Sat, Apr 20, 2024
Whatsapp

ਡਰਾਮਾ ਕੁਈਨ ਰਾਖੀ ਸਾਵੰਤ ਨੇ ਗੁਰਦਾਸ ਮਾਨ ਦੇ ਲਾਏ ਪੈਰੀ ਹੱਥ ,ਦੇਖੋ ਵੀਡੀਓ

Written by  Shanker Badra -- December 27th 2018 05:01 PM
ਡਰਾਮਾ ਕੁਈਨ ਰਾਖੀ ਸਾਵੰਤ ਨੇ ਗੁਰਦਾਸ ਮਾਨ ਦੇ ਲਾਏ ਪੈਰੀ ਹੱਥ ,ਦੇਖੋ ਵੀਡੀਓ

ਡਰਾਮਾ ਕੁਈਨ ਰਾਖੀ ਸਾਵੰਤ ਨੇ ਗੁਰਦਾਸ ਮਾਨ ਦੇ ਲਾਏ ਪੈਰੀ ਹੱਥ ,ਦੇਖੋ ਵੀਡੀਓ

ਡਰਾਮਾ ਕੁਈਨ ਰਾਖੀ ਸਾਵੰਤ ਨੇ ਗੁਰਦਾਸ ਮਾਨ ਦੇ ਲਾਏ ਪੈਰੀ ਹੱਥ ,ਦੇਖੋ ਵੀਡੀਓ:ਡਰਾਮਾ ਕੁਈਨ ਤੇ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਹਮੇਸ਼ਾਂ ਆਪਣੇ ਕਾਰਨਾਮਿਆਂ ਕਾਰਨ ਚਰਚਾ ਵਿੱਚ ਰਹਿੰਦੀ ਹੈ।ਰਾਖੀ ਸਾਵੰਤ ਇੱਕ ਵਿਵਾਦ 'ਚੋਂ ਨਿਕਲਦੀ ਨਹੀਂ ਅਤੇ ਦੂਸਰੇ 'ਚ ਆਪਣੇ-ਆਪ ਖਿੱਚੀ ਚਲੀ ਜਾਂਦੀ ਹੈ। [caption id="attachment_233206" align="aligncenter" width="300"]Indian dancer Rakhi Sawant singer Gurdas Maan with Video viral ਡਰਾਮਾ ਕੁਈਨ ਰਾਖੀ ਸਾਵੰਤ ਨੇ ਗੁਰਦਾਸ ਮਾਨ ਦੇ ਲਾਏ ਪੈਰੀ ਹੱਥ ,ਦੇਖੋ ਵੀਡੀਓ[/caption] ਉਥੇ ਹੀ ਰਾਖੀ ਸਾਵੰਤ ਹਮੇਸ਼ਾ ਚਰਚਾਵਾਂ ‘ਚ ਬਣੀ ਰਹਿਣ ਦੀ ਕਲਾ ‘ਚ ਮਾਹਿਰ ਹੈ।ਹੁਣ ਇੱਕ ਵਾਰ ਫ਼ਿਰ ਰਾਖੀ ਸਾਵੰਤ ਚਰਚਾ ਦੇ ਵਿੱਚ ਆ ਗਈ ਹੈ। [caption id="attachment_233203" align="aligncenter" width="300"]Indian dancer Rakhi Sawant singer Gurdas Maan with Video viral ਡਰਾਮਾ ਕੁਈਨ ਰਾਖੀ ਸਾਵੰਤ ਨੇ ਗੁਰਦਾਸ ਮਾਨ ਦੇ ਲਾਏ ਪੈਰੀ ਹੱਥ ,ਦੇਖੋ ਵੀਡੀਓ[/caption] ਰਾਖੀ ਸਾਵੰਤ ਪਹਿਲਾਂ ਅਮਰੀਕੀ ਰੈਸਲਰ ਨਾਲ ਪੰਗਾ ਲੈ ਕੇ ਅਤੇ ਫ਼ਿਰ ਅਨੂਪ ਜਲੋਟਾ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਕਾਰਨ ਚਰਚਾ ‘ਚ ਆਈ ਸੀ।ਹੁਣ ਰਾਖੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। [caption id="attachment_233205" align="aligncenter" width="300"]Indian dancer Rakhi Sawant singer Gurdas Maan with Video viral ਡਰਾਮਾ ਕੁਈਨ ਰਾਖੀ ਸਾਵੰਤ ਨੇ ਗੁਰਦਾਸ ਮਾਨ ਦੇ ਲਾਏ ਪੈਰੀ ਹੱਥ ,ਦੇਖੋ ਵੀਡੀਓ[/caption] ਇਸ ਵੀਡੀਓ ਵਿੱਚ ਰਾਖੀ ਸਾਵੰਤ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਪੈਰੀ ਹੱਥ ਲਗਾਉਂਦੀ ਨਜ਼ਰ ਆ ਰਹੀ ਹੈ। [caption id="attachment_233207" align="aligncenter" width="300"]Indian dancer Rakhi Sawant singer Gurdas Maan with Video viral ਡਰਾਮਾ ਕੁਈਨ ਰਾਖੀ ਸਾਵੰਤ ਨੇ ਗੁਰਦਾਸ ਮਾਨ ਦੇ ਲਾਏ ਪੈਰੀ ਹੱਥ ,ਦੇਖੋ ਵੀਡੀਓ[/caption] ਇਸ ਵੀਡੀਓ ਵਿੱਚ ਡਰਾਮਾ ਕੁਈਨ ਰਾਖੀ ਸਾਵੰਤ ਸਟੇਜ਼ 'ਤੇ ਗੁਰਦਾਸ ਮਾਨ ਕੋਲ ਜਾਂਦੀ ਹੈ।ਇਸ ਦੌਰਾਨ ਰਾਖੀ ਮਾਨ ਸਾਹਿਬ ਨੂੰ ਕਹਿੰਦੀ ਹੈ ਕਿ ਤੁਸੀਂ ਬਹੁਤ ਵੱਡੇ ਸਿੰਗਰ ਹੋ ,ਇਸ ਤੋਂ ਬਾਅਦ ਰਾਖੀ ਗੁਰਦਾਸ ਮਾਨ ਦੇ ਪੈਰੀ ਹੱਥ ਲਗਾ ਦਿੰਦੀ ਹੈ।

 
View this post on Instagram
 

Gurudash maan sir I really respect him

A post shared by Rakhi Sawant (@rakhisawant2511) on


-PTCNews

Top News view more...

Latest News view more...