀ ਟੈਸਟ ਵਿਚ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ, ਕਿਉਂਕਿ ਰੋਹਿਤ ਆਪਣੇ ਪਰਿਵਾਰ ਨਾਲ ਮਿਲਣ ਭਾਰਤ ਚਲ ਗਏ ਹਨ।ਭਾਰਤੀ ਕ੍ਰਿਕਟ ਟੀਮ ਵਿਚ ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਇਹ ਧਾਕੜ ਬੱਲੇਬਾਜ਼ ਆਸਟਰੇਲੀਆ ਦੌਰੇ 'ਤੇ ਮਿਲੀ ਇਤਿਹਾਸਕ ਜਿੱਤ ਦਾ ਹਿੱਸਾ ਰਿਹਾ ਹੈ। ਐਡੀਲੇਡ ਅਤੇ ਮੈਲਬੋਰਨ ਵਿਚ ਮਿਲੀ ਜਿੱਤ ਵਿਚ ਰੋਹਿਤ ਟੀਮ ਦਾ ਹਿੱਸਾ ਰਹੇ ਹਨ। -PTC News

Top News view more...

Latest News view more...