ਫ਼ਿਲਮ ਅਭਿਨੇਤਾ ਚੜ ਰਹੇ ਨੇ ਸਿਆਸਤ ਦੀਆਂ ਪੌੜੀਆਂ ,ਹੁਣ ਇੱਕ ਹੋਰ ਅਦਾਕਾਰ ਨੇ ਫੜਿਆ ਭਾਜਪਾ ਦਾ ਪੱਲਾ

Indian film actor Arun Bakshi Join Bjp
ਫ਼ਿਲਮ ਅਭਿਨੇਤਾ ਚੜ ਰਹੇ ਨੇ ਸਿਆਸਤ ਦੀਆਂ ਪੌੜੀਆਂ ,ਹੁਣ ਇੱਕ ਹੋਰ ਅਦਾਕਾਰ ਨੇ ਫੜਿਆ ਭਾਜਪਾ ਦਾ ਪੱਲਾ

ਫ਼ਿਲਮ ਅਭਿਨੇਤਾ ਚੜ ਰਹੇ ਨੇ ਸਿਆਸਤ ਦੀਆਂ ਪੌੜੀਆਂ ,ਹੁਣ ਇੱਕ ਹੋਰ ਅਦਾਕਾਰ ਨੇ ਫੜਿਆ ਭਾਜਪਾ ਦਾ ਪੱਲਾ:ਦਿੱਲੀ : ਇਸ ਵੇਲੇ ਦੇਸ਼ ਭਰ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਹੌਲ ਗਰਮਾਇਆ ਹੋਇਆ ਹੈ।ਇਸ ਦੌਰਾਨ ਬਾਲੀਵੁੱਡ ਅਦਾਕਾਰ ਵੀ ਸਿਆਸਤ ਦੀਆਂ ਪੌੜੀਆਂ ਚੜਦੇ ਨਜ਼ਰ ਆ ਰਹੇ ਹਨ।ਇੱਕ -ਇੱਕ ਕਰਕੇ ਬਾਲੀਵੁੱਡ ਅਦਾਕਾਰ ਕਿਸੇ ਨਾ ਕਿਸੇ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।

Indian film actor Arun Bakshi Join Bjp
ਫ਼ਿਲਮ ਅਭਿਨੇਤਾ ਚੜ ਰਹੇ ਨੇ ਸਿਆਸਤ ਦੀਆਂ ਪੌੜੀਆਂ ,ਹੁਣ ਇੱਕ ਹੋਰ ਅਦਾਕਾਰ ਨੇ ਫੜਿਆ ਭਾਜਪਾ ਦਾ ਪੱਲਾ

ਬਾਲੀਵੁੱਡ ਅਦਾਕਾਰ ਸਨੀ ਦਿਓਲ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰ ਅਰੁਣ ਬਖਸ਼ੀ ਨੇ ਵੀ ਭਾਜਪਾ ਦਾ ਪੱਲਾ ਫੜ ਲੀਤਾ ਹੈ।ਅਰੁਣ ਬਖਸ਼ੀ ਨੇ ਹੁਣ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਹੈ।

Indian film actor Arun Bakshi Join Bjp
ਫ਼ਿਲਮ ਅਭਿਨੇਤਾ ਚੜ ਰਹੇ ਨੇ ਸਿਆਸਤ ਦੀਆਂ ਪੌੜੀਆਂ ,ਹੁਣ ਇੱਕ ਹੋਰ ਅਦਾਕਾਰ ਨੇ ਫੜਿਆ ਭਾਜਪਾ ਦਾ ਪੱਲਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੰਜਾਬ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ , ਵਿਦਿਆਰਥੀ ਇਸ ਤਰ੍ਹਾਂ ਦੇਖ ਸਕਦੇ ਨੇ ਨਤੀਜੇ

ਇਸ ਦੌਰਾਨ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੇ ਅਦਾਕਾਰ ਅਰੁਣ ਬਖਸ਼ੀ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ ਹੈ।ਦੱਸ ਦੇਈਏ ਕਿ ਅਦਾਕਾਰ ਅਰੁਣ ਬਖਸ਼ੀ ਨੇ ਬਾਲੀਵੁੱਡ ਦੀਆਂ ਕਈ ਟੌਪ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ