ਡਰਾਮਾ ਕੁਈਨ ਰਾਖੀ ਸਾਵੰਤ ਨੇ ਭੋਜਪੁਰੀ ਗੀਤ ‘ਤੇ ਲਾਏ ਖ਼ੂਬ ਠੁਮਕੇ , ਵੀਡੀਓ ਵਾਇਰਲ

Indian dancer Rakhi Sawant Bhojpuri song Dance , Video viral
ਡਰਾਮਾ ਕੁਈਨ ਰਾਖੀ ਸਾਵੰਤ ਨੇ ਭੋਜਪੁਰੀ ਗੀਤ 'ਤੇ ਲਾਏ ਖ਼ੂਬ ਠੁਮਕੇ , ਵੀਡੀਓ ਵਾਇਰਲ

ਡਰਾਮਾ ਕੁਈਨ ਰਾਖੀ ਸਾਵੰਤ ਨੇ ਭੋਜਪੁਰੀ ਗੀਤ ‘ਤੇ ਲਾਏ ਖ਼ੂਬ ਠੁਮਕੇ , ਵੀਡੀਓ ਵਾਇਰਲ:ਮੁੰਬਈ : ਡਰਾਮਾ ਕੁਈਨ ਤੇ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਹਮੇਸ਼ਾਂ ਆਪਣੇ ਕਾਰਨਾਮਿਆਂ ਕਾਰਨ ਚਰਚਾ ਵਿੱਚ ਰਹਿੰਦੀ ਹੈ। ਰਾਖੀ ਸਾਵੰਤ ਇੱਕ ਵਿਵਾਦ ‘ਚੋਂ ਨਿਕਲਦੀ ਨਹੀਂ ਅਤੇ ਦੂਸਰੇ ‘ਚ ਆਪਣੇ-ਆਪ ਖਿੱਚੀ ਚਲੀ ਜਾਂਦੀ ਹੈ।ਉਥੇ ਹੀ ਰਾਖੀ ਸਾਵੰਤ ਹਮੇਸ਼ਾ ਚਰਚਾਵਾਂ ‘ਚ ਬਣੀ ਰਹਿਣ ਦੀ ਕਲਾ ‘ਚ ਮਾਹਿਰ ਹੈ।

Indian dancer Rakhi Sawant Bhojpuri song Dance , Video viral
ਡਰਾਮਾ ਕੁਈਨ ਰਾਖੀ ਸਾਵੰਤ ਨੇ ਭੋਜਪੁਰੀ ਗੀਤ ‘ਤੇ ਲਾਏ ਖ਼ੂਬ ਠੁਮਕੇ , ਵੀਡੀਓ ਵਾਇਰਲ

ਰਾਖੀ ਸਾਵੰਤ ਪਹਿਲਾਂ ਅਮਰੀਕੀ ਰੈਸਲਰ ਨਾਲ ਪੰਗਾ ਲੈ ਕੇ ਅਤੇ ਫ਼ਿਰ ਅਨੂਪ ਜਲੋਟਾ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਕਾਰਨ ਚਰਚਾ ‘ਚ ਆਈ ਸੀ। ਬਾਲੀਵੁੱਡ ਦੀ ਮਸ਼ਹੂਰ ਆਈਟਮ ਗਰਲ ਰਾਖੀ ਸਾਵੰਤ ਅਕਸਰ ਚਰਚਾ ਵਿੱਚ ਬਣੀ ਰਹਿੰਦੀ ਹੈ।ਉਨ੍ਹਾਂ ਨੇ ਹੁਣ ਤੱਕ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਆਈਟਮ ਨੰਬਰ ਕੀਤੇ ਹਨ।ਰਾਖੀ ਇਕ ਵਾਰ ਫਿਰ ਚਰਚਾ ਵਿੱਚ ਹੈ।

Indian dancer Rakhi Sawant Bhojpuri song Dance , Video viral
ਡਰਾਮਾ ਕੁਈਨ ਰਾਖੀ ਸਾਵੰਤ ਨੇ ਭੋਜਪੁਰੀ ਗੀਤ ‘ਤੇ ਲਾਏ ਖ਼ੂਬ ਠੁਮਕੇ , ਵੀਡੀਓ ਵਾਇਰਲ

ਦਰਅਸਲ ‘ਚ ਉਨ੍ਹਾਂ ਨੇ ਇੱਕ ਭੋਜਪੁਰੀ ਗੀਤ ਵਿੱਚ ਡਾਂਸ ਕੀਤਾ ਹੈ। ਇਹ ਗਾਣਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਨੂੰ ਬਹੁਤ ਹੀ ਘੱਟ ਸਮੇਂ ਵਿੱਚ 4 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਹੈ। ਭੋਜਪੁਰੀ ਗੀਤ ‘ਨਵਰਤਨਾ ਤੇਲ’ ਵਿੱਚ ਰਾਖੀ ਨਾਲ ਰਾਜੂ ਸਿੰਘ ਮਾਹੀ ਵੀ ਮੌਜੂਦ ਹਨ।

Indian dancer Rakhi Sawant Bhojpuri song Dance , Video viral
ਡਰਾਮਾ ਕੁਈਨ ਰਾਖੀ ਸਾਵੰਤ ਨੇ ਭੋਜਪੁਰੀ ਗੀਤ ‘ਤੇ ਲਾਏ ਖ਼ੂਬ ਠੁਮਕੇ , ਵੀਡੀਓ ਵਾਇਰਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪਾਕਿਸਤਾਨ ’ਚ ਗੁਰਦੁਆਰਾ ਖਾਰਾ ਸਾਹਿਬ ਸੰਗਤ ਲਈ ਖੋਲ੍ਹਣ ਦਾ SGPC ਨੇ ਕੀਤਾ ਸਵਾਗਤ

ਰਾਖੀ ਇਸ ਭੋਜਪੁਰੀ ਗੀਤ ਵਿੱਚ ਇੱਕ ਦੇਸੀ ਦਿਖ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਲਹਿੰਗਾ ਚੋਲੀ ਪਹਿਨੀ ਹੋਈ ਹੈ, ਜੋ ਇਕ ਵੱਖਰੀ ਦਿੱਖ ਦੇ ਰਿਹਾ ਹੈ। ਇਸ ਤੋਂ ਇਲਾਵਾ ਰਾਖੀ ਦਾ ਮਾਂਗ ਟੀਕਾ, ਨੇਕਲੇਸ ਅਤੇ ਹੈਵੀ ਏਅਰਰਿੰਗ ਦਿਖ ਨੂੰ ਕਾਫੀ ਆਕਰਸ਼ਕ ਬਣਾ ਰਿਹਾ ਹੈ।ਰਾਖੀ ਦੇ ਇਸ ਭੋਜਪੁਰੀ ਗੀਤ ਨੂੰ 5 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ, ਜਦਕਿ ਕਈ ਲੋਕਾਂ ਨੇ ਇਸ ਉੱਤੇ ਪ੍ਰਤੀਕਿਰਿਆ ਵੀ ਦਿੱਤੀ ਹੈ।
-PTCNews